Haq
ਮੇਰੀ ਜਾਨ ਨੁੰ ਜਾਨ ਵੀ ਕਹਿ ਨਈਓਂ ਸਕਦੇ
ਤੇਰਾ ਨਾ ਲੈ ਲੈਕੇ ਬੁੱਲ ਨਈਓਂ ਥੱਕਦੇ
ਸਭ ਕੁਛ ਸੀ ਤੂੰ ਪਰ ਹੁਣ ਤੈਨੂੰ ਕੁਜ ਕਹਿ ਨੀ ਸਕਦੇ
ਸਾਡਾ ਤੇਰੇ ਉੱਤੇ ਹਕ਼ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਸਾਡਾ ਤੇਰੇ ਉੱਤੇ ਹਕ਼ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਜਿਹੜੀ ਰੀਝ ਨਾਲ ਦਿਲ ਤੇ ਸੀ ਲਾਯੀ
ਕਿਵੇਂ ਉਹ ਭੁੱਲਾ ਸਕਦੇ
ਲੁੱਟੀ ਗਈ ਹੁਣ ਸਾਰੀ ਇਹ ਖੁਦਾਈ
ਹੋਰ ਕੀ ਗਵਾ ਸਕਦੇ
ਤੇਰੀ ਕੀ ਮਜਬੂਰੀ
ਜਿਹੜੇ ਜਾਨ ਤੋ ਸੀ ਪਿਆਰੇ
ਦਿਲੋਂ ਇੰਜ ਕਢਤੇ
ਸੱਟ ਲੱਗੀ ਸਾਨੂੰ ਗੂਹੜੀ
ਤੈਨੂੰ ਫਿਕਰ ਨਾ ਕੋਈ
ਫੱਟ ਹਾਲ਼ੇ ਛੱਡ ਤੇ
ਸਾਡਾ ਤੇਰੇ ਉੱਤੇ ਹਕ਼ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਸਾਡਾ ਤੇਰੇ ਉੱਤੇ ਹਕ਼ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਯਾਦਾਂ ਵਾਲੇ ਕਿੱਸੇ ਹੁਣ ਭੁਲੇ ਨਈਓਂ ਜਾਨੇ
ਜਿੰਨੀ ਦੇਰ ਸਾਹ ਚੱਲਦੇ
ਆਸਾਂ ਦੇ ਸਹਾਰੇ ਦਿਨ ਮੁੱਕ ਜਾਣੇ ਸਾਰੇ
ਸਬਰਾਂ ਦੇ ਘੁੱਟ ਭਰਦੇ
ਛਾਈ ਦਿਲ ਤੇ ਉਦਾਸੀ
ਪੱਲੇ ਪੈਗੇ ਨੇਂ ਗੱਲਾਂ ਅਸੀਂ ਰਹੇ ਤੱਕਦੇ
ਭਾਵੇਂ ਧੜਕੇ ਨਾ ਦਿਲ
ਪਰ ਦਿਲ ਵਿੱਚੋ ਤੈਨੂੰ ਨਈਓਂ ਕੱਢ ਸਕਦੇ
ਸਾਡਾ ਤੇਰੇ ਉੱਤੇ ਹਕ਼ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਸਾਡਾ ਤੇਰੇ ਉੱਤੇ ਹਕ਼ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਮੇਰੀ ਜਾਨ ਨੁੰ ਜਾਨ ਵੀ ਕਹਿ ਨਈਓਂ ਸਕਦੇ
ਤੇਰਾ ਨਾ ਲੈ ਲੈਕੇ ਬੁੱਲ ਨਈਓਂ ਥੱਕਦੇ