Le Jauga

Babu Singh Maan

ਕੋਈ ਆਊਗਾ ਪਰੋਣਾ ਲੇ ਜਾਊਗਾ
ਕੋਈ ਆਊਗਾ ਪਰੋਣਾ ਲੇ ਜਾਊਗਾ
ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ ਲੇ ਜਾਊਗਾ ਲੇ ਜਾਊਗਾ

ਓ ਤਲੀਏ ਮਹਿੰਦੀ ਸਿਰ ਫੁਲਕਾਰੀ
ਗਹਿਣਿਆਂ ਦੇ ਨਾਲ ਫਿਰੇ ਸ਼ਿੰਗਾਰੀ
ਕੁਡੀਏ ਨੀ ਤੂ ਅੱਲੜ ਕੁਵਾਰੀ
ਕੱਲ ਨੂ ਵਿਛੋਡਾ ਪੈ ਜਾਊਗਾ
ਨੀ ਕੋਈ ਆਊਗਾ ਪਰੋਣਾ
ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ

ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ

ਸਗਨਾਂ ਦਾ ਦਿਨ ਕਿਡਾ ਪੌਂਦੇ ਨੇ ਸਾਰੀਆਂ
ਹਵਾ ਚ ਦੁਪਟੀਆ ਪਏ ਮਾਰ ਦੇ ਉਡਾਰੀਆਂ
ਸਗਨਾਂ ਦਾ ਦਿਨ ਕਿਡਾ ਪੌਂਦੇ ਨੇ ਸਾਰੀਆਂ
ਹਵਾ ਚ ਦੁਪਟੀਆ ਪਏ ਮਾਰ ਦੇ ਉਡਾਰੀਆਂ
ਓ ਗਿੱਧੇ ਦੇ ਵਿਚ ਆ ਨੀ ਸੋਹਣੀਏ
ਇੰਨਾ ਨਾ ਸ਼ਰਮਾ ਨੀ ਸੋਹਣੀਏ
ਨਚ ਨੀ ਸੋਹਣੀਏ ਗਾ ਨੀ ਸੋਹਣੀਏ
ਹਸਨਾ ਖੇਡਣਾ ਰਿਹ ਜਾਊਗਾ ਨੀ
ਨੀ ਕੋਈ ਆਊਗਾ ਪਰੋਣਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ

ਸਜਰੇ ਗੁਲਾਬ ਜਿਹਾ ਸੂਹਾ ਤੇਰਾ ਰੰਗ ਨੀ
ਚੰਨੋ ਤੇਰੇ ਨੈਨਾ ਸਾਨੂ ਕੀਤਾ ਏ ਮਲੰਗ ਨੀ
ਸਜਰੇ ਗੁਲਾਬ ਜਿਹਾ ਸੂਹਾ ਤੇਰਾ ਰੰਗ ਨੀ
ਚੰਨੋ ਤੇਰੇ ਨੈਨਾ ਸਾਨੂੰ ਕੀਤਾ ਏ ਮਲੰਗ ਨੀ
ਈ ਧਰਤੀ ਦੀ ਅੱਲੜ ਪਰੀਏ
ਅਸੀ ਨਜ਼ਰ ਲਗ ਜਾਂ ਤੋ ਡਰੀਏ
ਰੂਪ ਤੇਰੇ ਦੀ ਸਿਫਤ ਕੇ ਕਰੀਏ
ਰੂਪ ਬੰਦਾ ਕੁਜ ਕਿਹ ਜਾਊਗਾ
ਨੀ ਕੋਯੀ ਆਔਗਾ ਪਾਰੋਣਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ

ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ
ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ ਲੈ ਜਾਣਾ
ਤੈਨੂੰ ਲੈ ਜਾਣਾ

ਭਲਕੇ ਤੇਰੇ ਜਾਂ ਦੀਆਂ ਹੋ ਗਈਆਂ ਤਿਆਰੀਆਂ
ਤੂੰ ਵੀ ਉੱਡ ਜਾਣਾ ਕੀਤੇ ਮਾਰ ਕੇ ਉਡਾਰੀਆਂ
ਕਲ ਤੇਰੇ ਜਾਂ ਦੀਆਂ ਹੋ ਗਈਆਂ ਤਿਆਰੀਆਂ
ਤੂੰ ਵੀ ਉੱਡ ਜਾਣਾ ਕੀਤੇ ਮਾਰ ਕੇ ਉਡਾਰੀਆਂ
ਸੱਜਣ ਸੇਹਰਿਆਂ ਵਾਲਾ ਲੈਕੇ ਫੁੱਲਾਂ ਵਾਲੀ ਕਾਰ
ਲੈਕੇ ਪਿਆਰ ਨਾਲ ਤੇਰੇ ਕੋਲ ਬਿਠਾ ਕੇ
ਕਸ ਕੇ ਬਰਾਬਰ ਬਹਿ ਜਾਊਗਾ ਨੀ
ਨੀ ਕੋਈ ਆਊਗਾ ਪਰੋਣਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਨੀ ਕੋਈ ਆਊਗਾ ਪਰੋਣਾ ਲੇ ਜਾਊਗਾ
ਲੇ ਜਾਊਗਾ

Curiosités sur la chanson Le Jauga de Sunidhi Chauhan

Quand la chanson “Le Jauga” a-t-elle été lancée par Sunidhi Chauhan?
La chanson Le Jauga a été lancée en 2022, sur l’album “Le Jauga”.
Qui a composé la chanson “Le Jauga” de Sunidhi Chauhan?
La chanson “Le Jauga” de Sunidhi Chauhan a été composée par Babu Singh Maan.

Chansons les plus populaires [artist_preposition] Sunidhi Chauhan

Autres artistes de Indie rock