Vadia Vadia [1 Min Music]

Parmish Verma

ਓ ਗੱਡੀ ਵਿਚ ਦਾਰੂ ਵਾਲਾ ਮਾਮਲਾ ਏ ਖੁਲਾ
ਮੋਟਰ ਤੇ ਸ਼ੋਂਕ ਨਾਲ ਚਾੜਦੇ ਆ ਚੁੱਲ੍ਹਾ
Barbie que ਦੇ ਨਾਲ ਦੇਸੀ ਵੀ ਆ ਚਲਦੀ
ਤੜਕੇ ਦੱਬ ਵਿਚ ਲਾਇ ਕ ਚੱਲਾ

ਓ ਛੱਡੋਂ ਮੈਨੂੰ ਮੇਰੀ ਨਾ ਟੇਂਸ਼ਨ ਬਢਾਓ
ਮੈਂ ਤਾ ਫਸਿਆ ਫਸਿਆ ਓ ਤੁਸੀਂ ਆਪਣੀ ਸੁਣਾਓ
ਮੈਂ ਤਾ ਫਸਿਆ ਫਸਿਆ ਓ ਤੁਸੀਂ ਆਪਣੀ ਸੁਣਾਓ
ਵੀਰੇ ਫਸਿਆ ਫਸਿਆ ਓ ਤੁਸੀਂ ਆਪਣੀ ਸੁਣਾਓ
ਮੈਂ ਤਾ ਵਦੀਆ ਵਦੀਆ ਵਦੀਆ ਵਦੀਆ ਓ ਸਾਡੀ ਜਿਥੇ ਚੱਲੇ ਕਿਸੇ ਹੋਰ ਦੀ ਨੀ ਚਲਦੀ
ਕਰਿ ਦੀ ਨੀ care ਵੀਰੇ ਮਾੜੀ ਮੋਟੀ ਗੱਲ ਦੀ
ਓ ਰੱਬ ਵਲੋਂ ਲਿਖੇ ਪਏ ਆ life ਚ ਨਜ਼ਾਰੇ
ਨਾਰਾ ਪਿੱਛੇ ਪੈੱਗ ਲੈ ਲੈ ਸਕਾ ਹੰਜੂ ਖਾਰੇ
ਮੈਂ ਤਾ ਫਸਿਆ ਫਸਿਆ ਓ ਤੁਸੀਂ ਆਪਣੀ ਸੁਣਾਓ
ਮੈਂ ਤਾ ਫਸਿਆ ਫਸਿਆ ਓ ਤੁਸੀਂ ਆਪਣੀ ਸੁਣਾਓ

Chansons les plus populaires [artist_preposition] Parmish Verma

Autres artistes de Film score