Jinne Saah
ਅੱਖੀਆਂ ਵਿਚ ਵਸਦੇ ਸੱਜਣਾ
ਤੇਰੇ ਮੈਂ ਦਿਲ ਵਿਚ ਰਿਹਣਾ
ਹੋ
ਅੱਖੀਆਂ ਵਿਚ ਵਸਦੇ ਸਾਜ੍ਣਾ
ਤੇਰੇ ਮੈਂ ਦਿਲ ਵਿਚ ਰਿਹਣਾ
ਅਲ੍ਹੜ ਦੀ ਜਾਣ ਲਟਕਦੀ
ਹਲ ਕੋਈ ਕਰਨਾ ਈ ਪੈਣਾ
ਤੇਰੇ ਥੋੜੇ ਹੋਰ ਇਰਾਦੇ
ਟਾਲੀ ਨਾ ਗੈਲੀ ਵੇ
ਤੇਰੇ ਨਾਲ ਜੀਣਾ ਸਾਜ੍ਣਾ
ਮਰ ਤਾਂ ਜਾਉ ਕੱਲੀ ਵੇ
ਤੇਰੇ ਨਾਲ ਜੀਣਾ ਸੱਜਣਾ
ਓ.. ਸਾਹਾਂ ਤੋਂ ਸੋਹਣੇਆ ਸੱਜਣਾ
ਰੱਬ ਵਰਗਾ ਨਾਮ ਤੇਰਾ ਏ
ਤੇਰਾ ਹਰ ਇੱਕ ਦੁਖ ਅੜੀਏ
ਤੇਰਾ ਨਹੀ ਹੁਣ ਮੇਰਾ ਏ
ਤੇਰੇ ਲਾਯੀ ਤਾਣੇ ਮਿਹਣੇ
ਹੱਸਕੇ ਮੈਂ ਪੀਣੇ ਵੇ
ਹੋ… ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਨੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਨੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
ਸੱਤ ਜਨਮਾਂ ਦਾ ਵਾਦਾ ਨਹੀ
ਏ ਜਨਮ ਤਾਂ ਸੱਜਣਾ ਨਾਮ ਤੇਰੇ
ਸੱਤ ਜਨਮਾਂ ਦਾ ਵਾਦਾ ਨਹੀ
ਏ ਜਨਮ ਤਾਂ ਸਜ੍ਣਾ ਨਾਮ ਤੇਰੇ
ਲੋਕ ਬੇਗਾਨੇ ਹੋ ਗਾਏ ਆ
ਤੇਰੇ ਲਯੀ ਸਰੇਆਮ ਮੇਰੇ
ਮੈਂ ਨਾ ਏ ਵੱਟ ਇਸ਼ਕ਼ੇ ਦੇ
ਬੁੱਲਾਂ ਨਾਲ ਸੀਨੇ ਨੇ
ਹੋ… ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਨੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਨੇ ਨੇ
ਜਿੰਨੇ ਸਾਹ ਦਿੱਤੇ ਰੱਬ ਨੇ
ਹਾਂ ਬਾਹਲੇ ਦਿਲ ਵੱਟ ਜਾਂਦੇ ਨੇ
ਦੁਨਿਯਾ ਦੀ ਫੁਲਵੜੀ ‘ਚ
ਹਾਂ ਬਾਹਲੇ ਦਿਲ ਵੱਟ ਜਾਂਦੇ ਨੇ
ਦੁਨਿਯਾ ਦੀ ਫੁਲਵੜੀ ‘ਚ
ਤੂ ਨਾ ਕਿਦਰੇ ਕਣਕ ਕਾਟਾ ਜਾਈ
ਅਡੀਏ ਆਪਣੀ ਯਾਰੀ ‘ਚ
ਸੱਜਣਾ ਵੇ ਜਿਥੇ ਲੈਕੇ ਜਾਣਾ ਲੈ ਚੱਲੀ ਵੇ
ਤੇਰੇ ਨਾਲ ਜੀਣਾ ਅੜੀਆ
ਮਰ ਤਾਂ ਜਾਉ ਕੱਲੀ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਨੇ ਨੇ
ਤੇਰੇ ਨਾਲ ਜੀਣਾ ਅੜਿਆ