Oh Mere Papa

Shawn

ਓ ਪਾਪਾ ਮੇਰੇ ਪਾਪਾ

ਨਿੱਕੇ ਸੁਪਣੇ ਸੀ ਸਾਡੇ ਨਿੱਕੇ ਅਸੀਂ
ਨਾਲ ਮਿਹਨਤਾਂ ਦੇ ਅੱਗੇ ਆਏ ਮਸੀ
ਨਿੱਕੇ ਸੁਪਣੇ ਸੀ ਸਾਡੇ ਨਿੱਕੇ ਅਸੀਂ
ਨਾਲ ਮਿਹਨਤਾਂ ਦੇ ਅੱਗੇ ਆਏ ਮਸੀ
ਸਾਡੇ ਕੋਲੋਂ ਅੱਲਾ ਨੇ ਨਹੀਂ ਤੁਹਾਨੂੰ ਖੋਣਾ ਸੀ

ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ

ਮਿਹਨਤਾਂ ਦੇ ਨਾਲ ਸਾਨੂੰ ਮਾਂ ਨੇ ਪੜਾਇਆ ਹੈ
ਹੋਕੇ ਲੈ ਲੈ ਸੁੱਤੇ ਦਿਨ ਭੁੱਖੇ ਵੀ ਬਿਤਾਇਆ ਹੈ
ਸਾਡੀ ਵੇਖ success ਤੁਸੀਂ ਚੇਨ ਨਾਲ ਸੋਨਾ ਸੀ
ਸਾਡੀ ਵੇਖ success ਤੁਸੀਂ ਚੇਨ ਨਾਲ ਸੋਨਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ

ਹਾਏ ਖੁਸ਼ੀਆਂ ਵਿੱਚ ਸਾਡੇ ਗੁਵਾਚੇ ਸੀਗੇ ਹਾਸੇ
ਇੱਕ ਦੂਜੇ ਨੂੰ ਪੀੜਾ ਚ ਦਿੰਦੇ ਦਿਲਾਸੇ
ਪਲ ਪਲ ਯਾਦ ਕਰ ਕਿਥੇ ਤੁਹਾਨੂੰ ਰੋਣਾ ਸੀ
ਪਲ ਪਲ ਯਾਦ ਕਰ ਕਿਥੇ ਤੁਹਾਨੂੰ ਰੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ

ਪੂਰੀ ਦੁਨੀਆਂ ਚ ਤੁਹਾਡਾ ਨਾਮ ਚਮਕਾਵਾਂਗੇ
ਗੀਤ ਸਿਰਾ ਖ਼ਾਨ ਦੇ ਸਬ ਨੂੰ ਸੁਣਾਵਾਂਗੇ
ਅਫਸਾਨਾ ਦੀ ਅੱਖੋ ਅੱਜ ਅਥਰੂ ਨੀ ਚੋਣਾਂ ਸੀ
ਅਫਸਾਨਾ ਦੀ ਅੱਖੋ ਅੱਜ ਅਥਰੂ ਨੀ ਚੋਣਾਂ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ (ਓ ਪਾਪਾ )
ਪਾਪਾ ਤੁਸੀਂ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ (ਉਹ ਪਾਪਾ ਮੇਰੇ ਪਾਪਾ )

Curiosités sur la chanson Oh Mere Papa de Afsana Khan

Qui a composé la chanson “Oh Mere Papa” de Afsana Khan?
La chanson “Oh Mere Papa” de Afsana Khan a été composée par Shawn.

Chansons les plus populaires [artist_preposition] Afsana Khan

Autres artistes de Film score