Gulabi Gallan
ਹੋਗੀਆਂ ਗੁਲਾਬੀ ਗਲਾਂ ਲੈ ਨਾ ਗੁਲਾਲੀ ਵੇ
ਇਸ਼ਕ-ਏ ਦੇ ਬਾਗਾਂ ਆਪੇ ਫੜੀ ਹਰਿਆਲੀ ਵੇ
ਚਿਟੀ ਧੂਪ ਵੀ ਆਈ ਬਰਫ ਜੀ ਲਗਦੀ
ਧੂਪ ਵੀ ਏ ਬਰਫ ਜੀ ਲਗਦੀ,
ਪਤਾ ਨੀ ਕੀ ਹੋਗਿਆ ਏ ਜਾਨ ਨੂੰ
ਜਿੱਦਣ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਜਿੱਦਣ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਹੋਗੀਆਂ ਗੁਲਾਬੀ ਗਲਾਂ
ਲੈ ਨਾ ਗੁਲਾਲੀ ਵੇ
ਹਾਂ ਨਾਮ ਤੇਰਾ ਲਾਇਕੇ ਜੱਦੋਂ ਕੁਡੀਆਂ ਬੁਲੰਦੀਆਂ
ਵੇ ਸੱਚੀ ਦਸਾਂ ਦਿਲ ਚ ਸੁਨਾਮੀਆਂ ਨੀ ਔਂਦੀਆਂ
ਹਾਂ ਨਾਮ ਤੇਰਾ ਲਾਇਕੇ ਜੱਦੋਂ ਕੁਡੀਆਂ ਬੁਲੰਦੀਆਂ
ਵੇ ਸੱਚੀ ਦਸਾਂ ਦਿਲ ਚ ਸੁਨਾਮੀਆਂ ਨੀ ਔਂਦੀਆਂ
ਹੁੰਦੇ ਖੰਬ ਉਡਕੇ ਮੈਂ ਆ ਜਾਂਦੀ
ਹੁੰਦੇ ਖੰਬ ਉਡਕੇ ਮੈਂ ਆ ਜਾਂਦੀ
ਦਿਲ ਬੜਾ ਕਰੇ ਸੌਰੇ ਜਾਨ ਨੂੰ
ਜਿੱਦਣ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਜਿੱਦਣ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਹੋਗੀਆਂ ਗੁਲਾਬੀ ਗਲਾਂ
ਲੈ ਨਾ ਗੁਲਾਲੀ ਵੇ
ਮਹਿੰਦੀ ਤਲੀਆਂ ਤੇਰੀ ਨਾ ਦੀ ਵਾਂ ਲਗ ਪਈ
ਸਾਹਾਂ ਤੌੰ ਵੀ ਜਾਦਾ ਤੈਨੂ ਚੌਹੰ ਲਗ ਪਈ
ਮਹਿੰਦੀ ਤਲੀਆਂ ਤੇਰੀ ਨਾ ਦੀ ਵਾਂ ਲਗ ਪਈ
ਸਾਹੰ ਤੌੰ ਵੀ ਜਾਦਾ ਤੈਨੁ ਚੌਹੰ ਲਗ ਪਈ
ਨਾਮ ਬੁੱਲਨ ਉਤਾਰੇ ਹਰਿ ਵਾਰ ਆ ਜਾਵੇ
ਨਾਮ ਬੁੱਲਨ ਉਤਾਰੇ ਹਰਿ ਵਾਰ ਆ ਜਾਵੇ
ਰੋਕਨ ਦਾਸ ਕਿਡਨ ਮੈਂ ਜ਼ੁਬਾਨ ਨੂੰ
ਜਿੱਦਣ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਜਿੱਦਣ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਹੋਗੀਆਂ ਗੁਲਾਬੀ ਗਲਾਂ
ਲੈ ਨਾ ਗੁਲਾਲੀ ਵੇ
ਚੜ੍ਹਦੀ ਜੋ ਇਸ਼ਕ-ਏ ਦੀ ਲੋਰ ਸੋਹਣੀ ਹੋਗੀ
ਦਸਦੀਆਂ ਕੁਡੀਆਂ ਮੈਂ ਹੋਰ ਸੋਹਣੀ ਹੋ ਗਈ
ਚੜ੍ਹਦੀ ਜੋ ਇਸ਼ਕ-ਏ ਦੀ ਲੋਰ ਸੋਹਣੀ ਹੋਗੀ
ਦਸਦੀਆਂ ਕੁਡੀਆਂ ਮੈਂ ਹੋਰ ਸੋਹਣੀ ਹੋ ਗਈ
ਹੈਪੀ ਰਾਏਕੋਟੀ ਮਿਟਣੇ ਨਾ ਦਊਂਗੀ
ਹੈਪੀ ਰਾਏਕੋਟੀ ਮਿਟਣੇ ਨਾ ਦਊਂਗੀ
ਪਾਇਆ ਜੋ ਤੂ ਦਿਲ ਤੇ ਨਿਸ਼ਾਨ ਨੂ
ਜਿੱਦਾਂ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਜਿੱਦਾਂ ਦੀ ਤੇਰੇ ਨਾਲ ਮੰਗੀ ਗਈ
ਭੁੱਲ ਗਈ ਏ ਦੁਨੀਆ ਰਕਾਨ ਨੂੰ
ਹੋਗੀਆਂ ਗੁਲਾਬੀ ਗਲਾਂ
ਲਾਈ ਨਾ ਗੁਲਾਲੀ ਵੇ