Titliaan [Bhangra punjabian]
ਆਂ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਆਂ
ਯਾਰ ਮੇਰਾ ਤਿਤਲੀਆਂ ਵਰਗਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਓ ਪ੍ਤਾ ਨੀ ਜੀ ਕੋਣ ਸਾ ਨਸ਼ਾ ਕਰਤਾ ਹੈਂ
ਨਸ਼ਾ ਕਰਤਾ ਹੈਂ
ਯਾਰ ਮੇਰਾ ਹਰ ਇਕ ਸੇ ਵ੍ਫਾ ਕਰਤਾ ਹੈਂ
ਵ੍ਫਾ ਕਰਤਾ ਹੈਂ
ਓ ਪ੍ਤਾ ਨੀ ਜੀ ਕੋਣ ਸਾ ਨਸ਼ਾ ਕਰਤਾ ਹੈਂ
ਯਾਰ ਮੇਰਾ ਹਰ ਇਕ ਸੇ ਵ੍ਫਾ ਕਰਤਾ ਹੈਂ
ਛੁਪ ਛੁਪ ਕੇ ਬੇਵਫ਼ਾਇਓ ਵਾਲੇ ਦਿਨ ਚ੍ਲੇ ਗਏ
ਆਂਖੋ ਮੇ ਆਂਖੇ ਦਲ ਕ ਦਗਾ ਕਰਤਾ ਹੈਂ
ਵੇ ਮੈਂ ਜਾਣਦੀ ਤੂੰ ਮੇਰੇ ਨਾ' ਨਿਭਾਣੀ ਨਹੀਂ ਕੋਈ
ਤੇਰੀ ਪਿਆਸ ਮਿਟਾਵਾਂ, ਮੈਂ ਪਾਣੀ ਨਹੀਂ ਕੋਈ
ਮੇਰੇ ਸਾਮਨੇ ਹੀ ਤਾੜਦਾ ਐ ਹੋਰ ਕੁੜੀਆਂ
ਅੱਗ ਲਾ ਕੇ ਸ਼ਰਮ ਦਾ ਪਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ
ਵਰਗਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ