Chandi di Dabbi
ਹਾਂ Money Aujla
Afsana Khan
ਆਵ Harley ਜਿਹਾ ਲ ਕੇ ਰਿਹੰਦਾ ਮਾਰਦਾ ਤੁਹ ਗੇਡੇ
ਔਦੀ Beetle ਕਮਰੋ ਸਾਡੇ ਖੜਿਆ ਨਈ ਵਿਹਡੇ
ਬਡੀ ਦਾਦ ਦੀ ਅਪ੍ਰੋਚ ਸਾਡਾ ਉਚਹਾ ਖੰਡਨ
ਹਾਥ ਤੇਰੇ ਜਹੇ ਵਿਹਲਾਦ ਦੇ ਅਔਉਣੀ ਨ੍ਹੀ ਰਾਕਾਂ
ਸਾਰੇ ਸ਼ਿਅਰ ਦੀ ਮੰਦੀਰ ਮੇਰੇ ਪਿਛਹੇ ਆ ਫਕੀਰ
ਕਿਹੰਦੇ ਕਰਦੀ ਏ Fail ਸਸਿਯਾ ਤੇ ਸੋਹਣੀਯਾ
ਮੇਰੀ ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਓ ਵੇਖ ਦੇਸੀ ਜਹੀ Look ਬੇਹਮ ਕਿਹੋ ਜਹੇ ਪਲੇ
ਸਾਡੇ ਸਰੇ ਤੋ ਮਿਆਮੀ ਤਕ ਚਲਦੇ ਤ੍ਰਾਲੇ
ਓ 3 ਕਿੱਲੇਯਾ ਚ ਕੋਠੀ 2 ਸੀਟਰ ਨਈ ਕੇਰਾ
ਭਲਵਾਨੀ ਗੇਢੀ ਸ਼ਾਮ ਨੂ ਨੀ ਹਾਰ੍ਲੀ ਤੇ ਮਾਰਾ
ਓ ਥੱਲੇ Cadillac ਕਾਲੀ ਸੱਜੀ ਸੀਟ ਤੇ ਦੁਣਲੀ
ਤੇਰੇ ਆਸ਼ਿਕ਼ਾ ਲਯੀ ਰਖਦਾ ਮੈਂ ਲੋਡ ਕਰਕੇ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਕੁੜੀ ਵੇਖ ਕੇ cute ਜਹੀ ਭੁਲੇਖਾ ਨਾ ਤੁਹ ਖਾ ਜਯੀ
ਵੇਲ ਕੱਬੇ ਮੇਰੇ ਵਿਰ ਵੇ ਕੀਤੇ ਹਥ ਨਾ ਤੁਹ ਆਜੀ
ਵੇ ਤੁਹ ਵੇਖ ਬੰਦੇ ਖਾਣੀ ਨਾ ਹੋ ਜਯੀ ਕੀਤੇ ਸ਼ੋਅਕ
ਫੁੱਲ ਮੋਟ ਦੇ ਮਸਲੇ ਨਾਲ ਰਖਦੇ ਗਲੋਕ
ਜੋਡ਼ੀ ਬਣੂ ਮੇਰੇ ਨਾਲ ਦਿਲੋ ਕਦ ਦੇ ਤੁਹ ਖਯਲ
ਆਏਹੇ ਗੁਜੀਆ ਤੇਰੇ ਤੋ ਸੂਲਜਾ ਨੀ ਹੋਨਿਯਾ
ਮੇਰੀ ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਜੱਟ ਟਾੰਕਾ ਜਹੇ ਨੀ ਤੁਹ ਕਾਹਤੋਂ ਦਿੰਦੀ ਏ ਦ੍ਰਵੇ
ਅਸੀ ਤੰਗ ਪਸਟੋਲਿਯਾ ਨੀ ਕਰਦੇ ਦਿਖਾਵੇ
ਓਹ੍ਨਾ ਗੱਡੀ ਚ ਵਰੂਦ ਕੁਲ ਜਿੰਨਾ ਤੇਰਾ ਭਰ
ਮੇਰੀ ਗਲ ਤੋਹ ਸ੍ਵੱਲਾ ਤੇਰਾ ਹੀਰੇਯਾ ਦਾ ਹਰ
ਐਥੇ ਪੈਣਗੇ ਪਟਾਖੇ ਉਥੇ ਸੁਣੇਗੀ ਖਦਕੇ
ਤੇਰੇ ਸ਼ਿਅਰ ਚ ਛਾਡੋਨੇ ਕਾਰਤੂਸ ਆਦ੍ਕੇ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਖੁਦ ਬੋਲਦੀ ਆ ਘਾਟ ਜਯਦਾ ਆਖ ਬੋਲਦੀ
ਘੁੰਦੀ ਜ੍ਣੇ ਖਣੇ ਨਾਲ ਦਿਲ ਦੀ ਨੀ ਖੋਲਦੀ
ਉਂਜ ਡਾਉਨ ਤੋ ਅਰ੍ਤ ਏ Standard ਨਈ High
ਮੁੰਡੇ Line ਵਿਚ ਲੱਗੇ ਰਿਹਿੰਦੇ ਮਾਰ ਦੇ ਟ੍ਰਯੀ
ਪਾਵਾ Gucci Gap ਜ਼ਰਾ ਔਖਾ ਹੋ ਜਾਯੁਗਾ ਗੁਜ਼ਾਰਾ
ਰੀਜਾ ਜੱਟੀ ਦਿਯਾ ਤੇਰੇ ਤੋਹ ਪੁਗਾ ਨੀ ਹੋਨਿਯਾ
ਮੇਰੀ ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
Money Aujle ਬਣੋਣਾ ਤੈਨੂੰ ਦਿਲ ਦੀ Queen
ਭਾਵੇ ਲਬ ਕੇ ਵਿਚੋਲਾ ਪੌਣੀ ਪਾ ਜਾਏ ਕੋਏ Scheme
ਓ ਸਾਡੇ ਸਿਧੇ ਏ ਅਸੂਲ ਟਾਇਮ ਪਾਸ ਨੂ ਨੀ ਲੌਣੀ
ਡੋਲੀ ਤੇਰੇ ਸੋਹਣੀਏ ਨੀ ਰੰਗੇ ਤੇ ਲਿਯੋਨੀ
ਓ ਯੇਸ ਕਰ ਦੋ ਜਨਾਬ ਤਹੁਦਾ Ready ਜੱਟ ਸਾਹਿਬ
ਲ ਜਯੂ London Preet ਤੇਰੀ ਬਹੁ ਫੈਡ ਕੇ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਓ ਜੱਟ ਨਾਗਣੀ ਵੀ ਚਾਂਦੀ ਵਾਲੀ ਡੱਬੀ ਵਿਚ ਰਖੇ
ਓ ਬਿੱਲੋ ਤੈਨੂੰ ਕਿਓ ਨਾ ਰਖੂ ਹੀਰੇਯਾ ਚ ਜੜ ਕੇ
ਗਲਬਾਤ ਬਡੀ ਰਹਿਆ Diamond ਆ ਨਾਲ ਲੱਦੀ
ਤੇਤੋ ਚਾਂਦੀ ਦਿਆ ਝਾਂਜੜਾ ਪਵਾ ਨੀ ਹੋਣੀਆ
ਹਾਂ Money Aujla