Kudiyan Lahore Diyan
ਲਾਲ Lambo' ਆ ਨੀ ਕੋਲ਼, ਜੱਟੀਏ
ਲਾਲ Lambo' ਆ ਨੀ ਕੋਲ਼, ਜੱਟੀਏ
ਲਾਲ Lambo' ਆ ਨੀ ਕੋਲ਼, ਜੱਟੀਏ
ਲਾਲ Lambo' ਆ ਨੀ ਕੋਲ਼, ਜੱਟੀਏ
ਤੂੰ ਦਿਲ ਭਾਵੇਂ ਦਈਂ, ਨਾ ਦਈਂ
ਤੂੰ ਦਿਲ ਭਾਵੇਂ ਦਈਂ, ਨਾ ਦਈਂ
ਪਰ ਖਿੜਕੀ ਤਾਂ ਖੋਲ੍ਹ, ਜੱਟੀਏ
ਖਿੜਕੀ ਤਾਂ ਖੋਲ੍ਹ, ਜੱਟੀਏ
ਅੱਧੀ ਰਾਤੀ ਆਵਾਂ ਤੇਰੀ ਗਲ਼ੀ ਵਿੱਚ ਨੀ
ਮਿਲਣੇ ਨੂੰ ਤੈਨੂੰ ਮੇਰਾ ਜੀਅ ਕਰਦੈ
Dad ਮੇਰਾ ਕਹਿੰਦਾ, "ਕਰੇ ਆਸ਼ਕੀ"
ਜਦੋਂ ਪੁੱਛਦਿਆਂ, "ਮੁੰਡਾ ਤੇਰਾ ਕੀ ਕਰਦੈ?"
ਓ, ਤੋਰਾਂ ਤੁਰਦੀਆਂ ਮੋਰ ਦੀਆਂ
ਤੁਰਦੀਆਂ ਮੋਰ ਦੀਆਂ
ਓ, ਜੱਟ ਉੱਤੇ ਮਰਦੀਆਂ ਨੇ
ਓ, ਜੱਟ ਉੱਤੇ ਮਰਦੀਆਂ ਨੇ
ਓ, ਕੁੜੀਆਂ ਲਾਹੌਰ ਦੀਆਂ
ਕੁੜੀਆਂ ਲਾਹੌਰ ਦੀਆਂ
ਕੁੜੀਆਂ ਲਾਹੌਰ ਦੀਆਂ
ਕੁੜੀਆਂ ਲਾਹੌਰ ਦੀਆਂ
(ਕੁੜੀਆਂ ਲਾਹੌਰ ਦੀਆਂ)
(ਕੁੜੀਆਂ ਲਾਹੌਰ ਦੀਆਂ)
ਨੀ ਤੂੰ ਭਾਲ਼ਦੀ ਐ ਦੱਸ ਕੀ
ਐਵੇਂ ਕਰਤਾ ਖ਼ਰਾਬ, ਕੁੜੇ
ਨੀ ਪਹਿਲਾਂ ਪੱਟਿਆ Paris ਤੂੰ
ਫ਼ਿਰ ਪੱਟਤਾ ਪੰਜਾਬ, ਕੁੜੇ
ਓ, ੨੫-੨੫ ਪਿੰਡ ਪਿੱਛੇ ਲਾ ਲਏ ਆਂ
ਤੇਰੀ ਗਲ਼ੀ ਵਾਲ਼ੇ ਮੁੰਡੇ ਮੇਰੇ ਸਾਲ਼ੇ ਆਂ
ਓ, ੨੫-੨੫ ਪਿੰਡ ਪਿੱਛੇ ਲਾ ਲਏ ਆਂ
ਤੇਰੀ ਗਲ਼ੀ ਵਾਲ਼ੇ ਮੁੰਡੇ ਮੇਰੇ ਸਾਲ਼ੇ ਆਂ
ਐਨੀ ਅੱਤ ਕਿਉਂ ਮਚਾਈ ਹੋਈ ਐ?
ਐਨੀ ਅੱਤ ਕਿਉਂ ਮਚਾਈ ਹੋਈ ਐ?
ਨੀ ਤੇਰੇ ਪਿੱਛੇ ਮੈਂ ਮਰਦਾ
ਨੀ ਤੇਰੇ ਪਿੱਛੇ ਮੈਂ ਮਰਦਾ
ਤੂੰ Jaani, Jaani ਲਾਈ ਹੋਈ ਐ
Jaani, Jaani ਲਾਈ ਹੋਈ ਐ
Jaani, Jaani ਲਾਈ ਹੋਈ ਐ
Jaani, Jaani ਲਾਈ ਹੋਈ ਐ
(ਕੁੜੀਆਂ ਲਾਹੌਰ ਦੀਆਂ)
(ਕੁੜੀਆਂ ਲਾਹੌਰ ਦੀਆਂ)
ਤੂੰ ਮੈਨੂੰ ਸੀਨੇ ਨਾ' ਲਾ ਲੈ
ਤੇਰੀ ਛੱਤ 'ਤੇ ਚੜ੍ਹ ਕੇ ਨੀ
ਤੂੰ ਕਿੰਨੀ ਸੋਹਣੀ ਲਗਨੀ ਐ
ਹੱਥ ਮੇਰਾ ਫ਼ੜ ਕੇ ਨੀ
ਮੈਂ ਕਿੰਨੀ ਕੁ ਨਜ਼ਰ ਤੇਰੀ ਰੱਖਾਂ ਨੀ?
ਤਾਰੇ ਤੈਨੂੰ ਮਾਰਦਿਆਂ ਅੱਖਾਂ ਨੀ
ਮੈਂ ਕਿੰਨੀ ਕੁ ਨਜ਼ਰ ਤੇਰੀ ਰੱਖਾਂ ਨੀ?
ਤਾਰੇ ਤੈਨੂੰ ਮਾਰਦਿਆਂ ਅੱਖਾਂ ਨੀ
ਓ, ਰੰਗ ਅੱਖ ਦਾ blue, ਬੱਲੀਏ
ਅੱਖ ਦਾ blue, ਬੱਲੀਏ
ਓ, baby, ਮੇਰੇ ਬੱਚਿਆਂ ਦੀ
ਓ, baby, ਮੇਰੇ ਬੱਚਿਆਂ ਦੀ
ਮਾਂ ਬਣ ਜਾ ਨੀ ਤੂੰ, ਬੱਲੀਏ
ਬਣ ਜਾ ਨੀ ਤੂੰ, ਬੱਲੀਏ
ਬਣ ਜਾ ਨੀ ਤੂੰ, ਬੱਲੀਏ
ਬਣ ਜਾ ਨੀ ਤੂੰ, ਬੱਲੀਏ
ਓ, ਤੋਰਾਂ ਤੁਰਦੀਆਂ ਮੋਰ ਦੀਆਂ
ਤੁਰਦੀਆਂ ਮੋਰ ਦੀਆਂ
ਓ, ਜੱਟ ਉੱਤੇ ਮਰਦੀਆਂ ਨੇ
ਓ, ਕੁੜੀਆਂ ਲਾਹੌਰ ਦੀਆਂ
ਕੁੜੀਆਂ ਲਾਹੌਰ ਦੀਆਂ