All Black [Remix]
All Black all black
All Black all black
All Black all black
All Black all black
All Black
ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ shoe ਲੈਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ
ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ shoe ਲੈਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ
ਤੇਰੇ ਉਤੇ ਮੱਰਦਾ ਤੇਨੁ ਪਿਆਰ ਕੱਰਦਾ
ਤੇਰੇ ਉਤੇ ਮੱਰਦਾ ਤੇਨੁ ਪਿਆਰ ਕੱਰਦਾ
ਕੱਪਡੇ repeat ਨਹੀ ਕੱਰਦਾ
ਹਾਂ ਜੇਡੇ ਇੱਕ ਵਾਰੀ ਪਾ ਲਏ ਤੇਰੇ ਯਾਰ ਨੇ
ਬਦਲ ਬਦਲ ਕੇ ਲੈ ਆਵੇ ਤੇਰੇ ਕਰਕੇ
Car ਆਂ ਘੱਰ ਵਿੱਚ ਹਏ baby 4 ਨੇ
ਮੇ ਕੱਪਡੇ repeat ਨਹੀ ਕੱਰਦਾ
ਹਾਂ ਜੇਡੇ ਇੱਕ ਵਾਰੀ ਪਾ ਲਏ ਤੇਰੇ ਯਾਰ ਨੇ
ਬਦਲ ਬਦਲ ਕੇ ਲੈ ਆਵੇ ਤੇਰੇ ਕਾਰਕੇ
Car ਆਂ ਘੱਰ ਵਿੱਚ ਹਏ baby 4 ਨੇ
ਪਾ gold stud ਮੁੰਡਾ ਸਾਰੀਆਂ ਤੋਂ ਅੱਡ
ਨਾਮ Janni ਏਹ ਜਵਾਈ ਤੂੰ ਬਣਾ ਲੈ ਘੱਰ ਦਾ
ਕਾਲੀ ਕਾਲੀ ਐਨਕਾਂ ਪਾ ਕਾਲੇ ਕਾਲੇ shoe
ਲੈਕੇ ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ
ਤੇਰੇ ਉਤੇ ਮੱਰਦਾ
yeah
You know me
It’s yo boy Raftaar
ਤਿੱਲ ਤੇਰੇ ਗਾਲ ਕਾ all black
ਰੰਗ ਤੇਰੇ ਬਾਲੋ ਕਾ all black
ਚੜਤੀ ਹੈ ਮੁਜੇ ਧੀਰੇ ਧੀਰੇ
ਆਂਖੇ ਮੇਰੀ ਲਾਲ ਤੂੰ ਮਾਲ ਹੈ all black
Hold that
ਤੂੰ ਹੈ ਦੇਨੇ ਵਾਲੀ ਕਾਫੀ ਲੱਡਕੋ ਕੋ
ਮੇਰੀ ਜੱਗਾਹ heart attack
]ਸੱਬ ਦੇਤੇ ਤੁਜੇ number ਪੱਰ
ਬੱਸ ਮੁਜਕੋ ਹੀ ਕਰਦੀ ਤੂੰ call back yeah
ਮੁਜੇ ਪਸੰਦ ਰੰਗ ਕਾਲਾ
Baby ਤੇਰੇ ਕਾਲੇ ਰੰਗ ਵਾਲਾ
ਯਾਰ ਬਡੇ ਦਿੱਲ ਵਾਲਾ
ਮੇਹ ਤੋਂ ਦੁਨੀਆਂ ਕੇ ਰੰਗ ਮੇਹ ਥਾ ਰੰਗਨੇ ਵਾਲਾ
ਮੁਝੇ ਭੋਲੇ ਨੇ ਸੰਭਾਲਾ
ਤੂੰ ਚੱਲ ਤੋ ਸੰਭਾਲ ਕੇ ਮਚਾਲਤੇ ਬਡੇ ਹੈਂ
ਤੇਰੇ ਖੱਡੇ ਜੋ ਬਗਲ ਮੈਂ ਹੈ
ਕਲ ਕੇ ਵੋਹ ਹਲਕੇ ਹੈ
ਜਲਤੇ ਹੈ ਦਿਨ ਹੋਤੇ ਧਲਤੇ ਹੈਂ baby
ਐਸੇ ਛੋਟੇ ਮੋਟੇ ਮੇਰੇ ਘੱਰ ਪੱਲਤੇ ਹੈਂ
ਹਾਂ ਹੋ ਨਾ ਇਤਨੀ ਤੂ serious
ਬੈਠ ਮੇਰੀ car ਮੈ
ਦਿਖਾ ਦੁ ਤੁਜੇ Fast & Furious
All black
ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ shoe ਲੈਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ