Mere Saaiyan

Seemu Dandyan

ਮੇਰੇ ਸਾਇਆ ਮੇਰੇ ਮਾਲਿਕਾਂ
ਦੱਸ ਯਾਰ ਨੂ ਕਿੰਨਾ ਚਾਹ ਲਵਾਂ
ਕਿੰਨੀ ਰੋਕ ਲਾਂ ਦਿਲ ਦੀ ਲਗੀ
ਕਿੰਨਾ ਮਾਹੀ ਨੂ ਮੈਂ ਪਾ ਲਵਾਂ
ਹੱਦ ਦੱਸ ਦੇ ਵੇ ਮੈਨੂ ਪੌਣ ਦੀ
ਓਹਦੇ ਬਿਨ ਨਹਿਯੋ ਕੱਟ'ਦਾ ਮੇਰਾ
ਮੇਰੀ ਇਕ ਵਜਾਹ ਓ ਜੇਯੋਨ ਦੀ
ਜਿਹਦਾ ਨਾਮ ਦਿਲ ਰੱਟ'ਦਾ ਮੇਰਾ
ਮੇਰੇ ਸਾਇਆ ਮੇਰੇ ਮਾਲਿਕਾਂ
ਦੱਸ ਯਾਰ ਨੂ ਕਿੰਨਾ ਚਾਹ ਲਵਾਂ
ਕਿੰਨੀ ਰੋਕ ਲਾਂ ਦਿਲ ਦੀ ਲਗੀ
ਕਿੰਨਾ ਮਾਹੀ ਨੂ ਮੈਂ ਪਾ ਲਵਾਂ

ਓ ਮੰਗੀ ਓਹਦੇ ਲਯੀ ਕਯੀ ਦੁਆ ਭੀ ਮੈਂ
ਇਕ ਰਾਬ ਤੋਂ ਪਾਯਾ ਦੁੱਜੇ ਰਬ ਨੂ
ਦਿਲ ਮੇਰਾ ਤੱਕੇਯਾ ਨਾ ਦੇਖ ਸੁਪਨੇ
ਤੇਰੇ ਵੈਂਗ ਚਾਹਯਾ ਨਹੀ ਸਬ ਨੂ
ਮੰਗੀ ਓਹਦੇ ਲਯੀ ਕਯੀ ਦੁਆ ਭੀ ਮੈਂ
ਇਕ ਰਬ ਤੋਂ ਪਾਯਾ ਦੁੱਜੇ ਰਬ ਨੂ
ਦਿਲ ਮੇਰਾ ਤੱਕੇਯਾ ਨਾ ਦੇਖ ਸੁਪਨੇ
ਤੇਰੇ ਵੈਂਗ ਚਾਹਯਾ ਨਹੀ ਸਬ ਨੂ
ਰਬ ਤਾਕਤਾਂ ਦੇਵੇ ਲੌਂ ਦੀ
ਵਿਚ ਪਿਹਰ ਨੀ ਪੱਟ'ਦਾ ਮੇਰਾ
ਮੇਰੀ ਇਕ ਵਜਾਹ ਓ ਜੇਯੋਨ ਦੀ
ਜਿਹਦਾ ਨਾਮ ਰੱਟ'ਦਾ ਮੇਰਾ
ਮੇਰੇ ਸਾਇਆ ਮੇਰੇ ਮਾਲਿਕਾਂ
ਦੱਸ ਯਾਰ ਨੂ ਕਿੰਨਾ ਚਾਹ ਲਵਾਂ
ਕਿੰਨੀ ਰੋਕ ਲਾਂ ਦਿਲ ਦੀ ਲਗੀ
ਕਿੰਨਾ ਮਾਹੀ ਨੂ ਮੈਂ ਪਾ ਲਵਾਂ

ਓ ਲੋਕਾਂ ਲਭ ਲਏ ਲੱਖ ਰਾਸਤੇ ਮੈਂ ਤਾ ਮੱਸਾ ਹੀ ਤੈਅ ਲੱਭਿਆ
ਕਈ ਅਰਮਾਨ ਵਿਚ ਪਾਏ ਨੇ ਜਾਵੇ ਇਕ ਵੀ
ਜਾਵੇ ਇਕ ਵੀ ਜਾਵੇ ਇਕ ਵੀ ਜਾਵੇ ਇਕ ਵੀ
ਲੋਕਾਂ ਲਭ ਲਏ ਲੱਖ ਰਾਸਤੇ ਮੈਂ ਤਾ ਮੱਸਾ ਹੀ ਤੈਅ ਲੱਭਿਆ
ਕਈ ਅਰਮਾਨ ਵਿਚ ਪਾਏ ਨੇ ਜਾਵੇ ਇਕ ਵੀ ਸੀ ਮੂੰਹ ਦਬਿਆ
ਲੱਗੇ ਰੱਬ ਦਾ ਵਾਸਤਾ ਮੈਨੂੰ ਮੁਖ ਉੱਤੋਂ ਨੀ ਹਟਦਾ ਮੇਰਾ
ਮੇਰੀ ਇਕ ਵਜਾਹ ਓ ਜੇਯੋਨ ਦੀ
ਜਿਹਦਾ ਨਾਮ ਦਿਲ ਰੱਟ'ਦਾ ਮੇਰਾ
ਮੇਰੇ ਸਾਇਆ ਮੇਰੇ ਮਾਲਿਕਾਂ
ਦੱਸ ਯਾਰ ਨੂ ਕਿੰਨਾ ਚਾਹ ਲਵਾਂ
ਕਿੰਨੀ ਰੋਕ ਲਾਂ ਦਿਲ ਦੀ ਲਗੀ
ਕਿੰਨਾ ਮਾਹੀ ਨੂ ਮੈਂ ਪਾ ਲਵਾਂ
ਹੱਦ ਦੱਸ ਦੇ ਵੇ ਮੈਨੂ ਪੌਣ ਦੀ
ਓਹਦੇ ਬਿਨ ਨਹਿਯੋ ਕੱਟ'ਦਾ ਮੇਰਾ
ਮੇਰੀ ਇਕ ਵਜਾਹ ਓ ਜੇਯੋਨ ਦੀ
ਜਿਹਦਾ ਨਾਮ ਦਿਲ ਰੱਟ'ਦਾ ਮੇਰਾ

Chansons les plus populaires [artist_preposition] Shahid Mallya

Autres artistes de Asiatic music