Karvai

TARSEM JASSAR

Jassaran da kaka
Deep Jandu
vehli janta

ਹੋ ਲੂੰਬੜ ਟਪੂਸੀ ਆਲਾ ਕੰਮ ਕੋਈ ਨਾ
ਮੱਠੀ ਮੱਠੀ ਚਾਲ ਹੁੰਦੀ ਸਦਾ ਸ਼ੇਰ ਦੀ
ਭਰੇ ਹੋਏ ਭਾਂਡੇ ਸਦਾ ਸ਼ਾਂਤ ਰਹਿੰਦੇ ਨੇ
ਛਲਲਾਰੂਪੰਤੀ ਉਹ ਰੇਂਹਦੀ ਛੱਜ ਕੇਰਦੀ
ਕਿਰਤੀ ਬੰਦਾ ਦਾ ਮੱਸਾ time ਕੱਟਦਾ
ਕਿਥੇ ਓਥੋਂ ਨੋਟਾਂ ਵਾਲੇ bed ਬਣ ਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ
ਹੋ ਨਾਲ ਰਹਿੰਦੇ ਯਾਰ ਜੇਦੇ ਗਾਡਰਾਂ ਜਹੇ
ਓਹੀ security ਨੇ Z ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ

ਹੋ ਦਈਏ ਨਾ ਬਯਾਨ ਨਿੱਕੀ ਮੋਟੀ ਗੱਲ ਤੇ
ਜਦੋਂ ਕਰੀਦੀ ਉਹ ਗੱਲ ਠੋਸ ਕਰੀਏ
ਮਾੜੇ ਲੀਡਰ’ਆਂ ਦਾ ਕੰਮ ਭੜਕਾਉਣਾ ਹੁੰਦਾ ਆਏ
ਧਰਮਾਂ ਦੇ ਨਾਮ ਤੇ ਨਾ ਕਦੇ ਲੜੀਏ
ਮਾੜੇ ਲੀਡਰ’ਆਂ ਦਾ ਕੰਮ ਭੜਕਾਉਣਾ ਹੁੰਦਾ ਆਏ
ਧਰਮਾਂ ਦੇ ਨਾਮ ਤੇ ਨਾ ਕਦੇ ਲੜੀਏ
ਹੋ ਧਨ ਸੇਵਾ ਓਹਨਾ ਦੀ ਜੋ ਖਾਣਾ ਦਿੰਦੇ ਨੇ
ਕਿਥੇ refugee ’ਆ ਲਈ shed ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ
ਹੋ ਨਾਲ ਰਹਿੰਦੇ ਯਾਰ ਜੇਦੇ ਗਾਡਰਾਂ ਜਹੇ
ਓਹੀ security ਨੇ Z ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ

Phone ਉੱਤੇ ਕੱਡ ਦੇਣੇ ਗਾਲ ਜੇੜੇ ਓਏ
ਓਹਨਾ ਦੀਆਂ ਲੱਤਾਂ ਵਿਚ ਜ਼ੋਰ ਨਾਈ ਹੁੰਦਾ
ਜਿਹਨਾਂ ਦਾ ਓਏ ਆਪਣਾ stand ਕੋਈ ਨਾ
ਓਹਨਾ ਤੋਂ ਜ਼ਮਾਨਾ ਪਿਛੇ ਤੋਰ ਨਾਈ ਹੁੰਦਾ
ਜਿਹਨਾਂ ਦਾ ਓਏ ਆਪਣਾ stand ਕੋਈ ਨਾ
ਓਹਨਾ ਤੋਂ ਜ਼ਮਾਨਾ ਪਿਛੇ ਤੋਰ ਨਾਈ ਹੁੰਦਾ
ਗੀਤਕਾਰ ਉਹ ਜੋ ਚੀਜ਼ ਆਪਣੀ ਲਿਖੇ
ਦੇਖੀ ਪੈਂਦੀ ਆਏ ਕਦਰ ਜਦੋਂ dead ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ
ਹੋ ਨਾਲ ਰਹਿੰਦੇ ਯਾਰ ਜੇਦੇ ਗਾਡਰਾਂ ਜਹੇ
ਓਹੀ security ਨੇ Z ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ

ਨਾ ਸ਼ੋਹਰਤ’ਆਂ ਲਈ ਕਦੇ ਦਾਨਪੁਨੁੰ ਕਰੀਏ
ਸੇਵਾ ਕਿੱਤੀ ਹੋਯੀ ਤੇ ਉਹ ਨਾਮ ਨਾਈ ਲਿਖਾਈ ਦਾ
ਜਿਹੜਾ ਬੰਦਾ ਜੱਸਰਾਂ ਵੇ ਬਦਖੋਹੀ ਕਰਜੇ
ਮੁੜ ਕੇ ਸਿਰੋਪਾ ਓਹਦੇ ਨਹੀਓ ਪਾਈ ਦਾ
ਜਿਹੜਾ ਬੰਦਾ ਜੱਸਰਾਂ ਵੇ ਬਦਖੋਹੀ ਕਰਜੇ
ਮੁੜ ਕੇ ਸਿਰੋਪਾ ਓਹਦੇ ਨਹੀਓ ਪਾਈ ਦਾ
ਅੱਪਨੀਆਂ ਨੇ ਲਾਯਾ ਜ਼ੋਰ ਸਾਨੂੰ ਦੱਬਣ ਲਈ
ਰਜ਼ਾ ਮਾਲਕ ਦੀ ਨਾਮ ਤੇ trend ਬਣਕੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ
ਹੋ ਨਾਲ ਰਹਿੰਦੇ ਯਾਰ ਜੇਦੇ ਗਾਡਰਾਂ ਜਹੇ
ਓਹੀ security ਨੇ Z ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ

ਜੇੜੇ mall’ ਆ ਵਿਚ bouncer ਆ ਦੇ ਨਾਲ ਘੁੰਮਦੇ
ਓਹਨਾ ਦੇ ਵਿਚਾਰਿਆਂ ਦੇ ਯਾਰ ਨਾਲ ਨਾਈ
ਬਿਨਾ ਗਲ਼ੋਂ ਛੱਡ ਜਾਂਦੇ ਪੈਰ ਛੇਤੀ ਹੀ
ਲੱਗਦਾ ਓਹਨਾ ਨੂੰ ਅਜੇ ਚੇਤੇ ਕੱਲ ਨੀ
ਬਿਨਾ ਗਲ਼ੋਂ ਛੱਡ ਜਾਂਦੇ ਪੈਰ ਛੇਤੀ ਹੀ
ਲੱਗਦਾ ਓਹਨਾ ਨੂੰ ਅਜੇ ਚੇਤੇ ਕੱਲ ਨੀ
ਵੇ ਇਕ ਫੁਕਰੀ ਦੀ ਪਾਈ ਦੀ ਨੀ post ਛੋਟੂ
ਬੜੇ ਦੇਖੇ titanium lead ਬੰਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ
ਹੋ ਨਾਲ ਰਹਿੰਦੇ ਯਾਰ ਜੇਦੇ ਗਾਡਰਾਂ ਜਹੇ
ਓਹੀ security ਨੇ Z ਬਣਦੇ
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
ਗੱਲਾਂ ਬਾਤਾਂ ਨਾਲ ਨਹੀਓ head ਬਣਦੇ
ਕਾਰਵਾਈ ਕਾਰਵਾਈ ਕਾਰਵਾਈ ਕਾਰਵਾਈ

Curiosités sur la chanson Karvai de Tarsem Jassar

Qui a composé la chanson “Karvai” de Tarsem Jassar?
La chanson “Karvai” de Tarsem Jassar a été composée par TARSEM JASSAR.

Chansons les plus populaires [artist_preposition] Tarsem Jassar

Autres artistes de Indian music