Pyaar V Karna Sikhle
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ ,
ਮੈਨੂੰ ਪਤਾ ਤੈਨੂ ਡਰ ਕਿਸੇ ਦਾ ਨਹੀਂ ,
ਪਰ ਥੋੜਾ ਡਰਨਾ ਸਿੱਖ ਲੇ ,
ਜੇ ਕੀਤੇ ਮੈਂ ਛੱਡਤਾ ਤੈਨੂ ,
ਰਾਤ ਤੇ ਦਿਨ ਚੰਗਾ ਲੱਗਣਾ ਨਹੀਂ ,
ਚਾਹੇ ਵਿਚੋਲਾ ਪਾ ਲਈਂ ,
ਸਾਨੂ ਕਠੇਯਾ ਕਾਰਾ ਕੋਈ ਸਕਣਾ ਨਹੀਂ ,
ਜੇ ਤੇਰਾ ਦਿਲ ਏਧਰ ਓਧਰ ਘੁੰਮਦਾ ,
ਓਹਨੂੰ ਏਕ ਥਾ ਧਰਨਾ ਸਿੱਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ ,
ਮੈਂ ਆ ਕੀਤਾ ਮੈਂ ਉਹ ਕੀਤਾ ,
ਅਜਕਲ ਕਿਓਂ ਏਨਾ ਗਿਣਨ ਰਿਹਾ ਐ ,
ਐਦਾਂ ਲੱਗਦਾ ਕੱਢ ਰਿਆ ਦਿਲ ਚੋਂ ,
ਯਾ ਕਿਸੇ ਹੂਰ ਲਈ ਜਗਾਹ ਬਣਾ ਰਿਆ ਐ
ਮੈਂ ਆ ਕੀਤਾ ਮੈਂ ਓ ਕੀਤਾ ,
ਅਜਕਲ ਕਿਓਂ ਏਨਾ ਗਿਣਨ ਰਿਹਾ ਐ ,
ਐਦਾਂ ਲੱਗਦਾ ਕੱਢ ਰਿਆ ਦਿਲ ਚੋਂ ,
ਯਾ ਕਿਸੇ ਹੂਰ ਲਈ ਜਗਾਹ ਬਣਾ ਰਿਆ ਐ ,
ਮੁੜ ਮੇਰੇ ਕੋਲ ਹੀ ਆਏਗਾ ,
ਕੋਰੇ ਕਾਗਜ਼ ਤੇ ਲਿਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ .
ਤੈਨੂ ਸਮਝਦੀ ਸਮਝਦੀ ਯਾਰਾ ,
ਆਪਣੇ ਆਪ ਨੂੰ ਭੁੱਲ ਗਈ ਮੈਂ ,
ਹੀਰਆਂ ਵਰਗੀ ਮੈਂ ਸੀ ਤੇਰੇ ਲਈ ,
ਹੋ ਮੀਟੀ ਦੇ ਮੁੱਲ ਗਈ ਮੈਂ
ਤੈਨੂ ਸਮਝਦੀ ਸਮਝਦੀ ਯਾਰਾ ,
ਆਪਣੇ ਆਪ ਨੂੰ ਭੁੱਲ ਗਈ ਮੈਂ ,
ਹੀਰਆਂ ਵਰਗੀ ਮੈਂ ਸੀ ਤੇਰੇ ਲਈ ,
ਹੋ ਮੀਟੀ ਦੇ ਮੁੱਲ ਗਈ ਮੈਂ ,
ਯਾਰਾ ਲਈ ਹਰ ਥਾ ਖਾੜਾ ਐ ,
ਮੇਰੇ ਲਈ ਖੜ ਨਾਂ ਸਿੱਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ ,
ਤੂੰ ਜਿਥੋਂ ਲੜਣਾ ਸਿੱਖਦਾ ਯਾਰਾ ਵੇ ,
ਓਥੋਂ ਪਿਆਰ ਵੀ ਕਰਨਾ ਸਿੱਖ ਲੇ