Gal Vadh Gyi Ae

Bilal Saeed

ਮਿਲੇ ਤੇ ਪਹਿਲਾਂ ਵੀ ਅਸੀਂ ਕਈ ਵਾਰੀ ਆ
ਪਰ ਅੱਜ ਕਿਉਂ ਲੱਗਦਾ ਏ ਕੇ ਪਹਿਲੀ ਵਾਰ ਮਿਲੇ ਆ
ਕੋਈ ਗੱਲ ਕਹਿਣੀ ਏ ਜਿਵੇਂ ਤੇਰੀ ਅੱਖਿਆਂ ਨੇ
ਅਸੀਂ ਓਹ ਸੁਣ'ਨੇ ਨੂੰ ਬੜੇ ਬੇਜ਼ਾਰ ਖੜੇ ਆ
ਕਿੱਥੋਂ ਆਇਆ ਹੌਂਸਲਾ ਸਾਨੂੰ ਏਧਾ ਨਹੀਂ ਪਤਾ
ਜੋ ਤੇਰਾ ਫੈਸਲਾ ਅਸੀਂ ਕਹ ਦਾ ਗੇ ਸਹੀ ਏ
ਸਾਨੂੰ ਲੈ ਜਾ ਨਾਲ ਵੇ ਯਾ ਦੇ ਤੂ ਟਾਲ ਵੇ
ਜਿੰਦ ਛੱਡ ਕੇ ਘੋਸਲਾ ਤੇਰੇ ਨਾਲ ਹੀ ਤੁਰ ਪਈ ਏ

ਕੇ ਗੱਲ ਵੱਧ ਗਈ ਏ ਅੱਖਿਆਂ ਦੇ ਨਾਲ ਜਿਹੜੀ ਕਹੀ ਏ
ਓਹ ਦਿਲ ਤੱਕ ਗਈ ਏ ਸਿੱਧੀ ਦਿਲ ਤੱਕ ਗਈ ਏ
ਕੇ ਗੱਲ ਵੱਧ ਗਈ ਏ ਅੱਖਿਆਂ ਦੇ ਨਾਲ ਜਿਹੜੀ ਕਹੀ ਏ
ਓਹ ਦਿਲ ਤੱਕ ਗਈ ਏ ਸਿੱਧੀ ਦਿਲ ਤੱਕ ਗਈ ਏ

ਤੂ ਰਹਿਣੇ ਵਿੱਚ ਚੇਤੇ ਤੂ ਰਹਿਣਾ ਵਿੱਚ ਜਿਕਰਾਂ
ਤੂ ਕੋਲ ਹੋਵੇ ਜੇ ਮੇਰੇ ਤੇ ਮੁੱਕ ਜਾਂਦਿਆਂ ਫਿਕਰਾਂ
ਤੂ ਏਨਾ ਏ ਜ਼ਰੂਰੀ ਸਾਨੂੰ ਨਾ ਸੀ ਏ ਖਬਰਾਂ
ਸਾਡੀ ਬਣ ਗਈ ਏ ਮਜਬੂਰੀ ਬੈਠ ਸਾਮਨੇ ਸਾਡਿਆਂ ਨਜਰਾਂ

ਭਾਵੇਂ ਸੁਣਦਾ ਹੀ ਤੂ ਰਹਿ ਮੁੰਹੋਂ ਕੁਝ ਵੀ ਨਾ ਤੂ ਕਹਿ
ਸਾਨੂੰ ਏਨਾ ਹੀ ਬੜਾ ਅਸੀਂ ਅਪਣੀ ਕਹ ਲਾਈ ਏ
ਤੂ ਅੱਖਿਆਂ ਮਿਲਾ ਕੇ ਤਕਿਆ ਏ ਜਿਵੇਂ ਮੁਸਕਾ ਕੇ
ਵੇ ਮਾਰ ਮੁਕਾ ਕੇ ਤੂ ਖਬਰ ਨਾ ਲਈ ਏ

ਕੇ ਗੱਲ ਵੱਧ ਗਈ ਏ ਅੱਖਿਆਂ ਦੇ ਨਾਲ ਜਿਹੜੀ ਕਹੀ ਏ
ਓਹ ਦਿਲ ਤੱਕ ਗਈ ਏ ਸਿੱਧੀ ਦਿਲ ਤੱਕ ਗਈ ਏ

ਮਿਲੇ ਤੇ ਪਹਿਲਾਂ ਵੀ ਅਸੀਂ ਕਈ ਵਾਰੀ ਆ
ਪਰ ਅੱਜ ਕਿਉਂ ਲੱਗਦਾ ਏ ਕੇ ਪਹਿਲੀ ਵਾਰ ਮਿਲੇ ਆ
ਕੋਈ ਗੱਲ ਕਹਿਣੀ ਏ ਜਿਵੇਂ ਤੇਰੀ ਅੱਖਿਆਂ ਨੇ
ਅਸੀਂ ਓਹ ਸੁਣ'ਨੇ ਨੂੰ ਬੜੇ ਬੇਜ਼ਾਰ ਖੜੇ ਆ

Curiosités sur la chanson Gal Vadh Gyi Ae de बिलाल सईद

Qui a composé la chanson “Gal Vadh Gyi Ae” de बिलाल सईद?
La chanson “Gal Vadh Gyi Ae” de बिलाल सईद a été composée par Bilal Saeed.

Chansons les plus populaires [artist_preposition] बिलाल सईद

Autres artistes de Film score