Main Teri Rani

Abhijit Sharad Vaghani, Sunny

ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
ਤੇਰੇਯਾ ਖਯਲ ਵਿਚ ਰਾਤ ਲੰਗਦੀ
ਤੇਰੀ ਸੋਚਾ ਵਿਚ ਦਿਨ ਲੰਗਦਾ
ਲਗਦੀ ਨਾ ਬੁਖ ਨਾ ਹੀ ਪ੍ਯਾਸ ਲਗਦੀ
ਨਾ ਹੀ ਚੰਦਰਾ ਏ ਦਿਲ ਲਗਦਾ
ਤੂ ਹੇ ਮੇਰੀ ਮੰਜ਼ਿਲ ਤੂ ਏ ਰਾਸਤਾ ਮੇਰਾ
ਮੈਂ ਚੰਨ ਦੇ ਉੱਤੇ ਨਾ ਲਿਖਵਾ ਦੇਣਾ ਤੇਰਾ
ਵੇ ਮੈਂ ਤੇਰੀ ਰਾਣੀ...
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ

ਸੋਚਾ ਜਦ ਸੋਚਾ ਮੈਂ ਸੋਚਾ ਤੇਰੇ ਬਾਰੇ
ਕੱਲੀ ਬੈਠੀ ਨੇ ਸ਼ਾਯਰ ਪਧ ਲੇ ਮੈਂ ਸਾਰੇ
ਸੋਯੀ ਨਾ ਸੋਯੀ ਨਾ ਸੋਯੀ ਕ ਰਾਤਾਂ
ਸੁਨ੍ਣ ਲ ਮੈਂ ਸੁਣ ਲ ਮੈਂ ਸੁਨ੍ਣ ਲ ਗਾਨੇ ਸਾਰੇ
ਵੇ ਮੈਂ ਆ ਜ਼ਮੀਨ ਤੇਰੀ ਤੂ ਏ ਆਸਮਾਨ ਮੇਰਾ
ਤੈਨੂ ਮੈਂ ਸਜ੍ਣਾ ਅੱਜ ਬਣਾ ਲੇਨਾ ਮੇਰਾ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ

ਸੁਨ੍ਣ Nirmaan ਮੈਨੂ ਚਾਹੀਦਾ ਨੀ ਹਾਰ
ਨਾ ਹੀ ਚਾਹੀ ਦਿਯਾ ਕੰਨਾ ਦਿਯਾ ਵਾਲਿਯਾ
ਚਾਹੀ ਦਿਯਾ ਕੰਨਾ ਦਿਯਾ ਵਾਲਿਯਾ
ਰਖਣਾ ਜੇ ਰਖ ਮੈਨੂ ਸੱਜਣਾ ਬਣਾਕੇ
ਜਿਵੇ ਰਿਹੰਡਿਯਾ ਨੇ ਮੇਹਲਾਂ ਦਿਯਾ ਰਾਣੀਆਂ
ਰਿਹੰਡਿਯਾ ਨੇ ਮੇਹਲਾਂ ਦਿਯਾ ਰਾਣੀਆਂ
ਵੇ ਸੇ ਨਇਓ ਹੋਣਾ ਮੇਤੋ ਫਾਸਲਾ ਤੇਰਾ
ਤੂ ਰਿਹਨਾ ਕੋਲ ਮੇਰੇ ਤੈਨੂ ਵਾਸ੍ਤਾ ਮੇਰਾ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ

Chansons les plus populaires [artist_preposition] Shipra Goyal

Autres artistes de Film score