Maahi Ve
ਹੋ ਪੰਖ ਮੋੜ ਦੇ ਵਰਗਾ
ਸਾਡਾ ਰੰਗਲਾ ਸਜਨ ਆਏ
ਕਦੇ ਰੁੱਠਦਾ ਆਏ ਕਦੇ ਮਨਦਾ ਏ
ਬਛੇਯਾ ਵਰਗਾ ਸਜਨ ਆਏ
ਹੋ ਪੰਖ ਮੋੜ ਦੇ ਵਰਗਾ
ਸਾਡਾ ਰੰਗਲਾ ਸਜਨ ਆਏ
ਕਦੇ ਰੁੱਠਦਾ ਆਏ ਕਦੇ ਮਨਦਾ ਏ
ਬੱਚਿਆਂ ਵਰਗਾ ਸਜਨ ਆਏ
ਹੋ ਮਾਹੀ ਵੇ ਮਾਹੀ ਵੇ ਮੈਨੂ ਚਰਖਾ ਦਵਾ ਦੇ
ਮਾਹੀ ਵੇ ਮਾਹੀ ਵੇ ਮੈਨੂ ਚਰਖਾ ਦਵਾ ਦੇ
ਗਥੂ ਪੂਨੀ ਨਾਮ ਦੀ ਤੇਰੇ
ਗਥੂ ਪੂਨੀ ਨਾਮ ਦੀ ਤੇਰੇ
ਹੋ ਮਾਹੀ ਵੇ ਮਾਹੀ ਵੇ ਮੈਨੂ ਚਰਖਾ ਦਵਾ ਦੇ
ਮਾਹੀ ਵੇ ਮਾਹੀ ਵੇ ਮੈਨੂ ਚਰਖਾ ਦਵਾ ਦੇ
ਗਥੂ ਪੂਨੀ ਨਾਮ ਦੀ ਤੇਰੇ
ਗਥੂ ਪੂਨੀ ਨਾਮ ਦੀ ਤੇਰੇ
ਮਾਹੀ ਵੇ ਮਾਹੀ ਵੇ
ਹੋ red ਜਿਹੀ ਸੁੰਨੀ ਜ਼ਿੰਦਗੀ ਟੁੱਰ ਦੀ
ਪਾਣੀ ਵੈਂਗ ਆ ਵਰਜਾ ਵੇ
ਰੱਬ ਸੇ ਵੈਂਗ ਸਹਾਰਾ ਤੇਰਾ
ਆਕੇ ਨਾਲ ਤੂ ਖੜ ਜਾ ਵੇ
ਇਸ਼੍ਕ਼ ਕਹਾਣੀ ਸਾਡੀ ਜੁਬਾਣੀ
ਨੈਨਾ ਵਿਚੋ ਪੜ ਜਾ ਵੇ
ਮਾਹੀ ਵੇ ਮਾਹੀ ਵੇ ਮੈਨੂ ਕਜਾਰੇ ਦਵਾ ਦੇ
ਮਾਹੀ ਵੇ ਮਾਹੀ ਵੇ ਮੈਨੂ ਕਜਾਰੇ ਦਵਾ ਦੇ
ਛਣਕਾਉ ਨਾਮ ਤੇ ਤੇਰੇ
ਛਣਕਾਉ ਨਾਮ ਤੇ ਤੇਰੇ
ਮਾਹੀ ਵੇ ਮਾਹੀ ਵੇ ਮਾਹੀ
ਜੱਸਰ ਹਾਕੌਡ਼ਾ ਵੈਂਗ ਕਖਾ ਤੇ
ਸਾਡਾ ਮਿਹੰਗੇ ਮੁੱਲ ਦਾ ਸਜਨ
ਟਿੱਕਾ ਮਿਹਾਂਗਾ ਜ਼ੁਂਕਾ ਮਿਹਾਂਗਾ
ਮਿਹੰਗੇ ਬਾਗ ਦਾ ਫੁੱਲ ਆ ਸਜਨ
ਸਾਡੇ ਪੱਲੇ ਯਾਰੀ ਆਏ ਸਰਦਾਰੀ ਆਏ
ਨਹੀ ਭੂਲਦਾ ਸਜਨ
ਲਫ਼ਜ਼ ਮੇਰੇ ਜਿਹਦਾ ਨਾਮ ਨੀ ਲੈਂਦੇ
ਓਹੀ ਜ਼ਿੰਦਗੀ ਗੁੱਲ ਦਾ ਸਜਨ
ਮਾਹੀ ਵੇ ਮਾਹੀ ਵੇ ਮੈਨੂ ਝਾਂਜਰਾਂ ਘੜਾ ਦੇ
ਮਾਹੀ ਵੇ ਮਾਹੀ ਵੇ ਮੈਨੂ ਝਾਂਜਰਾਂ ਘੜਾ ਦੇ
ਊ ਨਚੁ ਨਾਲ ਮੈਂ ਤੇਰੇ
ਊ ਨਚੁ ਨਾਲ ਮੈਂ ਤੇਰੇ
ਮਾਹੀ ਵੇ ਮਾਹੀ ਵੇ ਮਾਹੀ ਵੇ