Wedding Song

Bhindder Burj

ਓ ਕਾਲੇਜ ਟਾਇਮ ਜਿਹੜੇ ਨਾਲ ਹੁੰਦੇ ਸੀ
ਓਹਨਾ ਨਾਲ ਹਾੜ ਤੇ ਸਿਆਲ ਹੁੰਦੇ ਸੀ
ਕੰਮਾਂਕਾਰਾਂ ਉੱਤੇ ਹੋ ਗਾਏ ਸੈੱਟ ਬੜੇ ਨੇ
ਕੁਛ ਕ ਵਿਆਹੇ ਕੁੱਛ ਹੱਜੇ ਛੱਡੇ ਨੇ
ਆਏ ਸਾਲ ਹੁੰਦੇ ਆ ਵਿਆਹ ਯਾਰਾਂ ਦੇ
ਆਏ ਸਾਲ ਹੁੰਦੇ ਆ ਵਿਆਹ ਯਾਰਾਂ ਦੇ
ਆਪਾਂ ਪੂਰਾ ਫ਼ਰਜ਼ ਨਿਭਾਈ ਜਾਨੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੈ ਆ
ਬੋਲੀ ਉੱਤੇ ਬੋਲੀ ਜੱਟਾ ਪਾਯੀ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੋਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ

ਡੱਬਾ ਭਵੇਈਂ ਆਵੇ ਭਾਵੇਈਂ ਨਾ ਮਿੱਠੇ ਦਾ
ਪਤਾ ਬਸ ਲੱਗ ਜੇ ਵਿਆਹ ਕਿੱਥੇ ਦਾ
ਡੱਬਾ ਭਵੇਈਂ ਆਵੇ ਭਾਵੇਈਂ ਨਾ ਮਿੱਠੇ ਦਾ
ਪਤਾ ਬਸ ਲੱਗ ਜੇ ਵਿਆਹ ਕਿੱਥੇ ਦਾ
ਪੱਕੇ ਯਾਰ ਬੇਲੀ ਸਾਰੇ ਕੱਠੇ ਕਰਕੇ
ਯਾਰਾ ਨਾਲ ਗੱਡੀ ਪੂਰੀ ਫੁੱਲ ਭਰਕੇ
ਮਾਲਵੇ , ਦੋਆਬੇ, ਸਾਰੇ ਮਾਝੇ ਵੇਲ ਵੀ
ਯਾਰਾਂ ਦੇ ਵੀ ਯਾਰ ਬੁਲਾਈ ਜਾਣੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ

ਜਿਹੜਾ ਬਾਹਲਾ ਕਰਦਾ ਏ ਚਾਹ ਯਾਰੀ ਦਾ
ਅੱਠ ਦਿਨ ਪਹਿਲਾ ਜਾਕੇ ਹੱਲਾ ਮਾਰੀ ਦਾ
ਜਿਹੜਾ ਬਾਹਲਾ ਕਰਦਾ ਏ ਚਾਹ ਯਾਰੀ ਦਾ
ਅੱਠ ਦਿਨ ਪਹਿਲਾ ਜਾਕੇ ਹੱਲਾ ਮਾਰੀ ਦਾ
ਗੁੜ ਪਾਕੇ ਆਪੇ ਦਾਰੂ ਕੱਢ ਲਈ ਦੀ
ਲਾਣ ਕਿੱਸੇ ਵਾਣ ਵਿੱਚ ਦੱਬ ਲਈ ਦੀ
ਢਲਦੇ ਸੂਰਜ ਤੋਂ ਹੀ ਪੀਣ ਲੱਗਦੇ
ਚੁੱਲਿਆਂ ਤੇ ਬੱਕਰੇ ਚੜਾਈ ਜਾਨੈ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ

ਓ ਬੁਰਜਾ ਵਾਲੇ ਦੇ ਲਿਖੇ ਗੀਤ ਬੱਲੀਏ
DJ ਉੱਤੇ ਵੱਜਦੇ repeat ਬੱਲੀਏ
ਓ ਬੁਰਜਾ ਵਾਲੇ ਦੇ ਲਿਖੇ ਗੀਤ ਬੱਲੀਏ
DJ ਉੱਤੇ ਵੱਜਦੇ repeat ਬੱਲੀਏ
ਓ ਸੁਣਦੀਆ ਨਾਰਾ ਖੜੇ ਕੰਨ ਕਰ ਕੇ
ਇੰਦਰ ਦੀ ਚੱਕਵੀਂ ਜੀ beat ਬੱਲੀਏ
ਸ਼ਾਹਾਂ ਦਾ group ਦਿਲ ਤੋੜ ਦਾ ਨਹੀਂ
ਮਾਨਾ ਹੱਸ ਖੇਡ ਜਿੰਦਗੀ ਲੰਗਾਈ ਜਾਨੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ
ਓ ਯਾਰਾਂ ਦੇ ਵਿਆਹ ਚ ਪੇਗ ਲਾਈ ਜਾਨੇ ਆ
ਬੋਲੀ ਉੱਤੇ ਬੋਲੀ ਜੱਟਾਪਾਈ ਜਾਨੇ ਆ
ਨੋਟ ਨੂਟ ਵਾਰਨੇ ਨੂੰ ਲਭਦੇ ਨਹੀ
ਜਿੰਦ ਜਾਨ ਯਾਰੀ ਨਾਵੇ ਲਾਈ ਜਾਨੇ ਆ

Curiosités sur la chanson Wedding Song de Sharry Mann

Quand la chanson “Wedding Song” a-t-elle été lancée par Sharry Mann?
La chanson Wedding Song a été lancée en 2020, sur l’album “Wedding Song”.
Qui a composé la chanson “Wedding Song” de Sharry Mann?
La chanson “Wedding Song” de Sharry Mann a été composée par Bhindder Burj.

Chansons les plus populaires [artist_preposition] Sharry Mann

Autres artistes de Folk pop