4 Yaar [Remix]

DESI CREW, LADDI CHAHAL

Desi Crew Desi Crew....
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ ਨੀ
Week ਵੂਕ ਏਂਡ ਨਾ ਸਾਰੇ ਸ਼ਨਿਵਾਰ ਨੀ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ ਨੀ
Week ਵੂਕ ਏਂਡ ਨਾ ਸਾਰੇ ਸ਼ਨਿਵਾਰ ਨੀ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫਕਰਾਂ ਦੀ list ਚੋ ਜਾਲੀ ਬੰਦੇ ਬਾਹਰ ਨੀ ਹੋਏ

ਹੋ ਛਡ ਗਯੀ ਸਹੇਲੀ ਨੀ ਕੋਯੀ ਯਾਦ ਕਰਦਾ
ਲਗ ਪੈਂਦਾ ਗਲ ਜੈ ਸੁਣਾ ਕੇ ਕੋਈ ਰੋਣ
2-2 ਲਾਕੇ ਲਗ ਜਾਂਦੇ ਕੀਦੇ ਠੰਡੇ ਹੋਣ
ਆਪੋ ਆਪਣੇ ਦੇ ਸਾਰੇ ਕਢ ਲੈਂਦੇ ਫੋਨ
ਮੈਂ ਕੀਤਾ ਨੀ ਪਿਆਰ Single ਜੇ ਯਾਰ
ਤੌਰ ਨਾਲ ਛੱਡੇ ਦਿਨ ਜ਼ਿੰਦਗੀ ਦੇ ਚਾਰ
ਤੌਰ ਨਾਲ ਛੱਡੇ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫਕਰਾਂ ਦੀ list ਚੋ ਜਾਲੀ ਬੰਦੇ ਬਾਹਰ ਨੀ ਹੋਏ

ਹਾਏ ਮੜਕਾਂ ਮੜਕਾਂ ਮੜਕਾਂ
ਮੜਕਾਂ ਮੜਕਾਂ ਮੜਕਾਂ
ਹੋ ਮਿੱਤਰਾ ਦੀ ਮੋਟਰ ਤੇ
ਹੋ ਮਿੱਤਰਾ ਦੀ ਮੋਟਰ ਤੇ
ਅੱਧੀ ਰਾਤ ਤਕ ਵੱਜਦੀਆਂ ਬਢਕਾਂ ਹੋਏ

ਹੋ ਲਾਕੇ ਪੇਗ 4 ਚਾਰ ਚਾਰ
ਮੂਧਾ ਪੇਯਾ ਯਾਰ ਯਾਰ ਯਾਰ
ਹੋ ਲਾਕੇ ਪੇਗ 4 ਚਾਰ ਚਾਰ
ਮੂਧਾ ਪੇਯਾ ਯਾਰ ਯਾਰ ਯਾਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਠੇਕੇਯਾਨ ਤੇ ਬਿਹ ਕੇ ਪੀਣ ਦੇ ਸ਼ੋਕੀਨ ਨਾ
ਰਖਦੇ ਆ ਘਰੇ ਦਾਰੂ home made ਨੀ
ਹੋ ਆੜੀ ਮੁੱਢੋ ਕੁੜੇ ਕੱਠੇ ਪੀਂਦੇ ਨਾਲ ਬੈਠ ਕੇ
ਕਦੇ ਯਾਰਿਯਾਨ ਚ ਜਾਤਾਂ ਕਰਦੇ grade ਨੀ
ਕਦੇ ਯਾਰਿਯਾਨ ਚ ਜਾਤਾਂ ਕਰਦੇ grade ਨੀ
ਯਾਰਿਯਾਨ ਚ ਜਾਤਾਂ ਕਰਦੇ grade ਨੀ
ਹੋ ਰਾਮੂ ਹੋਣੀ ਨੱਚਦੇ ਛਾਲਾਂ ਮਾਰ ਮਾਰ
ਸੁਣਦੀਯਾ ਕੂਕਾਂ ਫਿਰ ਤੀਜੇ ਪਿੰਡੋਂ ਬਾਹਰ
ਗਾਨੇ ਜੋਡ਼ੀ ਜਾਂਦਾ Laddi ਬੈਠਾ ਓ ਮੇਰੇ ਨਾਲ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁੱਕੜਾਂ ਦੀ listਚੋ ਜਾਲੀ ਬੰਦੇ ਬਾਹਰ ਨੀ ਹੋਏ

ਹੋ ਮਣਕੇ ਮਣਕੇ ਮਣਕੇ
ਮਣਕੇ ਮਣਕੇ ਮਣਕੇ
ਕੋਈ ਦਾਰੂ ਪੀਕ ਕਰੇ salsa
ਕੋਈ ਦਾਰੂ ਪੀਕ ਕਰੇ salsa
ਕੋਈ ਨੱਚਦਾ ਕਲਿਹਿੜੀ ਮੋਰ ਬਣਕੇ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫੁਕਰਾਂ ਦੀ ਲਿਸ੍ਟ ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫੁਕਰਾਂ ਦੀ listਚੋ ਜਾਲੀ ਬੰਦੇ ਬਾਹਰ

Curiosités sur la chanson 4 Yaar [Remix] de Parmish Verma

Qui a composé la chanson “4 Yaar [Remix]” de Parmish Verma?
La chanson “4 Yaar [Remix]” de Parmish Verma a été composée par DESI CREW, LADDI CHAHAL.

Chansons les plus populaires [artist_preposition] Parmish Verma

Autres artistes de Film score