4 Saheliyan

Baljit

ਭੁਲ ਕੇ ਤੂੰ ਹੂਰ ਪਰੀ ਨੂੰ
ਚੱਕੀ ਫਿਰੇ ਲਾਲ ਪਰੀ ਨੂੰ
ਭੁਲ ਕੇ ਤੂੰ ਹੂਰ ਪਰੀ ਨੂੰ
ਚੱਕੀ ਫਿਰੇ ਲਾਲ ਪਰੀ ਨੂੰ
ਮੈਂ ਵੀ ਹੁਣ ਅੱਕੀ ਫਿਰਦੀ
ਮਾਰੇ ignore ਖੜੀ ਨੂੰ
ਮੈਂ ਵੀ ਹੁਣ ਅੱਕੀ ਫਿਰਦੀ
ਮਾਰੇ ignore ਖੜੀ ਨੂੰ
ਜਾਣਾ ਏ ਜਿਥੇ ਮਰਜ਼ੀ ਜਾ
ਜਾਣਾ ਏ ਜਿਥੇ ਧੱਕੇ ਖਾ
ਹੁਣ ਤਾਂ ਮੈਂ ਭੀ ਜਾਉ

ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ

ਤੈਨੂੰ ਨਾ ਫਿਕਰਾਂ ਮੇਰੀਆਂ
ਮੈਂ ਭੀ ਕਿਓਂ ਕਰਾਂ ਤੇਰੀਆਂ
ਤੈਨੂੰ ਨਾ ਫਿਕਰਾਂ ਮੇਰੀਆਂ
ਮੈਂ ਭੀ ਕਿਓਂ ਕਰਾਂ ਤੇਰੀਆਂ
ਜਿਹਦੇ ਨਾਲ ਗੱਲਾਂ ਮਾਰੇ
ਜਾ ਲਾ ਲੇ ਓਹਤੋਂ ਪਾਰੀਆਂ
ਤੂੰ ਤਾਂ ਹੁਣ ਮੇਰਾ ਕਿੱਥੇ ਏ
ਮੈਂ ਭੀ ਛੱਡ ਕੇ ਜਾਊ

ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ

ਜਿੰਨੀਆਂ ਮੇਰੇ ਨਾਲ ਦੀਆਂ ਨੇ
ਸੁਣਿਆ ਮੈਂ ਖੁਸ਼ ਬੜੀਆਂ ਨੇ
ਜਿੰਨੀਆਂ ਮੇਰੇ ਨਾਲ ਦੀਆਂ ਨੇ
ਸੁਣਿਆ ਮੈਂ ਖੁਸ਼ ਬੜੀਆਂ ਨੇ
ਮੇਰੀ ਕਿਸਮਤ ਤੇ ਰੱਬਾ
ਕਿਓਂ ਲਾਈਆਂ ਹੱਥਕੜੀਆਂ ਨੇ
ਘਰ ਦੀ ਪੱਕੀ ਨਾ ਏ ਖਾਵੇ
ਕਿਹੰਦਾ ਬਾਹਰ ਮੈਂ ਖਾਊ

ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂੰ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ

ਮਾਨਾ ਤੂੰ ਬੰਦਾ ਚੰਗਾ
ਤੇਰੇ ਬਸ ਐਬ ਨੇ ਮਾੜੇ
ਮਾਨਾ ਤੂੰ ਬੰਦਾ ਚੰਗਾ
ਤੇਰੇ ਬਸ ਐਬ ਨੇ ਮਾੜੇ
ਮੇਰੀ ਥਾਂ ਹੋਰ ਜੇ ਹੁੰਦੀ
ਦਿਨੇ ਦਿਖੌਦੀ ਤਾਰੇ
ਦਿਨੇ ਤਾਂ ਹੱਥ ਨਾ ਆਵੇ ਖਡੂਆਂ
ਰਾਤੀ ਪਿਆਰ ਜਤਾਉ

ਕੱਠਿਆਂ ਮੈ ਕਰੂ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ
ਕੱਠਿਆਂ ਮੈ ਕਰੂ ਸਹੇਲਿਆਂ ਚਾਰ
ਰਾਤੀ ਮਹਿਫ਼ਿਲ ਲਾਊ

Curiosités sur la chanson 4 Saheliyan de Sharry Mann

Quand la chanson “4 Saheliyan” a-t-elle été lancée par Sharry Mann?
La chanson 4 Saheliyan a été lancée en 2020, sur l’album “4 Saheliyan”.
Qui a composé la chanson “4 Saheliyan” de Sharry Mann?
La chanson “4 Saheliyan” de Sharry Mann a été composée par Baljit.

Chansons les plus populaires [artist_preposition] Sharry Mann

Autres artistes de Folk pop