Wafa

Raahi

ਮੈਨੂ ਪਤਾ ਤੇਰੇ ਤੋਂ ਹੋ
ਵਫਾ ਵਫਾ ਜਿਹੀ ਨਹੀ ਹੋਣੀ
ਆਏ ਕਮਲਾ ਤਾਂ ਵੀ
ਆਸ ਆਸ ਜਿਹੀ ਸੋਯੀ ਜਾਂਦਾ ਆਏ
ਆਏ ਹੰਸਦੇ ਹੰਸਦੇ ਰੋਂਦਾ
ਮੋਇਆ ਹੱਟ ਦਾ ਹੀ ਨਹੀ
ਓ ਦਿਲ ਕਲ ਪਰਸੋ ਦਾ ਢੋਲਾ
ਬੜਾ ਰੋਯੀ ਜਾਂਦਾ ਆਏ
ਆਏ ਤੋਹਮਤ ਹੈਂ ਤੋਹਮਤ
ਇਨਾਂਮ ਥੋਡੀ ਆਏ
ਟੁੱਟੇਯਾ ਦਿਲ ਸਾਡਾ
ਗਲ ਆਮ ਥੋਡੀ ਆਏ

ਹਾਏ ਧੂੰਢਲੀ ਆਏ ਮੇਰੀ ਜ਼ਿੰਦਗੀ
ਕੋਯੀ ਸ਼ਾਮ ਥੋਡੀ ਆਏ
ਟੁੱਟੇਯਾ ਦਿਲ ਸਾਡਾ
ਗਲ ਆਮ ਥੋਡੀ ਆਏ ਓ

ਨਹੀ ਨਿਭਦੇ ਜੇ ਵਾਦੇ
ਕ੍ਯੋਂ ਕਰਦਾ ਆਏ ਢੋਲਨਾ
ਨਾ ਸਾਂਝੇ ਨਾ ਸਾਂਝੇ
ਕੋਯੀ ਮਰਦਾ ਆਏ ਢੋਲਨਾ
ਤੇਰਾ ਤੇ ਦੱਸ ਵੇ ਕਿ ਵੇ
ਓ ਤੇਰਾ ਸਰ੍ਦਾ ਆਏ ਢੋਲਨਾ
ਨਾ ਸਾਂਝੇ ਨਾ ਸਾਂਝੇ
ਕੋਯੀ ਮਾਰਦਾ ਆਏ ਢੋਲਨਾ

ਓ ਵਕ਼ਤ ਵਕ਼ਤ ਤੇ ਬਦਲੇ
ਪਰੇਸ਼ਾਨ ਥੋਡੀ ਆਏ
ਬੇਪਰਵਾਹ ਆਏ ਰਾਹੀ
ਬਦਨਾਮ ਥੋਡੀ ਆਏ

ਹਾਏ ਧੂੰਢਲੀ ਆਏ ਮੇਰੀ ਜ਼ਿੰਦਗੀ
ਕੋਈ ਸ਼ਾਮ ਥੋਡੀ ਆਏ
ਟੁੱਟੇਯਾ ਦਿਲ ਸਾਡਾ
ਗਲ ਆਮ ਥੋਡੀ ਹੈਂ

ਓ ਜਿੰਦ ਮਾਹੀ ਵੇ ਮਾਹੀ ਵੇ ਮਾਹੀ ਵੇ

ਮੈਨੂ ਸਾਂਝੇ ਓ ਕਾਯਾਰ
ਕਮਜੋਰ ਸਮਝਦਾ ਆਏ
ਓ ਦਿਲ ਦੇ ਮਸਲੇ ਨੂ
ਕੁਝ ਹੋਰ ਸਮਝਦਾ ਆਏ

ਇਸ਼ਕ਼ੇ ਦੇ ਹਰ ਗਲ ਨੂ
ਓ ਸ਼ੋਰ ਸਮਝਦਾ ਆਏ
ਮੈਨੂ ਸਾਂਝੇ ਓ ਕਾਯਾਰ
ਕਮਜੋਰ ਸਮਝਦਾ ਆਏ

ਆਏ ਗੁਨਾਹ ਹੈਂ ਗੁਨਾਹ
ਕੋਯੀ ਸ਼ਾਨ ਥੋਡੀ ਆਏ
ਕਿ ਜਾਣੇ ਕਿ ਜਾਣੇ
ਇਲਜ਼ਾਮ ਥੋਡੀ ਆਏ

ਹਾਏ ਧੂੰਢਲੀ ਆਏ ਮੇਰੀ ਜ਼ਿੰਦਗੀ
ਕੋਯੀ ਸ਼ਾਮ ਥੋਡੀ ਆਏ
ਟੁੱਟੇਯਾ ਦਿਲ ਸਾਡਾ
ਗਲ ਆਮ ਥੋਡੀ ਹੈਂ

ਓ ਜਿੰਦ ਮਾਹੀ ਵੇ ਮਾਹੀ ਵੇ ਮਾਹੀ ਵੇ

Curiosités sur la chanson Wafa de Ninja

Qui a composé la chanson “Wafa” de Ninja?
La chanson “Wafa” de Ninja a été composée par Raahi.

Chansons les plus populaires [artist_preposition] Ninja

Autres artistes de Alternative hip hop