Hoyiya Heraniyaan
Sumit Goswami
ਬੀਤ ਜਾਣਿਆ ਏਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ ਟੋਲ ਦਾ ਰਹੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ ਵਾਰੀ ਦਰ ਭਾਵੇਂ ਖੋਲ ਦਾ ਰਹੀ
ਕੱਲੇ ਹੋ ਗਏ ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ, ਵੇ ਦਿਲ ਜਾਣਿਆ
ਖੰਜਰਾਂ ਤੋਂ ਤਿੱਖੇ ਤੇਰੇ
ਛੱਲੇ ਹੋ ਗਏ
ਛੱਲੇ ਹੋ ਗਏ
ਰੁਕ ਜਾਣਾ ਐ ਸਾਹ ਮੁਕ ਜਾਣਾ ਐ
ਫੇਰ ਪਿੱਛੋਂ ਮਿੱਟੀਆਂ ਫਰੋਲਦਾ ਰਹੀ
ਬੀਤ ਜਾਣਿਆ ਏਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ ਟੋਲ ਦਾ ਰਹੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ ਵਾਰੀ ਦਰ ਭਾਵੇਂ ਖੋਲ ਦਾ ਰਹੀ
ਬੀਤ ਜਾਣਿਆ ਏਹ ਰੁੱਤਾਂ ਹਾਣੀਆਂ (ਵੋ ਓ ਵੋ ਓ )
ਜੇ ਨਾ ਮਾਣੀਆਂ ਟੋਲ ਦਾ ਰਹੀ (ਵੋ ਓ ਵੋ ਓ )