Manak Di Kali
ਪੌਣ ਤੂ ਸੁਗੰਧ ਮੈਂ
ਪਾਣੀ ਏ ਤੂ ਰੰਗ ਮੈਂ
ਪੌਣ ਤੂੰ ਸੁਗੰਧ ਮੈਂ
ਪਾਣੀ ਏ ਤੂੰ ਰੰਗ ਮੈਂ
ਰੇਸ਼ਮਾ ਦੀ ਗਜਲੇ ਦੀ ਤਾਲ -ਮੇਲ ਸਾਡਾ ਬੇਹਜੂ fit ਬਲਿਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ

ਅੱਖ ਤੇਰੀ ਥਗ ਨੇ ਬਨਰਸ ਦੇ ਥਗ ਤੇ
ਗਬਰੂ ਦੀ ਮੁੱਛ ਦੀ ਹਕ਼ੂਮਤ ਹੈਂ ਜੱਗ ਤੇ
ਅੱਖ ਤੇਰੀ ਥਗ ਨੇ ਬਨਰਸ ਦੇ ਥਗ ਤੇ
ਗਬਰੂ ਦੀ ਮੁੱਛ ਦੀ ਹਕ਼ੂਮਤ ਹੈਂ ਜੱਗ ਤੇ
ਓ ਪਾਣੀਓਂ ਫਦਾ ਤੱਕ ਚਰਚੇ
ਜੋ ਤੁਲਹਾ ਪਾ ਕ ਰੀਤ ਬਲੀਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ
ਓ ਅਰਸ਼ਾਂ ਦੀ ਹੂਰ ਤੂੰ ਕਣੀਆਂ ਦੀ ਭੂਰ ਤੂੰ
ਨਖਰੇ ਨਾਲ ਚੋਬਰਾ ਨੂ ਕਰੀ ਜਾਵੇ ਚੂਰ ਤੂੰ
ਓ ਅਰਸ਼ਾਂ ਦੀ ਹੂਰ ਤੂੰ ਕਣੀਆਂ ਦੀ ਭੂਰ ਤੂੰ
ਨਖਰੇ ਨਾਲ ਚੋਬਰਾ ਨੂ ਕਰੀ ਜਾਵੇ ਚੂਰ ਤੂੰ
ਹੀਰੇ ਜਿਹਾ ਮੁੰਡਾ ਕੱਚ ਜਾਣ ਕ ਜਾਵੀ ਨਾ ਕੀਤੇ ਸਿਟ ਬਲੀਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ
ਯਾਰ ਤੇਰਾ ਮਾਣਕ ਦੀ ਕਲੀ ਵਾਂਗੂ ਏਰੀਏ ਚ ਹਿਟ ਬਲੀਏ
ਓ ਸੁੰਨੀ ਜਿਡਾ ਹੋ ਪਸ਼ਮੀਨਾ ਕਸ਼ਮੀਰ ਦਾ
ਵਖਰਾ ਨਜ਼ਾਰਾ ਹੁੰਦਾ ਰੇਤਾ ਚ ਕਰੀਰ ਦਾ
ਓ ਸੁੰਨੀ ਜਿਡਾ ਹੋ ਪਸ਼ਮੀਨਾ ਕਸ਼ਮੀਰ ਦਾ
ਵਖਰਾ ਨਜ਼ਾਰਾ ਹੁੰਦਾ ਰੇਤਾ ਚ ਕਰੀਰ ਦਾ
ਓ ਲਾਲਿਯਾ ਨੂ ਮਾਨ ਚੇਤੀ ਪੈਰਾ ਦੇ ਨਿਸ਼ਾਨ
ਜਾਂਦੇ ਮਿਦ ਬਲੀਏ