Apna Nahin Koi Tera

Runa Laila

ਆਪਣਾ ਨੀ ਕੋਈ ਤੇਰਾ
ਮੈ ਵੀ ਬਿਗਾਨੀ ਹਾਂ
ਮੈ ਵੀ ਬਿਗਾਨੀ ਹਾਂ
ਮੈ ਵੀ ਬਿਗਾਨੀ ਹਾਂ
ਆਪਣਾ ਨੀ ਕੋਈ ਤੇਰਾ
ਮੈ ਵੀ ਬਿਗਾਨੀ ਹਾਂ
ਬਿਗਾਨੀ ਹਾਂ
ਬਿਗਾਨੀ ਹਾਂ

ਗੈਰਾਂ ਨੂੰ ਆਪਣਾ ਬਣਾ ਲੈ ਮੇਰੇ ਹਾਣੀਆਂ
ਆਪਣਾ ਨੀ ਕੋਈ ਤੇਰਾ
ਮੈ ਵੀ ਬਿਗਾਨੀ ਹਾਂ
ਬਿਗਾਨੀ ਹਾਂ
ਬਿਗਾਨੀ ਹਾਂ

ਕੋਈ ਕਰੇ ਪਿਆਰ ਸਾਰਾ ਜਗ ਜਾਂਦਾ ਸੜ ਵੇ
ਕੋਈ ਕਰੇ ਪਿਆਰ
ਜੇ ਤੂੰ ਦੇਵੇ ਸਾਥ ਮੇਰਾ ਫਿਰ ਕਾਦਾ ਡਰ ਵੇ
ਜੇ ਤੂੰ ਦੇਵੇ ਸਾਥ ਮੇਰਾ ਫਿਰ ਕਾਦਾ ਡਰ ਵੇ
ਰਲ ਮਿਲ ਕੇ ਤੋੜਾਂਗੇ ਰਸਮਾਂ ਪੁਰਾਣੀਆਂ

ਆਪਣਾ ਨੀ ਕੋਈ ਤੇਰਾ
ਮੈ ਵੀ ਬਿਗਾਨੀ ਹਾਂ
ਬਿਗਾਨੀ ਹਾਂ
ਬਿਗਾਨੀ ਹਾਂ

ਵੱਖ ਹੋਵੇ ਮੈਥੋਂ ਤੂੰ ਇਹ ਹੋ ਨਹੀਂ ਸਕਦਾ
ਵੱਖ ਹੋਵੇ ਮੈਥੋਂ
ਕੋਈ ਮੈਥੋਂ ਪਿਆਰ ਤੇਰਾ ਖੋ ਨਹੀਓ ਸਕਦਾ
ਕੋਈ ਮੈਥੋਂ ਪਿਆਰ ਤੇਰਾ ਖੋ ਨਹੀਓ ਸਕਦਾ
ਦਿਲ ਤਾਂ ਹੀ ਹਰਿ ਜੇ ਤੂੰ ਜਗ ਨੂੰ ਮਨਾਉਣੀ ਹਾਂ

ਆਪਣਾ ਨੀ ਕੋਈ ਤੇਰਾ
ਮੈ ਵੀ ਬਿਗਾਨੀ ਹਾਂ
ਬਿਗਾਨੀ ਹਾਂ
ਬਿਗਾਨੀ ਹਾਂ

ਗੈਰਾਂ ਨੂੰ ਆਪਣਾ ਬਣਾ ਲੈ ਮੇਰੇ ਹਾਣੀਆਂ

ਆਪਣਾ ਨੀ ਕੋਈ ਤੇਰਾ
ਮੈ ਵੀ ਬਿਗਾਨੀ ਹਾਂ
ਬਿਗਾਨੀ ਹਾਂ
ਬਿਗਾਨੀ ਹਾਂ

Chansons les plus populaires [artist_preposition] रुना लैला

Autres artistes de Film score