Roohafza
ਓ ਜੁੜੀ ਵਾਲਾ ਬਚਪਨ
ਤੇ ਓ ਕੇਸਰੀ ਪਟਕਾ
ਤੇ ਸੁਬਹ ਸਵੇਰੇ ਉਠ ਸ੍ਕੂਲ ਨੂ ਜਾਣ ਦਾ ਝਟਕਾ
ਓ ਜੁੜੀ ਵਾਲਾ ਬਚਪਨ
ਤੇ ਓ ਕੇਸਰੀ ਪਟਕਾ
ਤੇ ਸੁਬਹ ਸਵੇਰੇ ਉਠ ਸ੍ਕੂਲ ਨੂ ਜਾਣ ਦਾ ਝਟਕਾ
ਮੇਰੀ ਮਾ ਦੀ ਪਰਦੇ ਪਿਛੋ
ਮੇਰੀ ਮਾ ਦੀ ਪਰਦੇ ਪਿਛੋ
ਕੀਤੀ ਝਾਹ ਨਾ ਮਿਲ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਓ ਬਚਪਨ ਕਰ ਗਯਾ ਝਾਤੀ
ਓ ਬਚਪਨ ਕਰ ਗਯਾ ਝਾਤੀ
ਓਏ ਰੱਬਾ ਕੀਤੇ ਜਾਨ ਫੱਸਾ ਤੀ
ਸੀ ਕੋਠੇ ਤੇ ਅੰਟੀਨਾ
ਤੇ ਕਿਹੜੇ ਪੀ ਵੀ ਆਰ ਸੀ
ਗੀਤਾ ਹੁੰਦੀ ਸੀ ਭਾਬੀ
ਤੇ ਸ਼ਕਤੀਮਾਨ ਯਾਰ ਸੀ
ਸੀ ਕੋਠੇ ਤੇ ਅੰਟੀਨਾ
ਤੇ ਕਿਹੜੇ ਪੀ ਵੀ ਆਰ ਸੀ
ਗੀਤਾ ਹੁੰਦੀ ਸੀ ਭਾਬੀ
ਤੇ ਸ਼ਕਤੀਮਾਨ ਯਾਰ ਸੀ
ਓ ਵੀ ਸੀ ਆਰ ਤੇ 3 ਫਿਲਮਾ ਦੇ ਚਾਅ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਓ ਬਚਪਨ ਕਰ ਗਯਾ ਝਾਤੀ
ਓ ਬਚਪਨ ਕਰ ਗਯਾ ਝਾਤੀ
ਓਏ ਰੱਬਾ ਕੀਤੇ ਜਾਨ ਫੱਸਾ ਤੀ
ਬਾਬੇ ਦੇ ਗੁਰੂਪੁਰਬ ਤੇ
ਸੀ ਗੁਰੂਦਵਾਰੇ ਜਾਂਦਾ
ਅਜ ਕਲ ਬਸ Facebook ਤੇ
ਪਾ ਕੇ ਹੈ ਸਾਰੇ ਜਾਂਦਾ
ਬਾਬੇ ਦੇ ਗੁਰੂਪੁਰਬ ਤੇ
ਸੀ ਗੁਰੂਦਵਾਰੇ ਜਾਂਦਾ
ਅਜ ਕਲ ਬਸ Facebook ਤੇ
ਪਾ ਕੇ ਹੈ ਸਾਰੇ ਜਾਂਦਾ
ਸਬ ਕੁਝ ਮਿਲਦਾ ਏ ਬਾਬਾ
ਸਬ ਕੁਝ ਮਿਲਦਾ ਏ ਬਾਬਾ
ਤੇਰਾ ਰਾਹ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਓ ਬਚਪਨ ਕਰ ਗਯਾ ਝਾਤੀ
ਓ ਬਚਪਨ ਕਰ ਗਯਾ ਝਾਤੀ
ਓਏ ਰੱਬਾ ਕੀਤੇ ਜਾਨ ਫੱਸਾ ਤੀ
ਮਿੱਟੀ ਉਘੇ ਮਿੱਟੀ ਵਿਚੋ
ਮਿੱਟੀ ਵਿਚੋ ਦਾਣੇ ਖਾਵੇ
ਮਿੱਟੀ ਹੀ ਮਿੱਟੀ ਨੂ ਛਡ ਗਯੀ
ਮਿੱਟੀ ਹੀ ਫਿਰ ਗਾਨੇ ਗਾਵੇ
ਮੈਂ ਸਹੀ ਨਾਲੀ ਦੀ ਮਿੱਟੀ
ਤੂ ਤਾ ਮਿਹਿੰਗੇ ਬਾਨੇ ਪਾਵੇ
ਮੈਂ ਸਹੀ ਨਾਲੀ ਦੀ ਮਿੱਟੀ
ਤੂ ਤਾ ਮਿਹਿੰਗੇ ਬਾਨੇ ਪਾਵੇ
ਮਿੱਟੀ ਇਕ ਦਿਨ ਮਿੱਟੀ ਮਿਲਣੀ
ਗਯਾ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਮੇਰੀ ਰੂਹ ਨੂ ਬਚਪਨ ਵਾਲਾ ਰੂਹਫਜ਼ਾ ਨਾ ਮਿਲੇ
ਓ ਬਚਪਨ ਕਰ ਗਯਾ ਝਾਤੀ
ਓ ਬਚਪਨ ਕਰ ਗਯਾ ਝਾਤੀ
ਓਏ ਰੱਬਾ ਕੀਤੇ ਜਾਨ ਫੱਸਾ ਤੀ