Dil Di Property

Gurmit Sekhon

ਹੋ ਰੱਖੀ ਹੋਯੀ ਆਂ Dodge ਨੀ ਕਰੇ ਜੱਟ ਮੌਜ ਨੀ
ਰੱਖੀ ਹੋਯੀ ਆਂ Dodge ਨੀ ਕਰੇ ਜੱਟ ਮੌਜ ਨੀ
ਆਜਾ ਆਜਾ ਤੈਨੂ ਵੀ ਕਰਾਵਾਂ ਐਸ਼
Dashboard ਉੱਤੇ ਪੇਯਾ ਖੁੱਲਾ ਕੈਸ਼
ਇਕ ਵਾਰੀ ਹੱਸ ਕੇ ਤੂ ਬੋਲ ਦੇ
ਮੈਂ ਕਿਹਾ ਇਕ ਵਾਰੀ ਹੱਸ ਕੇ ਤੂ ਬੋਲ ਦੇ
ਬੁੱਲਾਂ ਵਿਚੋਂ ਹਨ ਬੱਲੀਏ ..

ਅੱਛਾ ..

ਜੱਟ ਦਿਲ ਦੀ Property ਕਰਾਦੂ
ਹੁਣ ਸਾਰੀ ਤੇਰੇ ਨਾਮ ਬੱਲੀਏ
ਜੱਟ ਦਿਲ ਦੀ Property ਕਰਾਦੂ
ਹੁਣ ਸਾਰੀ ਤੇਰੇ ਨਾਮ ਬੱਲੀਏ
ਓਹਦੀ ਜਿੰਨੀ ਵੀ Property ਹੈ ਜੱਟ ਨੂ
ਕਰਾਦੂ ਤੇਰੇ ਨਾਮ ਬੱਲੀਏ

ਮੇਰੇ dad ਦੀ Transport ਚਲਦੇ ਆਂ
ਜੱਟੀ ਦੇ truck ਮਿਤ੍ਰਾ
Private Jet ਫਿਰਨ ਲੇਂਂ ਨੂ
ਮੈਂ ਗੱਡੀ ਤੋਂ ਗਯੀ ਥ੍ਹਕ ਮਿਤ੍ਰਾ
ਮੇਰੇ dad ਦੀ Transport ਚਲਦੇ ਆਂ
ਜੱਟੀ ਦੇ truck ਮਿਤ੍ਰਾ
Private Jet ਫਿਰਨ ਲੇਂਂ ਨੂ
ਮੈਂ ਗੱਡੀ ਤੋਂ ਗਯੀ ਥ੍ਹਕ ਮਿਤ੍ਰਾ
36 ਤੇਰੇ ਜਿਹੇ ਕਰਦੇ
Snapchat ਉੱਤੇ ਮੈਨੂ Add Daily ਵੇ

ਹੋ Busy ਜੱਟੀ ਦਾ Schedule ਪਾਸੇ ਹੱਟ ਜਾ
ਨਾ ਮੈਂ ਤੇਰੇ ਵਾਂਗੂ ਵੈਲੀ ਵੇ
ਹੋ Busy ਜੱਟੀ ਦਾ Schedule ਪਾਸੇ ਹੱਟ ਜਾ
ਨਾ ਮੈਂ ਤੇਰੇ ਵਾਂਗੂ ਵੈਲੀ ਵੇ

ਸੁਣ ਆ ਜੱਟਾ!

Jet ਵੀ ਦਵਡੂ ਸ਼ੌਕ ਸਾਰੇ ਮੈਂ ਪੁਗਦੂ
ਗੱਲਾਂ ਨੋਟ ਕਰਲੇ
ਤੈਨੂ ਲਗਦਾ ਜੇ ਮੁੰਡਾ ਝੂਠ ਮਾਰਦਾ
ਤੋ ਬਿੱਲੋ ਅੱਖਾਂ ਵਿਚੋਂ ਪੜ੍ਹ ਲੇ

ਤੇਰੇ ਮੁਹ ਤੋਂ ਤੂ ਝੂਠਾ ਹੀ ਲਗਦਾ ਏ

ਓ Jet ਵੀ ਦਵਡੂ ਸ਼ੌਕ ਸਾਰੇ ਮੈਂ ਪੁਗਦੂ
ਗੱਲਾਂ ਨੋਟ ਕਰਲੇ
ਤੈਨੂ ਲਗਦਾ ਜੇ ਮੁੰਡਾ ਝੂਠ ਮਾਰਦਾ
ਤੋ ਬਿੱਲੋ ਅੱਖਾਂ ਵਿਚੋਂ ਪੜ੍ਹ ਲੇ
ਤੇਰੇ ਪੈਰਾਂ ਥੱਲੇ Dollar ਬਿਛਾ ਡੁੰਗਾ
ਤੇਰੇ ਪੈਰਾਂ ਥੱਲੇ Dollar ਬਿਛਾ ਡੁੰਗਾ
ਧਰੇਗੀ ਜਿਹਦੀ ਥ੍ਹਾ ਬੱਲੀਏ ..

ਜੱਟ ਦਿਲ ਦੀ Property ਕਰਾਦੂ
ਹੁਣ ਸਾਰੀ ਤੇਰੇ ਨਾਮ ਬੱਲੀਏ
ਜੱਟ ਦਿਲ ਦੀ Property ਕਰਾਦੂ
ਹੁਣ ਸਾਰੀ ਤੇਰੇ ਨਾਮ ਬੱਲੀਏ
ਓਹਦੀ ਜਿੰਨੀ ਵੀ Property ਹੈ ਜੱਟ ਨੂ
ਕਰਾਦੂ ਤੇਰੇ ਨਾਮ ਬੱਲੀਏ

ਹੋ ਰਿਹਨ ਦੇ ਵੇ ਕਾਹਤੋਂ ਚੌਡ਼ ਕਰੀ ਜਾਣਾ ਏ
ਹਵਾ ਵਿਚ ਕੋਕਕੇਯਾਨ ਨੇ ਜਾਦੀ ਜਾਣਾ ਏ
ਰਿਹਨ ਦੇ ਕਾਹਤੋਂ ਚੌਡ਼ ਕਰੀ ਜਾਣਾ ਏ
ਹਵਾ ਵਿਚ ਕੋਕਕੇ ਸੇਖੋਂ ਜਾਦੀ ਜਾਣਾ ਏ
ਗੱਲ ਕਿਹਨੀ ਸੌਖੀ ਔਖੀ ਆ ਪੂਗੌਣੀ ਵੇ
ਰਾਤ ਨੂ ਨਾ ਫੇਰ ਤੈਨੂ ਨੀਂਦ ਔਣੀ ਵੇ
ਇਕ ਗੱਲ ਹੋਰ ਚਂਗੇ ਲਗਦੇ ਨਾ ਮੈਨੂ
ਤੇਰੇ ਯਾਰ ਬੈਲੀ ਵੇ

ਹੋ Busy ਜੱਟੀ ਦਾ Schedule ਪਾਸੇ ਹੱਟ ਜਾ
ਨਾ ਮੈਂ ਤੇਰੇ ਵਾਂਗੂ ਵੈਲੀ ਵੇ
ਹੋ Busy ਜੱਟੀ ਦਾ Schedule ਪਾਸੇ ਹੱਟ ਜਾ
ਨਾ ਮੈਂ ਤੇਰੇ ਵਾਂਗੂ ਵੈਲੀ ਵੇ

ਦਾਦ ਕਿਹਾ ਸੇਖੋਂ ਨਾਂ ਕਿਹਾ ਸਿਧੂ ਨੀ
ਬਾਪੂ ਮੇਰੇ ਨਾਲ ਜੱਟ ਕਿਵੇਈਂ ਡਿੱਗੀ ਨੀ
ਦਾਦ ਕਿਹਾ ਸੇਖੋਂ ਨਾਂ ਕਿਹਾ ਸਿਧੂ ਨੀ
ਬਾਪੂ ਮੇਰੇ ਨਾਲ ਜੱਟ ਕਿਵੇਈਂ ਡਿੱਗੂ ਨੀ
ਪ੍ਯਾਰ ਨਾਲ ਰਖੂੰਗਾ ਲਕੋ ਕੇ ਮਿੱਠੀਏ
ਓ ਜੱਟ ਦਾ ਖਿਆਲ ਤੂ ਵੀ ਰਖੀ ਮਿੱਠੀਏ

ਓ ਜੱਟ ਦਾ ਖਿਆਲ ਤੂ ਵੀ ਰਖੀ ਮਿੱਠੀਏ
ਓ ਜੱਟ ਦਾ ਖਿਆਲ ਤੂ ਵੀ ਰਖੀ ਮਿੱਠੀਏ

ਹੁਣ ਤਾਂ ਰਖਣਾ ਹੀ ਪੈਣਾ

Curiosités sur la chanson Dil Di Property de Afsana Khan

Qui a composé la chanson “Dil Di Property” de Afsana Khan?
La chanson “Dil Di Property” de Afsana Khan a été composée par Gurmit Sekhon.

Chansons les plus populaires [artist_preposition] Afsana Khan

Autres artistes de Film score