Chori Chori

Shakeel Azmi

ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ
ਦੁਨੀਆਂ ਤੇ ਝਾਕਾਨ ਤੇ ਮੈਂ
ਦੁਨੀਆਂ ਤੇ ਝਾਕਾਨ ਤੇ ਮੈਂ
ਤੇ ਮੈਂ ਪਿਆਰ ਤੇਰਾ ਰਾਖਾਣ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ

ਕਰਨੀ ਵਾ ਪੂਜਾ ਤੇਰੀ
ਸਾਊ ਮੈਨੂੰ ਤੇਰੀ ਵੇ
ਕਰਨੀ ਵਾ ਪੂਜਾ ਤੇਰੀ
ਸਾਊ ਮੈਨੂੰ ਤੇਰੀ ਵੇ
ਹੁਣ ਸਾਰੀ ਜ਼ਿੰਦਗੀ ਲਈ
ਰਾਵਾਂਗੀ ਮੈਂ ਤੇਰੀ ਵੇ
ਹੁਣ ਸਾਰੀ ਜ਼ਿੰਦਗੀ ਲਈ
ਰਾਵਾਂਗੀ ਮੈਂ ਤੇਰੀ ਵੇ
ਦਿਲ ਵਿਚ ਰਬ ਦੀ ਥਾਂ
ਦਿਲ ਵਿਚ ਰਬ ਦੀ ਥਾਂ
ਸੋਣਿਆ ਮੈਂ ਤੈਨੂੰ ਰਾਖਾਣ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ

ਪਿਆਰ ਪਿੱਛੇ ਹਰ ਕੋਈ
ਮਿੱਟੀਆਨ ਵੀ ਛੱਆਂ ਦਾ
ਪਿਆਰ ਪਿੱਛੇ ਹਰ ਕੋਈ
ਮਿੱਟੀਆਨ ਵੀ ਛੱਆਂ ਦਾ
ਦਿਸਦਾ ਨਾ ਇਕ ਪਲ ਵੈਰੀ ਮੇਰੀ ਜਾਣ ਦਾ
ਦਿਸਦਾ ਨਾ ਇਕ ਪਲ ਵੈਰੀ ਮੇਰੀ ਜਾਣ ਦਾ
ਇਹੁ ਤੇ ਮੈਂ ਜਾਣ ਦੀ ਆ
ਇਹੁ ਤੇ ਮੈਂ ਜਾਣ ਦੀ ਆ
ਤੈਨੂੰ ਮੇਰੇ ਜਹੀਆਂ ਲੱਖਾਂ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ

ਨੀ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾਂ
ਨੀ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾਂ
ਦੁਨੀਆਂ ਤੋਂ ਝਾਕਾਨ ਤੇ ਮੈਂ
ਦੁਨੀਆਂ ਤੋਂ ਝਾਕਾਨ ਤੇ ਮੈਂ
ਪਿਆਰ ਤੇਰਾ ਰਾਖਾ
ਨੀ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾਂ
ਨੀ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾਂ

ਹਰ ਵੇਲੇ ਰਹਿੰਦੀ ਤੈਨੂੰ
ਵੇਖਣੇ ਦੀ ਭੁੱਖ ਨੀ
ਹਰ ਵੇਲੇ ਰਹਿੰਦੀ ਤੈਨੂੰ
ਵੇਖਣੇ ਦੀ ਭੁੱਖ ਨੀ
ਰੱਬ ਮੇਥੋ ਖੋ ਲਵੇ
ਜ਼ਿੰਦਗੀ ਦੇ ਸੁਖ ਨੀ
ਰੱਬ ਮੇਥੋ ਖੋ ਲਵੇ
ਜ਼ਿੰਦਗੀ ਦੇ ਸੁਖ ਨੀ
ਤੇਰੇ ਵਾਜੋਂ ਜੇ ਮੈਂ ਕਿਸੇ
ਤੇਰੇ ਵਾਜੋਂ ਜੇ ਮੈਂ ਕਿਸੇ
ਹੋਰ ਵਾਲ ਤਕਾ
ਨੀ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ
ਨੀ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਾਈਆਂ ਅੱਖਾਂ

Curiosités sur la chanson Chori Chori de Sunidhi Chauhan

Quand la chanson “Chori Chori” a-t-elle été lancée par Sunidhi Chauhan?
La chanson Chori Chori a été lancée en 2019, sur l’album “Chori Chori”.
Qui a composé la chanson “Chori Chori” de Sunidhi Chauhan?
La chanson “Chori Chori” de Sunidhi Chauhan a été composée par Shakeel Azmi.

Chansons les plus populaires [artist_preposition] Sunidhi Chauhan

Autres artistes de Indie rock