Dekhi Dekhi

Laddi Chahal

ਹੋ ਸੂਰਮਾ ਸੂਰਮਾ ਸੂਰਮਾ ਕੁੜੀਏ
ਅੱਖਾਂ ਵਾਲਾ ਜ਼ਹਿਰ ਕੁੜੇ
ਦਿਨ ਵਿੱਚ ਲੱਗੇ ਰਾਤ ਰਾਤ
ਜਿਹੀ ਬਣ ਗਈ ਸਿਖਰ ਦੁਪਹਿਰ ਕੁੜੇ
ਪੈਂਦਾ ਐ ਲਿਸ਼ਕਾਰਾ
Diamond ਉਂਗਲਾਂ ਦੇ ਵਿੱਚ ਜਾੜਿਆਂ ਦਾ
ਦੇਖੀ ਦੇਖੀ ਦੇਖੀ ਕੁੜੀਏ
ਪੇਗ ਨਾ ਦੁਲਜੇ ਛਡਿਆਂ ਦਾ
ਦੇਖੀ ਦੇਖੀ ਦੇਖੀ ਕੁੜੀਏ
ਪੇਗ ਨਾ ਦੁਲਜੇ ਛਡਿਆਂ ਦਾ
ਝੂਠਾ ਖਾਕੇ ਕੋਲੋਂ ਲੰਘੀ
ਗਿਆ ਧਿਆਨ ਸੀਂ ਖੜ੍ਹਿਆਂ ਦਾ
ਦੇਖੀ ਦੇਖੀ ਦੇਖੀਂ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ

ਤੁਰਦੀ ਐਂ ਝੂਮ ਝੂਮ ਕੇ
ਘੁੰਗਰਾਲੇ ਵਾਲ ਰਕਾਨੇ
ਮੁੰਡੇ ਆਂ ਪਿੰਡਾਂ ਦੇ ਨੀ
ਅੱਖਾਂ ਨੇ ਲਾਲ ਰਕਾਨੇ
ਦਾਰੂ ਦਾਰੂ ਦਾਰੂ ਜੱਟੀਏ
ਵਿੱਚ ਗੱਲਾਂਸਾਂ ਡੱਕੀ ਆਂ
ਛੱਲੇ ਵਰਗੇ ਲੱਕ ਵਾਲੀਏ
ਅੱਖ ਤੇਰੇ ਤੇ ਰੱਖੀ ਆਂ
ਨਸ਼ਾ ਉਤਾਰ ਕੇ ਛੱਡਏਂਗੀ ਨੀ
ਬੱਦਲਾਂ ਉੱਤੇ ਚੜ੍ਹਿਆਂ ਦਾ
ਦੇਖੀ ਦੇਖੀ ਦੇਖੀ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ
ਦੇਖੀ ਦੇਖੀ ਦੇਖੀ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ
ਝੂਠਾ ਖਾਕੇ ਕੋਲੋਂ ਲੰਘੀ
ਗਿਆ ਧਿਆਨ ਸੀਂ ਖੜ੍ਹਿਆਂ ਦਾ
ਦੇਖੀ ਦੇਖੀ ਦੇਖੀਂ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ

ਬਾਰੀਂ ਬਰਸੀ ਖੱਟਣ ਗਏ ਸੀਂ
ਖੱਟ ਲਿਆਂਦੀ ਬੀਨ ਕੁੜੇ
ਸਾਡੇ ਭਰੀ Scotch ਗਿਲਾਸੀਂ
ਹੱਥ ਤੇਰੇ ਵਿੱਚ ਲੈਣ ਕੁੜੇ
ਅੱਖਾਂ ਦੇ ਨਾਲ ਕਾਰੇ ਸ਼ਰਾਬੀ
ਕਦ ਭੁਲੇਖਾ ਬਡਿਆਂ ਦਾ
ਰੋਲ਼ੀ ਵਾਲਾ ਹੱਥ ਸੋਹਣੀਏ
ਰਹਿੰਦਾ ਐ Mustash ਆਂ ਤੇ
Black Card ਨੇ 3 ਰਕਾਨੇ
ਹਿਸਾਬ ਕੋਈ ਨਾ Cash ਆਂ ਦੇ
ਆਹ ਪੇਗ ਮੁੱਕਣ ਪਹਿਲਾ ਪਹਿਲਾ
ਗੀਤ ਜੋੜ ਦੁ ਤੇਰਾ ਨੀ
Laddi Laddi ਕਹਿੰਦੇ ਬੈਠਾ
ਨਾਲ ਮੇਰੇ ਆਂ ਜਿਹੜਾ ਨੀ
ਘੱਟ ਬੋਲਦਾ English ਪਰ ਮੈਂ
Boss ਆਂ ਲਿਖਿਆਂ ਪੜ੍ਹਿਆਂ ਦਾ
ਦੇਖੀ ਦੇਖੀ ਦੇਖੀ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ
ਦੇਖੀ ਦੇਖੀ ਦੇਖੀ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ
ਝੂਠਾ ਖਾਕੇ ਕੋਲੋਂ ਲੰਘੀ
ਗਿਆ ਧਿਆਨ ਸੀਂ ਖੜ੍ਹਿਆਂ ਦਾ
ਦੇਖੀ ਦੇਖੀ ਦੇਖੀਂ ਕੁੜੀਏ
ਪੇਗ ਨਾ ਡੁੱਲਜੇ ਛਡਿਆਂ ਦਾ

Curiosités sur la chanson Dekhi Dekhi de Parmish Verma

Qui a composé la chanson “Dekhi Dekhi” de Parmish Verma?
La chanson “Dekhi Dekhi” de Parmish Verma a été composée par Laddi Chahal.

Chansons les plus populaires [artist_preposition] Parmish Verma

Autres artistes de Film score