Naah [Lofi Flip]

JAANI, B PRAAK

ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ
"ਸਾਰੀ ਦੁਨੀਆ ਦੇ," ਹਾਏ, "ਬੰਗਲੇ ਪੈ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਮੇਰਾ ਕਦੇ ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀਓ ਹੋਣਾ ਮੇਰੇ ਤੋਂ ਪਤਾ ਮੈਨੂੰ
ਮੇਰਾ ਕਦੇ ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀਓ ਹੋਣਾ ਮੇਰੇ ਤੋਂ ਪਤਾ ਮੈਨੂੰ
ਕਹਿੰਦੀ ਤੇਰੇ ਵਰਗੇ ਜਾਣੀ 36 ਹੈਗੇ ਸੋਹਣਿਆਂ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ
ਓ, ਕੁੜੀ ਮੈਨੂੰ ਕਹਿੰਦੀ
ਮੈਂ ਕਿਹਾ, "ਨਾਹ
ਨਾ-ਨਾ-ਨਾ-ਨਾ-ਨਾ-ਨਾਹ
ਓ, ਕੁੜੀ ਮੈਨੂੰ ਕਹਿੰਦੀ
ਮੈਂ ਕਿਹਾ, "ਨਾਹ
ਨਾ-ਨਾ-ਨਾ-ਨਾ-ਨਾ-ਨਾਹ

ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

Curiosités sur la chanson Naah [Lofi Flip] de हार्डी संधु

Qui a composé la chanson “Naah [Lofi Flip]” de हार्डी संधु?
La chanson “Naah [Lofi Flip]” de हार्डी संधु a été composée par JAANI, B PRAAK.

Chansons les plus populaires [artist_preposition] हार्डी संधु

Autres artistes de Film score