NA PUCH KE

Laddi Chahal

Laddi Gill ਦੀ beat ਤੇ

ਹੋ ਜਿਹਦੀ ਗੁੱਟ ਨੂ ਘੁਮਾਵੇ ਸੱਪ ਵਾਂਗੂ ਵੱਲ ਖਾਵੇ
ਪਰਿਯਾ ਤੋਂ ਸੋਹਣੀ ਅੱਗ ਪਾਣੀਆਂ ਨੂ ਲਾਵੇ
ਜਿਹਦੀ ਗੁੱਟ ਨੂ ਘੁਮਾਵੇ ਸੱਪ ਵਾਂਗੂ ਵੱਲ ਖਾਵੇ
ਪਰਿਯਾ ਤੋਂ ਸੋਹਣੀ ਅੱਗ ਪਾਣੀਆਂ ਨੂ ਲਾਵੇ
ਪਤਾ ਕਰੋ ਕੌਣ ਤੀਖੀ ਤਲਵਾਰ
ਦੱਸੇਯੋ ਜੀ, ਓ ਦੱਸੇਯੋ ਜੀ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ

ਕਰਦੀ step ਤੇ smile ਯਾਰੋ ਮਾਰਦੀ
ਚੁਪ ਕੇ ਜੇ ਜੱਟ ਨੂ smile ਯਾਰੋ ਮਾਰਦੀ
ਕਰਦੀ step ਤੇ smile ਯਾਰੋ ਮਾਰਦੀ
ਚੁਪ ਕੇ ਜੇ ਜੱਟ ਨੂ smile ਯਾਰੋ ਮਾਰਦੀ
ਰੀਲ ਇਨਸਟਾ ਤੇ ਪਾਵੇ ਬਿੱਲੇ ਨੈਣ ਮਤਕਾਵੇ
ਇਨਸਟਾ ਤੇ ਪਾਵੇ ਬਿੱਲੇ ਨੈਣ ਮਤਕਾਵੇ
ਤੀਖੀ ਆਇਬ੍ਰੋ ਬਣਾ ਲਯੀ ਆ ਕਤਾਰ
ਦੱਸੇਯੋ ਜੀ, ਓ ਦੱਸੇਯੋ ਜੀ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ

ਕਰਾਂ ਕਿ ਸਿਫਤ ਯਾਰੋ ਪਤਲੇ ਜੇ ਲੱਕ ਦੀ
ਸਹੇਲਿਆ ਦੇ ਓਹਲੇ ਓਹਵੀ ਚੋਰੀ ਚੋਰੀ ਤੱਕਦੀ
ਕਰਾਂ ਕਿ ਸਿਫਤ ਯਾਰੋ ਪਤਲੇ ਜੇ ਲੱਕ ਦੀ
ਸਹੇਲਿਆ ਦੇ ਓਹਲੇ ਓਹਵੀ ਚੋਰੀ ਚੋਰੀ ਤੱਕਦੀ
ਓਹਦਾ ਰੰਗ ਜਿਵੇਈਂ ਧੁਪ ਖਡ਼ਾ ਵੇਖੀ ਜਵਾਨ ਚੁਪ
ਰੰਗ ਜਿਵੇਈਂ ਧੁਪ ਖਡ਼ਾ ਵੇਖੀ ਜਵਾਨ ਚੁਪ
ਬਾਹਲਾ ਮੱਲੋ ਮੱਲੀ ਆਯੀ ਜਾਂਦਾ ਪ੍ਯਾਰ
ਦੱਸੇਯੋ ਜੀ, ਓ ਦੱਸੇਯੋ ਜੀ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ
ਹੋ ਵਰਕੇ ਵਰਕੇ ਵਰਕੇ
ਵਰਕੇ ਵਰਕੇ ਵਰਕੇ ਤੁਰਦੀ ਤੂ ਲੱਗੇ ਮੋਰਨੀ
ਆਸ਼ਕੇ ਆ ਤੇਰੀ ਤੌਰ ਨੀ
ਤੇਰੀ ਚਾਲ ਦੇ ਸੋਹਣੀਏ ਚਰਚੇ
ਓ ਦੱਸ ਜਾਂ'ਦਾ ਨੀ ਕਿਹਦਾ ਜਿਹਦਾ ਪਿੰਡ ਡਾਢੇਰਾ
ਜਾਂਦਾ ਨੀ ਕਿਹਦਾ ਜਿਹਦਾ ਪਿੰਡ ਡਾਢੇਰਾ
ਲਾਡੀ ਚਹਲ ਦਿਲ ਦੇਣ ਨੂ ਤਿਆਰ
ਦੱਸੇਯੋ ਜੀ, ਓ ਦੱਸੇਯੋ ਜੀ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ
ਭੰਗੜਾ ਜੋ ਪੌਂਦੀ ਮੁਟਿਆਰ
ਦੱਸੇਯੋ ਜੀ ਨਾ ਪੁਚਹਕੇ

Curiosités sur la chanson NA PUCH KE de Ninja

Qui a composé la chanson “NA PUCH KE” de Ninja?
La chanson “NA PUCH KE” de Ninja a été composée par Laddi Chahal.

Chansons les plus populaires [artist_preposition] Ninja

Autres artistes de Alternative hip hop