Ja Ve Ja [Remix]

J STATIK, G SIDHU

ਹੋ fairytale ਦਾ ਭੁਲੇਖਾ ਐਵੇ ਪਾ ਲੇਯਾ ਸੀ
ਖ੍ਵਾਬ ਮੇਰਾ ਟੁੱਟਦਾ ਜਾ ਰੇਯਾ ਸੀ
Reality check ਮੈਨੂ ਮਿਲ ਗਯਾ ਵੇ
ਜੇ ਬੰਦਾ ਬਨੇਯਾ ਨੀ ਅੱਜ ਤਕ ਬਦਲੂ ਨਾ ਏ
Romantic ਵੀ ਨਾ ਹੁੰਨ ਰਿਹਾ ਪੂਰਾ ਵੇ
ਸੁਪਨੇ ਮੇਰੇ ਵੇ ਹੋ ਗਏ ਸਾਰੇ ਚੂਰੋਂ ਚੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ

ਹੋ ਏਕ ਪੌਣਾ ਏ ਤੇ ਫਿਰ ਦੂਜਾ ਲੌਣਾ ਏ
ਲੀਰੇਆਂ ਦਾ ਢੇਰ ਫੇਰ ਤੂ ਵਧੌਣਾ ਏ
ਅੱਕ ਗਯੀ ਮੈਂ, ਥਕ ਗਯੀ ਮੈਂ ਲਾ ਲਾ ਕੇ ਤੈ
ਵੇ ਠੇਕਾ ਨੀ ਲੇਯਾ ਐਥੇ ਕਿਸੇ ਕੇ ਦਾ ਮੈਂ
ਹੋ ਤੇਰੀ ਉਮਰ ਜਵਕਾਂ ਵਾਲੀ ਟੁੱਟ ਪੈਨੇਆਂ
ਹਾਂ ਜੇ ਆਪ ਹੀ ਨੇਆਨਾ ਉੱਤੋਂ ਰਖਦਾ ਗੁਰੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ

ਹਾਂ boys night out ਨਿੱਤ ਕਰੀ ਰਖਦਾ
ਪਾ ਪਾ ਭੰਗੜੇ ਤੂ ਫੱਟੇ ਚਕਦਾ
Sofe ਥੱਲੇ ਜੂਠੀਆਂ plate ਆਂ ਪੈਯਾਨ ਜੋ
ਆ ਦੱਸ ਮੈਨੂ ਤੇਰਾ ਕਿ ਓ ਚੱਕੂਗਾ ਪਯੋ
ਵੇ ਪਰੂ ਸਾਰੇ ਦਾ ਤੂ ਵੇਹਲੜ੍ਹ ਨਾ ਡੱਕਾ ਤੋਡ਼ ਦਾ
ਫਲੀ ਭਨਕੇ ਏਹ੍ਸਾਨ ਵੀ ਜਤੌਣਾ ਏ ਜ਼ਰੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ

ਹਾਏ ਹੰਸ ਹੰਸ ਜ਼ੱਰੇ ਜਿੰਨਾ ਲੜ ਦੀ ਆਂ ਮੈਂ
ਤੇਰੀ ਐਨਾ ਹੀ ਗੱਲਾਂ ਦੇ ਉੱਤੇ ਮਰਦੀ ਆਂ ਮੈਂ
ਜਦ ਆਪਣੀ ਜ਼ੁਬਾਨ ਮੇਰਾ ਲੈਣਾ ਏ ਤੂ ਨਾ
ਸੱਚੀ ਕਰ੍ਮਾ ਵਾਲੀ ਮੈਂ ਜਿੰਦ ਲੱਗੀ ਤੇਰੇ ਨਾ
America ਆਲੇ Sidhu ਆਂ ਤੂ ਬੂਝ ਲੇਯਾ ਕਰ
ਦਿਲ ਮੇਰੇ ਦੀ ਪਤੰਦਰਾ ਨਾ ਰਹੀ ਏ ਦੂਰ ਦੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪਤੰਦਰਾ
ਤੇਰੀਆਂ ਗੱਲਾਂ ਚ ਆਗੇ ਮੇਰਾ ਹੀ ਕਸੂਰ

Curiosités sur la chanson Ja Ve Ja [Remix] de Parmish Verma

Qui a composé la chanson “Ja Ve Ja [Remix]” de Parmish Verma?
La chanson “Ja Ve Ja [Remix]” de Parmish Verma a été composée par J STATIK, G SIDHU.

Chansons les plus populaires [artist_preposition] Parmish Verma

Autres artistes de Film score