City Of Gold

Sajawalpuria Pandit

ਹੋ City of Gold ਘੁਮਾ ਦੂੰ ਗੋਰੀਏ
ਘੁਮਾ ਦੂੰ ਗੋਰੀਏ ਘੁਮਾ ਦੂੰ ਗੋਰੀਏ
ਹੋ City of Gold ਘੁਮਾ ਦੂੰ ਗੋਰੀਏ
ਪੈਰਾਂ ਵਿਚ ਝਾਂਜਰਾਂ ਵੀ ਪਾ ਦੂੰ ਗੋਰੀਏ
ਦਿਲ ਵੇਲ ਪਿੰਜਰੇ ਚ ਕੈਦ ਕਰ ਲੈ
ਘਰ ਦੇ ਵੀ ਤੇਰੇ ਮੈਂ ਮਨਾ ਲੂ ਗੋਰੀਏ
ਤੇਰੇ ਵਿਚ ਵੱਸਦੀ ਆ ਜਾਣ ਜੱਟ ਦੀ
ਸਾਡੀ ਵੈਰੀਆਂ ਨਾਲ ਫਸਦੀ ਗਰਾਰੀ ਬਲੀਏ
ਗਬਰੂ ਦਾ ਅੱਲ੍ਹੜੇ ਤੂ ਹਥ ਫੜ ਲੈ
ਤੇਰੇ ਮੂਹਰੇ ਜਿੰਦੜੀ ਆ ਹਾਰੀ ਬਲੀਏ
ਉਠ ਤੜਕੇ ਧਿਆਵੇ ਸਚੇ ਸੁਚੇ ਪੀਰ ਨੂ
ਖੌਰੇ ਕਿਹਦੀ ਲਗ ਗੀ ਬੀਮਾਰੀ ਬਲੀਏ
ਚੜ੍ਹ ਦੀ ਜਵਾਨੀ ਵਿਚ ਰੋਗ ਲਾ ਲੇਯਾ
ਇਸ਼ਕਾਂ ਦੀ ਚੜ ਗੀ ਖੁਮਾਰੀ ਬਲੀਏ
ਇਸ਼ਕਾਂ ਦੀ ਚੜ ਗੀ ਖੁਮਾਰੀ ਬਲੀਏ
ਸਾਂਭ ਸਾਂਭ ਰਖੂੰਗਾ ਮੈਂ ਤੈਨੂ ਸੋਹਣੀਏ
ਤੂ ਹੀ ਮੈਨੂ ਜਾਣ ਤੋਂ ਪ੍ਯਾਰੀ ਬਲੀਏ
ਗਬਰੂ ਦਾ ਅੱਲ੍ਹੜੇ ਤੂ ਹਥ ਫੜ ਲੈ
ਤੇਰੇ ਮੂਹਰੇ ਜਿੰਦੜੀ ਆ ਹਾਰੀ ਬਲੀਏ

ਹੱਸਦੀ ਬੜੀ ਏ ਨੀ ਤੂ ਜਚਦੀ ਬੜੀ
ਮੈਨੂ ਵੀ ਸੁਣਾ ਦੇ ਕਿ ਏ ਸੋਚਦੀ ਖੜੀ
ਬਕਸ਼ ਤੂ ਪ੍ਯਾਰਾਂ ਵਾਲੀ ਪੌਣ ਹਾਨਣੇ
ਸਚੀ ਹੁਣ ਸਬਰਂ ਦੀ ਮੁੱਕ ਗਯੀ ਘੜੀ
ਜਦੋਂ ਦੀ ਤੂ ਜ਼ਿੰਦਗੀ ਦੇ ਵਿਚ ਆਯੀ ਏ
ਓਹ੍ਡੋਂ ਦਾ ਹੀ ਦੇਖ ਲ ਕਮਾਲ ਹੋ ਗਯਾ
ਤੇਰੇ ਉੱਤੇ ਜੋੜ ਦਾ ਸੀ ਗੀਤ ਨਖਰੋਂ
ਦੇਖਲੇ ਨੀ ਮੁੰਡਾ ਕਲਾਕਾਰ ਹੋ ਗਯਾ
ਹਰ ਵੇਲੇ ਤੇਰੀ ਹੀ ਫਿਕਰ ਰਿਹੰਦੀ ਏ
Sajawalpuri ਏ ਤੇ ਕਰੀ ਸਰਦਾਰੀ ਬਲੀਏ
ਗਬਰੂ ਦਾ ਅੱਲ੍ਹੜੇ ਤੂ ਹਥ ਫੜ ਲੈ
ਤੇਰੇ ਮੂਹਰੇ ਜਿੰਦੜੀ ਆ ਹਾਰੀ ਬਲੀਏ

ਸੁਣ ਲੈ ਗੁਲਾਬੀ ਨੀ ਪੰਜਾਬੀ ਜੱਟੀਏ
ਚਲ ਰਲਕੇ ਮੁਹੱਬਤਾਂ ਦੇ ਦਿਨ ਕੱਟੀਏ
ਸੋਹਣੇ ਸਰਦਾਰ ਉੱਤੇ ਮਾਨ ਕਰੀ ਤੂ
ਗੌਰ ਕਰਲੇ ਨੀ ਨਖਰੇ ਆਂ ਪੱਟੀਏ
ਯਾਰੀਆਂ ਚ ਪੂਰਾ ਇਕ ਜੁੱਟ ਹੀਰੀਏ
Name fame ਪੂਰਾ ਪੂਰੀ ਥੁੱਕ ਹੀਰੀਏ
ਮਾਰ ਲਵੀ ਸ਼ਿਅਰ Patiale ਵੱਲ ਗੇੜਾ
Hit Pistol ਆ group ਹੀਰੀਏ
ਤੇਰੇ ਨਾਲ ਜੋਡੇਯਾ ਸੰਜੋਗ ਰਬ ਨੇ
ਚਲ ਅਂਬੜਾਂ ਚ ਭਰੀਏ ਉਡਾਰੀ ਬਲੀਏ
ਗਬਰੂ ਦਾ ਅੱਲ੍ਹੜੇ ਤੂ ਹਥ ਫੜ ਲੈ
ਤੇਰੇ ਮੂਹਰੇ ਜਿੰਦੜੀ ਆ ਹਾਰੀ ਬਲੀਏ

Deep Royce track

ਹੋ City of Gold ਘੁਮਾ ਦੂੰ ਗੋਰੀਏ
ਘੁਮਾ ਦੂੰ ਗੋਰੀਏ ਘੁਮਾ ਦੂੰ ਗੋਰੀਏ

Curiosités sur la chanson City Of Gold de Nirvair Pannu

Quand la chanson “City Of Gold” a-t-elle été lancée par Nirvair Pannu?
La chanson City Of Gold a été lancée en 2020, sur l’album “City of Gold”.
Qui a composé la chanson “City Of Gold” de Nirvair Pannu?
La chanson “City Of Gold” de Nirvair Pannu a été composée par Sajawalpuria Pandit.

Chansons les plus populaires [artist_preposition] Nirvair Pannu

Autres artistes de Indian music