Akh Kashni [Acoustic Cover]

Shiv Kumar Batalvi

ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨ
ਇਕ ਮੇਰੀ ਸੱਸ ਨੀ ਬੁਰੀ
ਭੇੜੀ ਰੋਈ ਦੇ ਕਿੱਕੜ ਤੋ ਕਾਲੀ
ਗੱਲੇ ਕਥੇ ਵੀਰ ਭੁਨ੍ਨ੍ਦਿ
ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਮੈਂ ਲਾਚਿਆ ਦਾ ਬਾਗ ਉਜਾਡੇਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਮੇਰਾ ਦੇਓਰ ਨਿਕ੍ਡਾ ਪੈੜਾ ਗੋਰਿਯਾ ਰੰਣਾ ਦਾ ਸ਼ੌਂਕੀ..
ਢੂਕ ਢੂਕ ਨੇਡੇ ਬੈਠਦਾ
ਰਖ ਸਾਹਮਣੇ ਰੰਗੀਨੀ ਚੌਂਕੀ..
ਨੀ ਏਸੇ ਗੱਲ ਤੋ ਡਰਦੀ
ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਏਕ ਮੇਰੀ ਅੱਖ ਕਾਸ਼ਨੀ
ਤੀਜਾ ਮੇਰਾ ਕਨ੍ਥ ਨੀ ਜੀਵੇ ਰਾਤ ਚਾਂਦਨੀ ਤਿਹ ਦੂਧ ਦਾ ਕਟੋਰਾ
ਫਿੱਕਦੇ ਸੰਧੂਰੀ ਰੰਗ ਦਾ
ਓਹਦੇ ਨੈਨਾ ਚ ਗੁਲਾਬੀ ਡੋਰਾ...
ਨੀ ਇਕੋ ਗਲ ਮਾਡੀ ਓਸਦੀ...
ਲਾਯੀ ਲੱਗ ਨੂ ਹੈ ਮਾ ਨੇ ਵਿਗਾਡੇਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ

Curiosités sur la chanson Akh Kashni [Acoustic Cover] de Noor Chahal

Qui a composé la chanson “Akh Kashni [Acoustic Cover]” de Noor Chahal?
La chanson “Akh Kashni [Acoustic Cover]” de Noor Chahal a été composée par Shiv Kumar Batalvi.

Chansons les plus populaires [artist_preposition] Noor Chahal

Autres artistes de Indian pop music