Sach De Pujari
Desi Trap on the beat
ਖੇਡ ਰੰਗ ਬੇਰੰਗੇ ਕਾਗਜ਼ਾਂ ਦੀ
ਵਿਚ ਸਾਰੇ ਮੋਹਰੇ ਬਣ ਚੁਕੇ
ਅੰਨੇ, ਬੋਲੇ, ਗੂੰਗੇ ਕਾਨੇ
ਕਿ ਕਿ ਖੋਰੇ ਬਣ ਚੁਕੇ
ਹਜ਼ੂਰ ਨੂ ਜੀ ਕੋਯੀ ਕਿਹੰਦਾ ਨੀ
ਐੱਨਾ ਨੂ ਜੀ ਹਜ਼ੂਰੀ ਆਏ
ਕੋਏ ਪੁਸ਼ ਲੈਂਦਾ ਤਾ ਕਿਹ ਦਿੰਦੇ
ਬਈ ਕਿ ਕਰੀਏ ਮਜ਼ਬੂਰੀ ਆਏ
ਮਿਹਰਬਾਨੀ ਰੱਬਾ ਤੇਰੇ ਜਾਏ ਹੋਏ ਆ
ਮਿਹਰਬਾਨੀ ਰੱਬਾ ਤੇਰੇ ਜਾਏ ਹੋਏ ਆ
ਤਾਨ੍ਹੀ ਨੋਟਾਂ ਵੱਟੇ ਸਾਡੀ ਆਏ ਜ਼ਮੀਰ ਵਿਕੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਓ ਨੀ ਜਿਹਦੇ ਹਕ ਕੇ ਤੂਫਾਨ ਲੇ ਜਾਂਦਾਏ
ਅੱਸੀ ਓ ਜਿਹਦੇ ਟਾਹਨਿਯਾ ਤੋਹ ਵਖ ਨੀ ਹੁੰਦੇ
ਸਚ ਦੇ ਰਾਹਾ ਤੇ ਸ਼ਾਲੇ ਪੈਨੇ ਲਾਜ੍ਮੀ
ਪੈਰ ਸੱਦਿਯਾ ਪੈਦਾ ਚ ਤਹਿ ਰਖ ਨੀ ਹੁੰਦੇ
ਜੀਰਾ ਜਿਹਦੇ ਰਖਦੇ
ਜੀਰਾ ਜਿਹਦੇ ਰਖਦੇ ਕਦੇ ਨਾ ਭਜਦੇ
ਓਹ੍ਨਾ ਦੇ ਲੇਖਨ ਚ ਦਿਸੇ ਹਾਰ ਲਿਖੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਬੋਲ ਬੋਲ ਮਿਠਾ ਜਿਹਦੇ ਠਗਦੇ ਜਮਾਨਾ
ਸੱਚੀ ਓਹ੍ਨਾ ਵਿਚ ਅੰਨਖਾ ਦੀ ਘਾਟ ਹੁੰਦੀ ਆਏ
ਕਮ ਯਾਰਾ ਦਾ ਆਏ ਕੋਰੇ ਤੇ ਕਰੜੇ ਬਣ ਜਯੋਣਾ
ਤਹਿ ਚੁਬਮੀ ਜਹੀ ਸਾਡੀ ਗਲਬਾਤ ਹੁੰਦੀ ਆਏ
ਸਾਡੇ ਸਿਰ ਤੇ ਹਥ ਆਏ ਫਕਰਾ ਦਾ
ਗਲ ਮੂਹ ਤੇ ਕਿਹੰਦੇ ਆ
ਜਿਥੇ ਕਯੀ ਉਜਦ ਕੇ ਲੰਘ ਗਏ
ਅਸੀ ਉਥੇ ਰਿਹਿੰਦੇ ਆ
ਨਹੀ ਸ਼ੀਯੱਂਦੇ ਜੁੱਤੀ ਵੱਟੇ ਨਂਬਰ ਗੇਮਾਂ ਨੂ
ਤਹਿ ਰੱਬ ਦੀ ਟ੍ਰੇਨਡਿਂਗ ਲਿਸ੍ਟ ਚ
ਸਬ ਤੋਹ ਉੱਤੇ ਬੇਹੁੰਦੇ ਆ
ਜਾਂਦੇ ਬਣ ਅੱਸੀ ਵੀ ਚਹੇਤੇ ਸਬ ਦੇ
ਬਣ ਜਾਂਦੇ ਅੱਸੀ ਵੀ ਚਹੇਤੇ ਸਬ ਦੇ
ਕਿ ਕਰੀਏ ਪੁਵਦਾ ਸਾਡੀ ਬੋਲੀ ਤੀਖੀ ਦਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਲਹੂ ਦੀ ਆਵਾਜ ਕੋਣ ਆ ਸਿੰਘਾ ਦੀ ਰਿਹਾਯੀ ਛੁਹਨਾ
SYL ਵਾਲੇ ਮਸਲੇ
ਜਿਹਨਾ ਨੂ ਪੰਜਾਬ ਵਿਚ ਕਿਹੰਦੇ ਕਲਮਾ
ਮੰਨੀ ਬੈਠੇ ਆ ਜਿਹਨਾ ਨੂ ਤੁਸੀ ਤੋਪਾ ਅਸਲੇ
ਹਿੱਕਾ ਚ ਬਾਰੂਦ ਹੋ ਤੁਨੇਯਾ
ਹਿੱਕਾ ਚ ਬਾਰੂਦ ਹੋ ਤੁਨੇਯਾ
ਓ ਬੰਦੇ ਕਦੇ ਡਰ੍ਦੇ ਨ੍ਹੀ
ਜਿਹਦੇ ਟਲੀ ਤੇ ਨਛੋਂਦੇ ਨੀ ਮੌਤ ਨੂ
ਓ ਬੰਦੇ ਕਦੇ ਮਾਦੇ ਨ੍ਹੀ
ਅੱਖਾਂ ਸਚ ਨੂ ਦਿਖਾ ਕੇ ਝੂਠ ਸੁਕਾ ਲਾਂਗ ਜਯੂ
ਸਚ ਨੂ ਦਿਖਾ ਕੇ ਆਖ ਸੁਕਾ ਲਾਂਗ ਜਯੂ
ਸਾਡੇ ਹੁੰਦੇ ਐਸੀ ਕਦੇ ਔਣੀ ਤੀਤੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
ਸਚ ਦੇ ਪੁਜਾਰੀ ਨਾ ਕਿਸੇ ਨੂ ਪੂਜਦੇ
ਆਪਾ ਕਦੇ ਕਰਨੀ ਗੁਲਾਮੀ ਸਿਖੀ ਨਾ
Desi Trap on the beat