Duniya Matlab Di

HARMAN SINGH

ਜਿੰਦੇ ਨੀ ਜਿੰਦੇ ਮੇਰੀਏ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ

ਹੁਣ ਤਕ ਨਾ ਕਿਸੇ ਨਾ ਵਾਜ ਮਾਰੀ
ਹੁਣ ਤਕ ਨਾ ਕਿਸੇ ਨਾ ਵਾਜ ਮਾਰੀ
ਤੂੰ ਕਿਹੜਾ ਰੱਬ ਆ ਗਿਆ ਨੀ ਜਿੰਦੇ ਮੇਰੀਏ
ਤੂੰ ਕਿਹੜਾ ਰੱਬ ਆ ਗਿਆ ਨੀ ਜਿੰਦੇ ਮੇਰੀਏ

ਅਸਾਂ ਕਰਨੀ ਗੁਲਾਮੀ ਤੇਰੀ
ਅਸਾਂ ਕਰਨੀ ਅਸਾਂ ਕਰਨੀ
ਹੋ ਅਸਾਂ ਕਰਨੀ ਗੁਲਾਮੀ ਤੇਰੀ
ਤੂੰ ਸਾਡਾ ਰੱਬ ਬਣਿਆ ਨੀ ਜਿੰਦੇ ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ

ਤੇਰੀ ਦੀਦ ਖੁਦਾ ਦਾ ਚਾਕਾ
ਤੇਰੀ ਦੀਦ ਖੁਦਾ ਦਾ ਚਾਕਾ
ਕਿ ਲੈਣਾ ਮੰਦਿਰਾਂ ਤੋਂ ਨੀ ਜਿੰਦੇ ਮੇਰੀਏ
ਕਿ ਲੈਣਾ ਮੰਦਿਰਾਂ ਤੋਂ ਨੀ ਜਿੰਦੇ ਮੇਰੀਏ

ਜਿੰਦੇ ਮੇਰੀਏ ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ

ਏ ਦੁਨੀਆ ਹੁਸੀਨ ਹੂਈ ਸਾਰੀ
ਏ ਦੁਨੀਆ ਹੁਸੀਨ ਹੂਈ ਸਾਰੀ
ਏ ਦੁਨੀਆ ਹੁਸੀਨ ਹੂਈ ਸਾਰੀ
ਸੁਪਨੇ 'ਚ ਤੈਨੂੰ ਤਕਿਆ ਨੀ ਜਿੰਦੇ ਮੇਰੀਏ
ਜਿੰਦੇ ਮੇਰੀਏ.. ਜਿੰਦੇ ਮੇਰੀਏ

ਤੇਰੇ ਬਾਜ ਨਹੀ ਅਸਾਂ ਦਾ ਹੁਣ ਸਰ੍ਨਾ
ਤੇਰੇ ਬਾਜ ਨਹੀ ਅਸਾਂ ਦਾ ਹੁਣ ਸਰ੍ਨਾ
ਜਾਂ ਤੇਰੇ ਨਾਮ ਲਿਖ ਦੀ ਨੀ ਜਿੰਦੇ ਮੇਰੀਏ
ਜਾਂ ਤੇਰੇ ਨਾਮ ਲਿਖ ਦੀ ਨੀ ਜਿੰਦੇ ਮੇਰੀਏ

ਜਿੰਦੇ ਨੀ ਜਿੰਦੇ ਮੇਰੀਏ ਮੇਰੀਏ
ਜਿੰਦੇ ਨੀ ਜਿੰਦੇ ਮੇਰੀਏ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ

Chansons les plus populaires [artist_preposition] Nooran Sisters

Autres artistes de Film score