Rattan Chitian
ਮੁੱਕ ਜਾਂਦੀ ਆਏ ਹਰ ਆਸ ਇਹ ਦਿਲ ਦੀ
ਰਿਹ ਜਾਂਦੀ ਆਏ ਪ੍ਰੀਤ
ਅੱਖੀਆਂ ਅੰਦਰ ਹੰਜੂ ਵਸਦੇ
ਦਿਲ ਵਿਚ ਵਜਦੇ ਤੀਰ
ਗਮ ਸੱਜਣਾ ਦੇ ਫੇਰ ਬੜਾ ਸਤਾਉਂਦੇ
ਸੀਨਾ ਜਾਂਦੇ ਚਿਰ
ਓ ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਜੱਦੋਂ ਜੁਦਾਈਆਂ ਵਾਲੇ ਹੰਜੂ ਵਿਚ ਅੱਖੀਆਂ ਦੇ ਔਂਦੇ
ਇਕ ਪਲ ਵ ਓ ਸੋਨ ਨਾ ਦਿੰਦੇ ਸਾਰੀ ਰਾਤ ਜਾਗੌਂਦੇ
ਹਰ ਵੇਲੇ ਲੇਂਦਾ ਰਿਹੰਦਾ ਇਕ ਸੱਜਣਾ ਦਾ ਨਾ
ਬਾਕੀ ਸਾਰੀ ਦੁਨੀਆ ਯਾਰੋ ਲਗਦੀ ਜਿਵੇਂ ਫਨਾ
ਫੇਰ ਦਿਲ ਦੇ ਨਾ ਕੋਈ ਸਹਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਓ ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਕੋਲ ਹੋਵੇ ਜੇ ਮੇਰੇ ਤੇਿਨੂ ਦੱਸਾ ਦਰ੍ਦ ਕਹਾਣੀ
ਕਿ ਲਗਦੀ ਓਹ੍ਨਾ ਤੋਂ ਦੂਰ ਜਿਨਾ ਦੇ ਜਾਣੀ
ਕਲੀਆ ਬਿਹ ਕੇ ਰੋਂਦੇ ਰਿਹਿੰਦੇ
ਕਲੀਆ ਹਸਦੇ ਸਬ
ਆਪਣੇ ਆਪ ਵਿਚ ਮੁੱਕ ਜਾਂਦੇ ਕਿਸੇ ਨੂ ਨਾ ਦਸਦੇ ਓ
ਫੇਰ ਭੁੱਲ ਜਾਂਣ ਵਾਲੇ ਵੀ ਨਾ ਚਾਰੇ ਲਬਦੇ
ਓ ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ