Tere Baajon

R GURU, TARSEM JASSAR

ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਬਾਜੋ ਮੇਰਾ ਸੋਹਣੇਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਅਖਾਂ ਚ ਕੁਵਾਰੀ ਦੇ ਨੇ ਕੱਚੇ ਕੱਚੇ ਸੁਪਨੇ
ਹੁਣ ਜਸ੍ਬਾਤ ਏਹ ਲੁਕਾਯਾ ਨਹੀ ਓ ਲੁਕਣੇ
ਅਖਾਂ ਚ ਕੁਵਾਰੀ ਦੇ ਨੇ ਕੱਚੇ ਕੱਚੇ ਸੁਪਨੇ
ਹੁਣ ਜਸ੍ਬਾਤ ਏਹ ਲੁਕਾਯਾ ਨਹੀ ਓ ਲੁਕਣੇ
ਰੋਮ ਰੋਮ ਤੈਨੂ ਚੇਤੇ ਕਰਦਾ ਹਾਰ ਯਾਦਾਂ ਵਾਲਾ ਵੱਗਦਾ
ਵੇ ਯਾਦਾਂ ਵਾਲਾ ਵੱਗਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਬਾਜੋ ਮੇਰਾ ਸੋਹਣੇਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ

ਤੇਰੇ ਲਫ਼ਜਾ ਚ Jassar ਆ ਵੇ ਦਿੱਲ ਦੀ ਕਹਾਣੀ ਵੇ
ਗੀਤ ਸੁਨ ਕਰਦੀ ਘੁਜ਼ਾਰਾ ਮਰਜਾਨੀ ਵੇ
ਤੇਰੇ ਲਫ਼ਜਾ ਚ Jassar ਆ ਵੇ ਦਿੱਲ ਦੀ ਕਹਾਣੀ ਵੇ
ਗੀਤ ਸੁਨ ਕਰਦੀ ਘੁਜ਼ਾਰਾ ਮਰਜਾਨੀ ਵੇ
ਤੇਰਾ ਮਲੋਉ ਵੀ ਤਾਂ ਸੁਣਾ ਸੁਣਾ ਹੋਊ
ਨਾ ਮੇਰੇ ਬਿਨਾ ਸੱਜਦਾ ਨਾ ਮੇਰੇ ਬਿਨਾ ਸੱਜਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਬਾਜੋ ਮੇਰਾ ਸੋਹਣੇਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ

ਹੋਰ ਨਾ ਟਪਾਈ time ਮੇਤੋ ਦੁਰ ਰਿਹਨ ਦਾ
ਮੇਰੇ ਵਿਚ ਜੇਰਾ ਨਹੀ ਓ ਹੋਰ ਦੂਰੀ ਸਿਹਨ ਦਾ
ਹੋਰ ਨਾ ਟਪਾਈ time ਮੇਤੋ ਦੋਰ ਰਿਹਨ ਦਾ
ਮੇਰੇ ਵਿਚ ਜੇਰਾ ਨਹੀ ਓ ਹੋਰ ਦੁਰੀ ਸਿਹਨ ਦਾ
ਹੋਨਾ ਤੇਰਾ ਵੀ ਤਾਂ ਦਿੱਲ ਘੱਟਦਾ
ਤੂ ਕਾਹਤੋ ਰਖੇ ਪੱਰਦਾ, ਤੂ ਕਾਹਤੋ ਰਖੇ ਪੱਰਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਤੇਰੇ ਬਾਜੋ ਮੇਰੇ ਸੋਹਨਿਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ
ਬਾਜੋ ਮੇਰਾ ਸੋਹਣੇਯਾ ਵੇ
ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ

Curiosités sur la chanson Tere Baajon de Tarsem Jassar

Qui a composé la chanson “Tere Baajon” de Tarsem Jassar?
La chanson “Tere Baajon” de Tarsem Jassar a été composée par R GURU, TARSEM JASSAR.

Chansons les plus populaires [artist_preposition] Tarsem Jassar

Autres artistes de Indian music