Pardesiya
ਹੋ ਹੋ ਹੋ ਹੋ
ਛੇਤੀ ਛੇਤੀ ਆਜਾ ਪਰਦੇਸੀਆ
ਅੱਖੀਆਂ ਵੀ ਥੱਕ ਚੱਲੀਯਨ, ਛੇਤੀ ਮੁੜਿਆ
ਮੂੜਿਆ ਘਰਾਂ ਨੂੰ ਜਿੰਦੇ ਵੱਜਗੇ
ਕੁੰਜੀਆਂ ਨਾ ਰਹਿਣ ਕੱਲੀਆਂ....ਕੱਲੀਆਂ
ਤੇਰੀਆਂ ਉਡੀਕਾਂ ਵਿੱਚ ਮੈਂ ਮੂਕ ਚੱਲੀਆਂ
ਤੇਰੀਆਂ ਉਡੀਕਾਂ ਵਿੱਚ ਮੈਂ ਮੂਕ ਚੱਲੀਆਂ
ਤੇਰੀਆਂ ਉਡੀਕਾਂ ਵਿੱਚ ਮੈਂ ਮੂਕ ਚੱਲੀਆਂ
ਵੇ ਤੂੰ ਕਰਕੇ ਪੱਥਰ ਜਿਹਾ ਜੇਰਾ
ਵੇ ਤੂੰ ਕਰਕੇ ਪੱਥਰ ਜਿਹਾ ਜੇਰਾ
ਵੇ ਅੱਖੀਆਂ ਨੂੰ ਰੋਣੇ ਦੇ ਗਇਓ ਵੇ ਪਰਦੇਸੀਆ
ਅੱਖੀਆਂ ਨੂੰ ਰੋਣੇ ਦੇ ਗਇਓ ਵੇ ਪਰਦੇਸੀਆ
ਵੇ ਪਰਦੇਸੀਆ , ਵੇ ਪਰਦੇਸੀਆ
ਵੇ ਪਰਦੇਸੀਆ , ਵੇ ਪਰਦੇਸੀਆ
ਹੋ ਮੂਕ ਚੱਲੀ ਨੈਣਾ ਵਿਚੋਂ ਲੋ ਵੇ
ਤੇ ਨਈਓਂ ਮੇਰਾ ਨੀਰ ਮੁਕਦਾ
ਹੁੰਨ ਤਾਂ ਮੁੜਿਆ
ਮੁੜਿਆਂ ਵੇ ਹਾੜੇ ਤੈਨੂ ਕੱਡ ਦੀ
ਜਾਂਦਾ ਮੇਰਾ ਸਾਹ ਸੁਕਦਾ.. ਸੁਕਦਾ..
ਤੇਰਾ ਏ ਵਿਛੋੜਾ ਏ ਵਿਛੋੜਾ ਨਹੀ ਓ ਮੁੱਕਦਾ
ਤੇਰਾ ਏ ਵਿਛੋੜਾ ਏ ਵਿਛੋੜਾ ਨਹੀ ਓ ਮੁੱਕਦਾ
ਤੇਰਾ ਏ ਵਿਛੋੜਾ ਏ ਵਿਛੋੜਾ ਨਹੀ ਓ ਮੁੱਕਦਾ
ਹੋ..ਹੋ