Tenu Takeya

Vicky sandhu

ਆਦਵਾਂ ਕਾਤਿਲ ਨੇ ਤੇ ਮੁੱਖੜਾ ਚਨ ਵਰਗਾ
ਆਸਮਾਨ ਲੱਗਦਾ ਐ ਮੈਨੂੰ ਤੇਰੇ ਰੰਗ ਵਰਗਾ
ਹਾਏ ਤੈਨੂੰ ਬਸ ਮੰਗੇ ਰੱਬ ਤੋਂ
ਆਸ ਹੋਰ ਕੋਈ ਰੱਖਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ

ਇਹ ਲੱਗਦਾ ਸੁਣ ਲਾਈਆਂ ਨੇ ਸੁਣ ਲਈਆਂ
ਉਸ ਰੱਬ ਨੇ ਦੁਆਵਾਂ ਮੇਰੀਆਂ
ਸਭ ਪੂਰੀਆਂ ਹੋਣੀਆਂ ਨੇ
ਤੇਰੇ ਨਾਲ ਸੀ ਜੋ ਚਾਵਾਂ ਮੇਰੀਆਂ
ਇਹ ਖੂਬਸੂਰਤ ਦੁਨੀਆਂ ਐ
ਤੇਰਾ ਅਸਰ ਐ
ਓਹਨੇ ਕੀ ਜ਼ਿੰਦਗੀ ਦੇਖੀ
ਜੋ ਰੰਗ ਇਸ਼ਕੇ ਦਾ ਚੱਖਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ

ਸੱਚੀ ਦੱਸਾਂ ਤੇਰੀਆਂ ਅਦਾਵਾ ਨੇ ਕਮਾਲ
ਤੂੰ ਸਵਾਰੇ ਜਦੋਂ ਵਾਲ ਜਾਨ ਕੱਢਦੀ ਐ
ਪਰੀਆਂ ਵੀ ਦੇਖ ਤੈਨੂੰ ਜਾਨ ਸ਼ਰਮਾ
ਨੀਂ ਤੂੰ ਐਂਨੀ ਜਾਦਾ ਐਂਨੀ ਸੋਹਣੀ ਲੱਗਦੀ ਐ
ਐਨੀਆਂ ਮੁਹੱਬਤਾਂ ਨਾ ਕਿਸੇ ਕਰਿਆ
ਜਿੰਨੀਆਂ ਮੈਂ ਤੇਰੇ ਨਾਲ ਕਰ ਸਾ
ਤੇਰੀਆਂ ਹੀ ਮੈਂ ਮਰ ਸਾਂ
ਤੇਰੀਆਂ ਹੀ ਮੈਂ ਮਰ ਸਾਂ
ਤੇਰੀਆਂ ਹੀ ਮੈਂ ਮਰ ਸਾਂ
ਮੈਂ ਮੰਗਣਾ ਕੁਝ ਨਹੀਂ ਰੱਬ ਕੁਝ ਨਹੀਂ
ਬੱਸ ਤੇਰੇ ਨਾਲ ਬਹਾਰਾਂ ਨੇ
ਸਾਡੀ ਖੁਸ਼ਨੁਮਾ ਜਿਹੀ ਜ਼ਿੰਦਗੀ ਕਰਨੀ
ਤੇਰੇ ਪਿਆਰਾ ਨੇ
ਅੱਸੀ ਇੰਝ ਹੋ ਜਾਣਾ ਤੇਰੇ
ਜਿਵੇਂ ਟਾਹਣੀ ਨਾਲ ਪੱਤੀਆਂ
Vicky sandhu ਜਿਵੇ ਤੈਨੂੰ ਰੱਖਣੇ
ਓਹਦਾ ਸਾਂਭ ਕੋਈ ਰੱਖਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ

Chansons les plus populaires [artist_preposition] Pav Dharia

Autres artistes de House music