Bewaffa
ਸੋਨਿਏ ਓ
ਕ੍ਯੋਂ ਤੂ ਅੱਖੀਆਂ ਮਿਲਾਇਆ
ਕ੍ਯੋਂ ਤੂ ਅੱਖੀਆਂ ਮਿਲਾਇਆ
ਦੋ ਅੰਗੂਠੀਆ ਕ੍ਯੋਂ ਪਾਇਆ
ਕਿ ਇਰਾਦੇ ਸੀ ਤੇਰੇ
ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਕ੍ਯੋਂ ਤੂ ਅੱਖੀਆਂ ਮਿਲਾਇਆ
ਦੋ ਅੰਗੂਠੀਆ ਕ੍ਯੋਂ ਪਾਇਆ
ਕ੍ਯੋਂ ਤੂ ਅੱਖੀਆਂ ਮਿਲਾਇਆ
ਦੋ ਅੰਗੂਠੀਆ ਕ੍ਯੋਂ ਪਾਇਆ
ਕਿ ਇਰਾਦੇ ਸੀ ਤੇਰੇ
ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਤੇਰੀ ਅੱਖੀਆਂ ਚੋ ਲਬਦੀ ਸ਼ੈਤਾਨੀ ਕੁਡੀਏ
ਕਿਸੇ ਹੋਰ ਦੀ ਤੂ ਲਗਦੀ ਦੀਵਾਨੀ ਕੁਡੀਏ
ਤੇਰੀ ਅੱਖੀਆਂ ਚੋ ਲਬਦੀ ਸ਼ੈਤਾਨੀ ਕੁਡੀਏ
ਕਿਸੇ ਹੋਰ ਦੀ ਤੂ ਲਗਦੀ ਦੀਵਾਨੀ ਕੁਡੀਏ
ਪ੍ਯਾਰ ਕੀਤਾ ਮੈਂ ਬਥੇਰਾ
ਪ੍ਯਾਰ ਕੀਤਾ ਮੈਂ ਬਥੇਰਾ
ਪਰ ਤੂ ਰਖੇਯਾ ਅੰਧੇਰਾ
ਪ੍ਯਾਰ ਕੀਤਾ ਮੈਂ ਬਥੇਰਾ
ਪਰ ਤੂ ਰਖੇਯਾ ਅੰਧੇਰਾ
ਬੋਲ ਮਿਠੇ ਇਸ ਲੁਟੇਰੇ
ਨੀ ਨਿਕਲੀ ਤੂ ਬੇਵਫਾ (ਸੋਨਿਏ )
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਕੀਤਾ ਜਗ ਤੋਂ ਪਰਾਯਾ
ਕੀਤਾ ਜਗ ਤੋਂ ਪਰਾਯਾ
ਕ੍ਯੋਂ ਤੂ ਪ੍ਯਾਰ ਨਾ ਨਿਭਾਇਆ
ਕੀਤਾ ਜਗ ਤੋਂ ਪਰਾਯਾ
ਕ੍ਯੋਂ ਤੂ ਪ੍ਯਾਰ ਨਾ ਨਿਭਾਇਆ
ਦਿਤੇ ਗੁਮ’ਆਂ ਦੇ ਸਵੇਰੇ
ਨੀ ਨਿਕਲੀ ਤੂ ਬੇਵਫਾ(ਸੋਨਿਏ )
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ (ਸੋਨਿਏ )
ਤੂ ਹਮੇਸ਼ਾ ਸੀ ਪਰਾਯੀ ਤੂ ਹਮੇਸ਼ਾ ਸੀ ਪਰਾਯੀ
ਕ੍ਯੋਂ ਤੂ ਕੀਤੀ ਬੇਵਫ਼ਾਈ
ਤੂ ਹਮੇਸ਼ਾ ਸੀ ਪਰਾਯੀ
ਕ੍ਯੋਂ ਤੂ ਕੀਤੀ ਬੇਵਫ਼ਾਈ
ਤੋਡ਼ੇ ਦਿਲ ਤੂ ਬਥੇਰੇ, ਨੀ ਨਿਕਲੀ ਤੂ ਬੇਵਫਾ
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ (ਸੋਨਿਏ )
ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂ ਬੇਵਫਾ (ਸੋਨਿਏ )
ਤੇਰੇ ਬੋਲਣ ਵਿਚ ਝੂਠ ਦੀ ਸੁਗੰਦ ਕੁੜੀਏ
ਪਿਹਲਾਂ ਪ੍ਯਾਰੀ ਸੀ ਤੂ ਹੁਣ ਨਈ ਪਸੰਦ ਕੁੜੀਏ
ਛਡ ਚੱਲੇ ਅਸੀ ਤੈਨੂ
ਜਾ ਕੋਈ ਹੋਰ ਠਗ ਲੇ
ਹੁਣ ਹਂਜੁਆ ਦੇ ਵਿਚੋ ਤੂ ਪ੍ਯਾਰ ਲਬ ਲੇ
ਹੁਣ ਹਂਜੁਆ ਦੇ ਵਿਚੋ ਤੂ ਪ੍ਯਾਰ ਲਬ ਲੇ
ਹਂਜੂਆ ਦੇ ਵਿਚੋ ਤੂ ਪ੍ਯਾਰ ਲਬ ਲੇ
ਹੁਣ ਹਂਜੁਆ ਦੇ ਵਿਚੋ ਤੂ ਪ੍ਯਾਰ ਲਬ ਲੇ
ਹਂਜੂਆ ਦੇ ਵਿਚੋ ਤੂ ਪ੍ਯਾਰ ਲਬ ਲੇ
ਹੁਣ ਹਂਜੁਆ ਦੇ ਵਿਚੋ ਤੂ ਪ੍ਯਾਰ ਲਬ ਲੇ (ਪ੍ਯਾਰ ਲਬ ਲੇ)