Gang wale munde

Paradox

ਓ hood ਆਲੇ ਸਾਰੇ ਮੇਰੇ ਨਾਲ ਆਲੇ ਭਾਈ-ਭਾਈ
ਕਰਦੇ ਨੇ ਮੈਨੂ ਜਿਹੜੇ ਜਾਣਦੇ ਨੇ ਸਾਰੇ
ਮੈਂ ਕੱਮ ਲਈ ਹਵਾ ਨਹੀ ਬਣਾਯੀ
ਤੇਜ਼ ਰਿਹਾ ਐਥੇ ਹਾਨਫ ਦੇ ਨੇ ਸਾਰੇ
ਓ hood ਆਲੇ ਸਾਰੇ ਮੇਰੇ ਨਾਲ ਆਲੇ ਭਾਈ-ਭਾਈ
ਕਰਦੇ ਨੇ ਮੈਨੂ ਜਿਹੜੇ ਜਾਣਦੇ ਨੇ ਸਾਰੇ
ਮੈਂ ਕੱਮ ਲਈ ਹਵਾ ਨਹੀ ਬਣਾਯੀ
ਤੇਜ਼ ਰਿਹਾ ਐਥੇ ਹਾਨਫ ਦੇ ਨੇ ਸਾਰੇ
ਹੱਲਾ ਹੋ ਗਿਆ ਵੇ ਓਹਨਾ ਦਾ ਮੁਕਾਬਲਾ ਨੀ ਜਿਹੜਾ ਏਦਾਂ
ਸਾਰੇ ਮੇਰੇ ਗਾਂਗ ਆਲੇ ਮੁੰਡੇ
ਏਦਾਂ gang ਆਲੇ ਮੁੰਡੇ
ਏਦਾਂ gang ਆਲੇ ਮੁੰਡੇ
Hood ਆਲੇ ਮੁੰਡੇਯਾ ਦਾ gang scene
ਏਦਾਂ gang ਆਲੇ ਮੁੰਡੇ
ਏਦਾਂ gang ਆਲੇ ਮੁੰਡੇ
ਏਦਾਂ gang ਆਲੇ ਮੁੰਡੇ
Hood ਆਲੇ ਮੁੰਡੇਯਾ ਦਾ gang scene
ਏਦਾਂ gang ਆਲੇ ਮੁੰਡੇ

Bang ਹੈਂ ਕੌਣ bang ਕਰੇ ਕੌਣ
Hang ਹੈਂ ਕੌਣ hang ਕਰੇ ਕੌਣ
Hang ਕਰੇ ਜ਼ੋਨ ਗਾਡੀ ਕੱਟੇ wrong
ਜ਼ੋਨ ਬੱਤੇ ਜ਼ੋਨ ਬਾਂਬ ਫਟੇ ਬਾਂਬ
ਬਾਂਬ ਫਟੇ ਬਾਂਬ ਦੋਂ ਬਣੇ ਕੌਣ
ਬਾਂਬ ਫਟੇ ਬਾਂਬ ਫਟੇ
ਬਾਂਬ ਫਟੇ ਵਰਸ ਅੰਤਵਾਦੀ
ਸੌ ਮਰੇ ਬਸ ਮਾਤਮ ਜਾਰੀ ਵੋ
Draw ਕਰੇ ਸਭ ਕਲਾਮ ਭਾਰੀ ਵੋ
ਨਾ ਡਰੇ ਸ੍ਯਾਹੀ ਅਹੰਕਾਰੀ bro
ਭਯੰਕਰ
Back to fight back to ਮਿਕ
ਖੈਂਚੁ tight ਖੈਂਚੁ high
ਕਿਹ ਦੂੰ ਭਾਈ left ਤੋ right ਵੈਕ ਤੂ ਭਾਈ
ਹਾਇਪੋਕ੍ਰਾਇਟ ਕਿਹਤਾ ਜੋ ਕਰਤਾ ਨਹੀ ਓ
ਖਰਚਾ ਨਹੀ ਹੋ ਤੋਹ ਦਿਖਤਾ ਨਹੀ ਬ੍ਰੋ
ਐਸਾ ਸੁਣੁ ਮੈਂ ਤੋਹ ਰੋਜ਼ ਜਾਰੀ ਹੈ ਖੋਜ
ਚੁਪ ਕੈਸੇ ਏ ਹੋ
ਮੈਂ ਤੋ ਦੂੰ ਗਲਾ ਭੀ ਘੋਟ

ਵਾਹ ਬੇਟੇ
ਕਰਾ ਦੀ ਮੌਜ ਕਰਾ ਦੀ ਕਰਾ ਦੀ ਮੌਜ
ਕਰਾ ਦੀ ਮੌਜ
ਆਪਾ ਨਹੀ ਕਿਸੀ ਦੀ ਸੁਣਦੇ
ਏਦਾਂ ਸਾਡੀ gang gang ਆਲੀ

ਏਦਾਂ gang ਆਲੇ ਮੁੰਡੇ
ਏਦਾਂ gang ਆਲੇ ਮੁੰਡੇ
Hood ਆਲੇ ਮੁੰਡੇਯਾ ਦਾ gang scene
ਏਦਾਂ gang ਆਲੇ ਮੁੰਡੇ
ਏਦਾਂ gang ਆਲੇ ਮੁੰਡੇ
ਏਦਾਂ gang ਆਲੇ ਮੁੰਡੇ
Hood ਆਲੇ ਮੁੰਡੇਯਾ ਦਾ gang scene
ਏਦਾਂ gang ਆਲੇ ਮੁੰਡੇ

Chansons les plus populaires [artist_preposition] Paradox

Autres artistes de Pop-rap