Gori Diyan Jhanjran
ਓ ਤਾਰਾ ਤਾਰਾ ਕਰਕੇ ਲੰਘੇ ਰਾਤ ਸਾਰੀ
ਮੱਠਾ ਮੱਠਾ ਸ਼ੋਰ ਦੇਵੇ ਬੇਕਰਾਰੀ
ਓ ਤਾਰਾ ਤਾਰਾ ਕਰਕੇ ਲੰਘੇ ਰਾਤ ਸਾਰੀ
ਮੱਠਾ ਮੱਠਾ ਸ਼ੋਰ ਦੇਵੇ ਬੇਕਰਾਰੀ
ਸੋਨੇ ਰੰਗੀਆਂ ਸੀ ਮਾਹੀ ਕੋਲੋਂ ਮੰਗਿਆ
ਜੀ ਛਣ ਛਣ ਕਰਕੇ ਐ ਰਾਤਾਂ ਨੂੰ ਸੀ ਜਗਾਉਂਦਾ ਪਈਆਂ
ਸੋਨੇ ਰੰਗੀਆਂ ਸੀ ਮਾਹੀ ਕੋਲੋਂ ਮੰਗਿਆ
ਜੀ ਛਣ ਛਣ ਕਰਕੇ ਐ ਰਾਤਾਂ ਨੂੰ ਸੀ ਜਗਾਉਂਦਾ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਓ ਤਾਰਾ ਤਾਰਾ ਕਰਕੇ ਲੰਘੇ ਰਾਤ ਸਾਰੀ
ਮੱਠਾ ਮੱਠਾ ਸ਼ੋਰ ਦੇਵੇ ਬੇਕਰਾਰੀ
ਓ ਤਾਰਾ ਤਾਰਾ ਕਰਕੇ ਲੰਘੇ ਰਾਤ ਸਾਰੀ
ਮੱਠਾ ਮੱਠਾ ਸ਼ੋਰ ਦੇਵੇ ਬੇਕਰਾਰੀ
ਤੇਰੀ ਦੂਰੀ ਮੈਥੋਂ ਸਹੀ ਨਾ ਜਾਵੇ
ਬੜਾ ਹੀ ਤੜਫਾਵੇ ਡਰਾ ਮੈਂ ਤਾਂ
ਇਕੱਲੀ ਨਾ ਰਹਿ ਜਾਵਾ ਤੇਰੇ ਬਿਨਾਂ
ਵੇ ਕਰ ਮੁਲਾਕਾਤਾਂ ਦੋ ਕਰਨੀਆਂ ਬਾਤਾਂ
ਵੇ ਮਾਹੀ ਛੱਡ ਆ ਜਾ ਘੁੱਟ
ਤੂੰ ਲਾਰੇ ਨਾ ਲਾ
ਮੈਂ ਬਨੀਆਂ ਜਰਾ ਵੀ ਨਾ ਮੰਨੀਆਂ
ਮਾਹੀ ਦੇ ਕੰਨੀ ਜਾ ਕੇ ਏ ਸ਼ੋਰ ਮਚਾਉਦੀਆਂ ਪਈਆਂ
ਮੈਂ ਬਨੀਆਂ ਜਰਾ ਵੀ ਨਾ ਮੰਨੀਆਂ
ਮਾਹੀ ਦੇ ਕੰਨੀ ਜਾ ਕੇ ਏ ਸ਼ੋਰ ਮਚਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਗੌਰੀ ਦਿਆਂ ਝਾਂਜਰਾ ਬੁਲਾਉਦੀਆਂ ਪਈਆਂ
ਓ ਤਾਰਾ ਤਾਰਾ ਕਰਕੇ ਲੰਘੇ ਰਾਤ ਸਾਰੀ
ਮੱਠਾ ਮੱਠਾ ਸ਼ੋਰ ਦੇਵੇ ਬੇਕਰਾਰੀ
ਓ ਤਾਰਾ ਤਾਰਾ ਕਰਕੇ ਲੰਘੇ ਰਾਤ ਸਾਰੀ
ਮੱਠਾ ਮੱਠਾ ਸ਼ੋਰ ਦੇਵੇ ਬੇਕਰਾਰੀ