Drunk Call

Manna Datte Aala

ਅੱਗੇ ਤਾਂ ਨੀ ਕਮਲੀ ਦੀ
ਪੁੱਛੀ ਕਦੇ ਸਾਰ ਵੇ
ਹਾਏ ਕਲ ਕਾਹਤੋਂ ਕਰਦਾ ਸੀ
Call ਵਾਰ ਵਾਰ ਵੇ
ਅੱਗੇ ਤਾਂ ਨੀ ਕਮਲੀ ਦੀ
ਪੁੱਛੀ ਕਦੇ ਸਾਰ ਵੇ
ਹਾਏ ਕਲ ਕਾਹਤੋਂ ਕਰਦਾ ਸੀ
Call ਵਾਰ ਵਾਰ ਵੇ
ਤੇਰੇ ਨਾਲ ਦੇ ਨੇਂ
ਵੇ ਤੇਰੇ ਨਾਲ ਦੇ ਨੇਂ
ਤੇਰੇ ਨਾਲ ਦੇ ਨੇਂ
Party ਕੋਈ ਕੀਤੀ ਹੋਣੀ ਆ
ਵੇ ਰਾਤੀਂ ਫੋਨ ਜਾ ਮਿਲਾਉਂਦਾ ਸੀ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
Phone ਜਾ ਮਿਲਾਉਂਦਾ ਸੀ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ

ਮੰਨਦੀ ਆ ਜੱਟਾ ਵੇ ਤੂੰ ਸਾਰਿਆਂ ਤੋਂ best ਐ
ਸੁਣਦਾ ਨਾ ਪਰ ਜੱਟੀ ਦੀਆਂ request ਐ
ਹਾਏ ਮੰਨਦੀ ਆ ਜੱਟਾ ਵੇ ਤੂੰ ਸਾਰਿਆਂ ਤੋਂ best ਐ
ਸੁਣਦਾ ਨਾ ਪਰ ਜੱਟੀ ਦੀਆਂ request ਐ
ਰੁਸ ਕੇ ਜੋ ਲਾਯੀ DP ਬਾਹਲੀ ਸੋਹਣੀ ਆ
ਮੈਂ ਕਿਹਾ ਰੁਸ ਕੇ ਜੋ ਲਾਯੀ DP ਬਾਹਲੀ ਸੋਹਣੀ ਆ
ਵੇ ਰਾਤੀਂ ਫੋਨ ਜਾ ਮਿਲਾਉਂਦਾ ਸੀ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
ਵੇ ਰਾਤੀਂ ਫੋਨ ਜਾ ਮਿਲਾਉਂਦਾ ਸੀ
ਮੈਂ ਕਿਹਾ phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
Busy ਆ ਮੈਂ busy ਐਵੇਂ ਰਹਿਣਾ ਗੱਪ ਛੱਡ ’ਦਾ
ਸੋਫੀ ਲੜ ਪੈਣਾਂ ਪੀਕੇ ਮਿੰਨਤਾਂ ਵੀ ਕੱਢ ਦਾ
Busy ਆ ਮੈਂ busy ਐਵੇਂ ਰਹਿਣਾ ਗੱਪ ਛੱਡ ’ਦਾ
ਸੋਫੀ ਲੜ ਪੈਣਾਂ ਪੀਕੇ ਮਿੰਨਤਾਂ ਵੀ ਕੱਢ ਦਾ
ਮੰਨੇ marriage arrange ਤੇਰੇ ਨਾਲ ਕਰਾਉਣੀ ਆ
ਵੇ ਰਾਤੀਂ ਫੋਨ ਜਾ ਮਿਲਾਉਂਦਾ ਸੀ
ਫੋਨ ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
ਵੇ ਰਾਤੀਂ ਫੋਨ ਜਾ ਮਿਲਾਉਂਦਾ ਸੀ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ
ਮੈਂ ਕਿਹਾ phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ

ਜੱਸੀ ਓਏ
Phone ਜਾ ਮਿਲਾਉਂਦਾ ਸੀ
Phone ਜਾ ਮਿਲਾਉਂਦਾ ਸੀ
ਤੂੰ ਪੀਤੀ ਹੋਣੀ ਆ

Curiosités sur la chanson Drunk Call de Vicky

Qui a composé la chanson “Drunk Call” de Vicky?
La chanson “Drunk Call” de Vicky a été composée par Manna Datte Aala.

Chansons les plus populaires [artist_preposition] Vicky

Autres artistes de Pop