Snow

Goldboy, Veet Baljit

ਕੱਚ ਦੇ ਗਲਾਸਾਂ ਵਿਚ ਪੀ ਗਯਾ ਐ ਜਵਾਨੀ ਮੇਰੀ
ਦਾਗ ਦੇਖੇ ਸ਼ੀਸ਼ੇ ਚ ਖਲੋ
ਆਗ਼ਾਜ਼ ਉਤਾਰ ਦਿੱਤੇ ਸਲੀਸ ਲਾ ਕੇ ਸੁੱਟ ਦਿੱਤੀ
ਤਾਂ ਵੀ ਵੈਰੀ ਲੱਗੀ ਜਾਂਦਾ ਏ ਪੋਹ
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ
ਅੱਗ ਵਾਂਗੂ ਲੱਗਦੀ snow
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ
ਅੱਗ ਵਾਂਗੂ ਲੱਗਦੀ snow

ਕੀੜੀ ਲਲਕਾਰਾ ਦੇਵੇ ਲਤਾੜ ਦਿੱਤਾ ਦਿਲ ਸਾਡਾ
ਪਤਿਆਂ ਦੇ ਵਾਂਗੂ ਦਿੱਤਾ ਭੋਰ ਵੇ
ਚੀਕੇਯਾ ਬਥੇਰਾ ਦਿਲ ਚੀਕਾਂ ਵੀ ਮਾਰੀਆਂ
ਸੁਣਿਆ ਨਾ ਤੈਨੂੰ ਸਾਡਾ ਸ਼ੋਰ ਵੇ
ਦਸ ਹੁਣ ਐਥੇ ਕਿਹੜੇ ਮਾਨ ਨਾਲ ਬੁਲਾਈਏ ਤੈਨੂੰ
ਸੁਨ੍ਣਾ ਵੀ ਬੈਠਾਂ ਤੂ ਤੇ ਖੋ
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ
ਅੱਗ ਵਾਂਗੂ ਲੱਗਦੀ snow
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ
ਅੱਗ ਵਾਂਗੂ ਲੱਗਦੀ snow (yo yo)

Yo ਕੱਚੇ ਧਾਗੇ ਅੱਗੇ ਕੱਚੇ ਧਾਗੇ ਅੱਗੇ
ਕੌਣ ਤੋੜ ਦਾ ਏ ਕਵਾਰੀ ਲਾਕੇ ਪੱਕੇ ਵਾਦੇ , ਕੌਣ
ਸਮਝ ਨਾ ਆਵੇ (ਨਾ ਆਵੇ)
ਲਕੋ ਕੇ ਰੱਖਿਆ ਸੀ ਤੈਨੂੰ ਨਜ਼ਰ ਨਾ ਲਗੇ
ਸਾਡੇ ਪਿਆਰ ਨੂੰ ਭੁੱਲ ਗਈ ਤੂੰ ਯਾਰ ਨੂੰ
ਨੀ ਚਾਂਸ ਅਸੀਂ distract ਸਵੇਰ ਤੋਂ ਲੈਕੇ ਸ਼ਾਮ ਨੂੰ
ਰਾਤ ਨੂੰ ਔਂਦੀ ਯਾਦ ਤੈਨੂੰ ਨੀਂਦ ਨੀ ਔਂਦੀ fully, fully
She now will be wondering what's happen
You can see me on my stranger cd now, yeah
Someone you use to know, yeah
A thought what's a gaver is the two age
You can roll a body told you to come around
Here ramn is if you called handover the cold
Of the snow you can go, go go

ਪਛੋ ਦੀਆਂ ਕਣੀਆਂ ਦੇ ਦਿਨ ਬ੍ੜੇ ਚੇਤੇ ਆਓਂਦੇ
ਜਿਥੇ ਸੀ ਗੇ ਸਾਡੇ ਭਿੱਜੇ ਦੋ ਸਰੀਰ ਵੇ
ਕਾਤਲਾਂ ਚ ਨਾਮ ਤੇਰਾ ਆਓਂਦਾ ਕ੍ਯੂਂ ਨੀ ਕਾਤਲਾ ਵੇ
ਜ਼ਹਿਰ ਪਾ ਕੇ ਦੇ ਗਿਆ ਸੀ ਖੀਰ ਵੇ
ਮੰਜ਼ਿਲਾ ਤੋਂ ਖੀਵੇ ਅਸੀ ਰਹਿ ਗਏ ਮੇਰੇ ਮਿਹਰਮਾ ਵੇ
ਬੇਖੌਫ ਬਣਿਆ ਏ ਤੂ ਕੋ
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ, ਸੱਜਣਾ ਵੇ
ਅੱਗ ਵਾਂਗੂ ਲੱਗਦੀ snow, ਓ ਓ
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ, ਓ ਓ
ਅੱਗ ਵਾਂਗੂ ਲੱਗਦੀ snow, ਆ ਆ
ਸੱਜਣਾ ਵੇ ਸੱਜਣਾ ਤੇਰੇ ਦੇਸ਼ ਵਾਲੀ ਸਾਨੂ, ਆ ਆ
ਅੱਗ ਵਾਂਗੂ ਲੱਗਦੀ snow, ਹੋ ਹੋ ਹੋਏ

Chansons les plus populaires [artist_preposition] Shipra Goyal

Autres artistes de Film score