Rang Chadheya

LAVI TIBBI, PAVNEET SINGH BIRGI

ਯੈ, ਨਾ ਨਾ ਨਾ ਨਾ ਨਾ ਅਮ

ਪਤਾ ਨਾਹੀਓ ਅੱਜ ਮੈਨੂ ਹੋਯੀ ਜਾਂਦਾ ਕਿ
ਤੇਰੇ ਬਿਨਾ ਕਿੱਤੇ ਮੇਰਾ ਲਗਦਾ ਨੀ ਜੀ
ਪਤਾ ਨਾਹੀਓ ਅੱਜ ਮੈਨੂ ਹੋਯੀ ਜਾਂਦਾ ਕਿ
ਤੇਰੇ ਬਿਨਾ ਕਿੱਤੇ ਮੇਰਾ ਲਗਦਾ ਨੀ ਜੀ
ਤੇਰਿਯਾਨ ਵਫਾਵਾਂ ਮੈਨੂ ਕਰਦਿਤਾ ਜੋਗੀ
ਤੇਰਿਯਾਨ ਅਦਾਵਾਂ ਮੈਨੂ ਕਰਦਿਤਾ ਜੋਗੀ
ਦਿਲ ਨਈ ਲਗਦਾ
ਮੈਨੂ ਜੋ ਰੰਗ ਚੜਿਯਾ ਤੇਰੇ ਰੰਗ ਦਾ
ਮੈਨੂ ਜੋ ਰੰਗ ਚੜਿਯਾ
ਤੇਰੇ ਰੰਗ ਦਾ

ਲਾ ਵੇ ਮੈਨੂ ਗੱਲ ਨਾਲ ਲਾ ਸੋਨੇਯਾ
ਤੇਰੀ ਹਨ ਮੈਂ ਤੇਰੀ ਹੀ ਸਦਾ
ਰੰਗ ਇਸ਼ਕ਼ੇ ਦਾ ਚੜਿਯਾ ਸੋਨੇਯਾ
ਤੂ ਹੀ ਮੇਰਾ ਯਾਰ ਜੋ ਖੁਦਾ

ਪੱਟੀ ਏ ਗੁਲਾਬ ਦੀ ਏ
ਤੈਨੂ ਹਿਕ਼ ਨਾਲ ਲਾਕੇ ਰਖ ਲਾਂ
ਸੁਪਨੇ ਦੇ ਵਾਂਗੂ ਤੈਨੂ ਹੀ
ਨੀਂਦਾ ਚ ਸਜਾਕੇ ਰਖ ਲਾ
ਸੁਪਨੇ ਦੇ ਵਾਂਗੂ ਤੈਨੂ ਹੀ
ਨੀਂਦਾ ਚ ਸਜਾਕੇ ਰਖ ਲਾ
ਦਿਲ ਕਰੇ ਟੋਟਾ ਬੰਨ ਜਾ
ਦਿਲ ਕਰੇ ਟੋਟਾ ਬੰਨ ਜਾ
ਬਣ ਜਾ ਮੇ ਤੇਰੀ ਬੰਗ ਦਾ
ਮੈਨੂ ਜੋ ਰੰਗ ਚੜਿਯਾ ਤੇਰੇ ਰੰਗ ਦਾ
ਮੈਨੂ ਜੋ ਰੰਗ ਚੜਿਯਾ
ਤੇਰੇ ਰੰਗ ਦਾ

ਓ ਹੋ ਹਾ ਹਾ ਹਾ

ਖੁਸ਼-ਬੋਏ ਤਿਤਲੀਏ ਨੀ
ਮੇਰਿਯਾਨ ਰਾਹਾਂ ਚ ਟਹਿਕ ਦੀ
ਬਣਕੇ ਸੁਗੰਧ ਪ੍ਯਾਰ ਦੀ
ਮੇਰੀ ਸਾਹਾਂ ਚ ਸਹਿਕ ਦੀ
ਬਣਕੇ ਸੁਗੰਧ ਪ੍ਯਾਰ ਦੀ
ਮੇਰੀ ਸਾਹਾਂ ਚ ਸਹਿਕ ਦੀ
ਦਿਲ ਕਮਜ਼ੋਰ ਏ ਬੜਾ
ਦਿਲ ਕਮਜ਼ੋਰ ਏ ਬੜਾ
ਪੁਛਣੇ ਤੋ ਰੇਂਦਾ ਸੰਗਦਾ
ਮੈਨੂ ਜੋ ਰੰਗ ਚੜਿਯਾ ਤੇਰੇ ਰੰਗ ਦਾ
ਮੈਨੂ ਜੋ ਰੰਗ ਚੜਿਯਾ
ਤੇਰੇ ਰੰਗ ਦਾ

ਹਾਂ ਹਾਂ ਹਾਂ ਹਾਂ ਨਾ ਨਾ ਨਾ ਨਾ

Lavi Tibbi ਗੀਤਾਂ ਚ ਹੀ
ਤੇਰੇ ਹੀ ਝਲਕ ਪੈਂਦੀ
ਸਰ ਸਰ ਚਲੇ ਜੋ ਹਵਾ
ਤੇਰਾ ਹੀ ਏ ਨਾਂ ਲੇਂਦੀ
ਸਰ ਸਰ ਚਲੇ ਜੋ ਹਵਾ
ਤੇਰਾ ਹੀ ਏ ਨਾਂ ਲੇਂਦੀ
ਬਾਵਾ ਕੇਂਦਾ ਮੈਂ ਨਈ ਬਚਦਾ
ਬਾਵਾ ਕੇਂਦਾ ਮੈਂ ਨਈ ਬਚਦਾ
ਘਾਯਲ ਜੋ ਤੇਰੀ ਸੰਗ ਦਾ
ਮੈਨੂ ਜੋ ਰੰਗ ਚੜਿਯਾ ਤੇਰੇ ਰੰਗ ਦਾ
ਮੈਨੂ ਜੋ ਰੰਗ ਚੜਿਯਾ
ਤੇਰੇ ਰੰਗ ਦਾ

Curiosités sur la chanson Rang Chadheya de Ranjit Bawa

Quand la chanson “Rang Chadheya” a-t-elle été lancée par Ranjit Bawa?
La chanson Rang Chadheya a été lancée en 2016, sur l’album “Rang”.
Qui a composé la chanson “Rang Chadheya” de Ranjit Bawa?
La chanson “Rang Chadheya” de Ranjit Bawa a été composée par LAVI TIBBI, PAVNEET SINGH BIRGI.

Chansons les plus populaires [artist_preposition] Ranjit Bawa

Autres artistes de Film score