Kundi Muchh

Tarsem Jassar

ਵਿਚ ਸਕੂਲ ਦੇ ਗਰਾਰੀਆਂ ਸੀ ਫਸੀਯਾ
ਨਹੀ ਬਦਲ ਦੇ ਕਦੇ ਸੁਬਾਹ ਨੇ
ਫੇਰ ਕਾਲੇਜ ਦੇ ਵਿਚ ਪੈਰ ਧਰੇਯਾ
ਪਰਧਾਨਗੀ ਚ ਪਾਏ ਪੂਰੇ ਗਾਹ ਨੇ
ਅਜ ਵੀ ਤਾਂ ਟੋਲੇ ਓਂਵੇ ਕੱਠੇ ਨੇ
ਅਜ ਵੀ ਤਾਂ ਟੋਲੇ ਓਂਵੇ ਕੱਠੇ ਨੇ
ਓਹੀ ਤੋੜੇ ਫਿਰੇ ਓਹੀ ਸਾਰਾ ਕੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ

ਆਮ ਜਿਹਾ ਜੱਸਰ ਤੇ ਆਮ ਯਾਰ ਨੇ
ਸ਼ੋਕੀ ਪੱਗਾਂ ਦੇ ਸਾਰੇ ਸਰਦਾਰ ਨੇ
ਆਮ ਜਿਹਾ ਜੱਸਰ ਤੇ ਆਮ ਯਾਰ ਨੇ
ਸ਼ੋਕੀ ਪੱਗਾਂ ਦੇ ਸਾਰੇ ਸਰਦਾਰ ਨੇ
ਬੰਨੀ ਆ ਸ਼ੁਰੂ ਤੌਂ ਬਿਨਾ ਪੇਚਾ ਤੌਂ
ਜੋ ਹੁਣ ਬੰਨਦੇ ਸਿਤਾਰੇ ਕਲਾਕਾਰ ਨੇ
ਬੰਨੀ ਆ ਸ਼ੁਰੂ ਤੌਂ ਬਿਨਾ ਪੇਚਾ ਤੌਂ
ਜੋ ਹੁਣ ਬੰਨਦੇ ਸਿਤਾਰੇ ਕਲਾਕਾਰ ਨੇ
ਮੰਨ ਨੀਵਾਂ ਪਾਨੀਯਾ ਦੇ ਵਾਂਗ ਚਲਦਾ ਪਰ ਮਤ ਸਦਾ ਰਖਦੀ ਉਚ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ

ਕਮ ਕਰੀਦੇ ਨੇ ਯਾਰਾਂ ਕੋਲੋ ਪੁਛ੍ ਕੇ ਬਹੁਤਾ ਅਹੰਕਾਰ ਮਾਰ ਲੈਂਦਾ ਏ
ਕਮ ਕਰੀਦੇ ਨੇ ਯਾਰਾਂ ਕੋਲੋ ਪੁਛ੍ ਕੇ ਬਹੁਤਾ ਅਹੰਕਾਰ ਮਾਰ ਲੈਂਦਾ ਏ
ਐਵੇਂ ਸੜੀ ਦਾ ਨੀ ਵੇਖ ਕੇ ਤਰੱਕੀਯਾ ਹਰੇਕ ਭਾਗ ਆਪਣੇ ਹੀ ਖਾਦਾ ਏ
ਐਵੇਂ ਸੜੀ ਦਾ ਨੀ ਵੇਖ ਕੇ ਤਰੱਕੀਯਾ ਹਰੇਕ ਭਾਗ ਆਪਣੇ ਹੀ ਖਾਦਾ ਏ
ਹੁੰਦਾ ਸਾਂਝਾ ਪਰਿਵਾਰ ਤਾਂ ਓ ਰੱਬ ਦੀ ਕੁਝ ਔਰਤਾਂ ਦੇ ਪੈਰੋਂ ਜਾਂਦਾ ਟੁੱਟ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ
ਓ ਓਹੀ ਯਾਰ ਨੇ ਜੋ ਪਿਹਲੀਯਾ ਤੌਂ ਨਾਲ ਨੇ
ਓਹੀ ਅੜੀ ਆ ਤੇ ਓਹੀ ਖੁੰਡੀ ਮੁਛ ਏ

Chansons les plus populaires [artist_preposition] Tarsem Jassar

Autres artistes de Indian music