Locket
ਤੈਨੂੰ ਗਾਨੀ ਚ ਪਰੋਯੀ ਬੈਠੇ ਆ
ਨੀ locket ਚ ਬੰਦ ਕਰਕੇ
ਤਾਇਯੋ ਹਿੱਕ ਉੱਤੇ ਦਿੱਤੀ ਤੈਨੂੰ ਥਾਂ
ਨੀ ਯਾਰਾ ਦੀ ਖਾਸ ਕਰਕੇ
ਦਿਲ ਡਰਦੇ
ਤੇਰਾ ਬਣਕੇ ਰਵਾ ਪਰਛਾਵਾਂ
ਦਿਲ ਡਰਦੇ
ਤਾਇਯੋ ਤੈਥੋਂ ਦੂਰ ਨਾ ਮੈਂ ਜਾਵਾਂ
ਕਣੀਆਂ ਚ ਆ ਝੜੀਆਂ ਤੂੰ ਲਾ
ਮਿਲ ਉਸ ਥਾਂ ਐਵੇਂ ਅੜਿਆ ਨਾ ਪਾ (ਕਿੰਨਾ ਤੈਨੂੰ )
ਜਿਨ੍ਹਾਂ ਸਾਨੂੰ ਪਿਆਰ ਜਾਨੋ ਕਰਦੀ ਸੀ
ਉੱਤੋ ਵੱਧ ਪਿਆਰ ਤੈਨੂੰ ਕਰਦਾ ਆ
ਕਣੀਆਂ ਚ ਭਿੱਜ ਕੇ ਤੂੰ ਮਿਲਦੀ ਸੀ
ਮੈਂ ਵੀ ਧੁੱਪਾਂ ਵਿਚ ਛਾ ਤੈਨੂੰ ਕਰਦਾ
ਗਾਨੀਆਂ ਦੇ ਮੰਨਕੇ ਦੇ ਵਾਂਗ ਜੁੜਿਆ
ਗੂੜ੍ਹਾ ਇੰਨਾ ਪਿਆਰ ਨਹੀਓ ਜਾਣਾ ਰੁੱਲਿਆ
Locket ਦੇ ਵੱਲ ਜਦ ਝੱਟ ਨੀ ਪਾਵੇ
ਇੰਝ ਲਗੇ ਸਾਹਵਾਂ ਦਾ ਖ਼ਜ਼ਾਨਾ ਖੁਲਿਆ
ਯਾਰ ਨੇਂ ਖ਼ਫ਼ਾ ਦੇਰੀ ਨਾ ਤੂੰ ਲਾ
ਤੂੰ ਬਣਕੇ ਹਵਾ ਗੱਲ ਲੱਗ ਜਾ
ਤੈਨੂੰ ਗਾਨੀ ਚ ਪਰੋਯੀ ਬੈਠੇ ਆ
Locket ਚ ਬੰਦ ਕਰਕੇ
ਤਾਇਯੋ ਹਿੱਕ ਉੱਤੇ ਦਿੱਤੀ ਤੈਨੂੰ ਥਾਂ
ਨੀ ਯਾਰਾ ਦੀ ਖਾਸ ਕਰਕੇ
ਦਿਲ ਡਰਦੇ
ਤੇਰਾ ਬਣ ਕੇ ਰਵਾ ਪਰਛਾਵਾਂ
ਦਿਲ ਡਰਦੇ
ਤਾਇਯੋ ਤੈਥੋਂ ਦੂਰ ਨਾ ਮੈਂ ਜਾਵਾਂ
ਜਿਹੜੇ ਤਿੱਖੇ ਤੇਰੇ ਨੈਣਾ
ਬਾਰਾ ਨੁੰ ਕਿਵੇਂ ਸਹਿਵਾ
ਹੁਣ ਹਿੱਕ ਉੱਤੇ ਰਾਜ ਤੂੰ ਕਰ ਗਈ
ਬਣ ਗਈ ਤੂੰ ਮੇਰੀ ਗਹਿਣਾ
ਮੇਰੇ ਨਾਲ ਨਾਲ ਰਹਿਣਾ
ਹੁਣ ਮਿੱਤਰਾਂ ਲਈ ਮਾਨ ਤੂੰ ਬਣ ਗਈ
ਹੁਣ ਰਹੀ ਨਾ ਤੂੰ ਗ਼ੈਰ ਰਹੀ ਨਾ ਤੂੰ ਗ਼ੈਰ
ਬੱਸ ਗਈ ਐ ਤੂੰ ਸਾਡੇ ਦਿਲ ਵਾਲੇ ਸ਼ਹਿਰ
ਸਹਿ ਨਹੀਂ ਹੁੰਦਾ ਕਹਿਰ ਸਹਿ ਨਹੀਂ ਹੁੰਦਾ ਕਹਿਰ
ਹੁਣ ਮੁੱਢ ਨਹੀਓ ਹੋਣਾ ਔਖੇ ਪੁਟ ਲੈ ਨੇਂ ਪੈਰ ਪੈਰ
ਤੈਨੂੰ ਗਾਨੀ ਚ ਪਰੋਯੀ ਬੈਠੇ ਆ
ਨੀ locket ਚ ਬੰਦ ਕਰਕੇ
ਤਾਇਯੋ ਹਿੱਕ ਉੱਤੇ ਦਿੱਤੀ ਤੈਨੂੰ ਥਾਂ
ਯਾਰਾ ਦੀ ਖਾਸ ਕਰਕੇ
ਦਿਲ ਡਰਦੇ
ਤੇਰਾ ਬੰਨ ਕੇ ਰਵਾ ਪਰਛਾਵਾਂ
ਦਿਲ ਡਰਦੇ
ਤਾਇਯੋ ਤੈਥੋਂ ਦੂਰ ਨਾ ਮੈਂ ਜਾਵਾਂ
ਕਣੀਆਂ ਚ ਆ ਝੜੀਆਂ ਤੂੰ ਲਾ
ਮਿਲ ਉਸ ਥਾਂ ਐਵੇਂ ਅੜਿਆ ਨਾ ਪਾ