Waqt Acha Chal Raha Hai

Bunty Bains, Chet Singh

ਮੈਂ ਕਿਹਾ ਅੱਤ ਕਿਯੂ ਚੱਕੀ ਆ
ਕਿਹੰਦਾ ਚਂਗਾ ਚਲਦਾ time ਕੁੜੇ
ਮੇਰੇ ਲਾਯੀ ਤਾਂ ਕੱਢ ਦਾ ਨੀ
ਕਿਹੰਦਾ ਕੱਢ ਦਾ ਫਿਰਦਾ ਵਿਹਮ ਕੁੜੇ

ਓ ਮੇਰੀ ਸਮਝੋ ਬਾਹਰ ਫਿਰਦੀ ਆ
ਗੱਲਾਂ ਜੱਟ ਦਿਯਾ ਵੱਡੀਆਂ ਨੀ
ਹੋ ਕਿਹੰਦਾ ਮੈਨੂ guard ਕਰ ਦੀ ਆ
ਪੋਲੀਸ ਵਾਲਿਆ ਗੱਡੀਆਂ ਨੀ
ਓ silent ਰਿਹ ਕੇ ਕੰਮ ਕੱਢੀ ਦਾ
ਗਾਲਾਂ ਗੁੱਲਾਂ ਕੱਡਿਆ ਨੀ

Doctor ਨੇ ਵੀ ਘਰ ਨੂ ਮੋੜ ਤੇ
ਜਿਹੜੀ ਤੋੜਿਆ ਹੱਡਿਆ ਨੀ
ਹੋ ਅਗਲੇ ਧੋਣ ਚ ਸਰਿਯਾ ਰਖਦੇ
ਕੇਟੋ ਕਰਨਾ ਰਿਹਾਂ ਕੁੜੇ

ਮੈਂ ਕਿਹਾ ਅੱਤ ਕਿਯੂ ਚੱਕੀ ਆ
ਕਿਹੰਦਾ ਚਂਗਾ ਚਲਦਾ time ਕੁੜੇ
ਮੇਰੇ ਲਾਯੀ ਤਾਂ ਕੱਢ ਦਾ ਨੀ
ਕਿਹੰਦਾ ਕੱਢ ਦਾ ਫਿਰਦਾ ਵਿਹਮ ਕੁੜੇ

ਮੈਂ ਕਿਹਾ ਅੱਤ ਕਿਯੂ ਚੱਕੀ ਆ
ਕਿਹੰਦਾ ਚਂਗਾ ਚਲਦਾ time ਕੁੜ

ਮੈਂ ਕਿਹਾ ਡਿੱਕੀ ਵਿਚ ਕਿ ਰੱਖਦਾ
ਕਹਿੰਦਾ gun ਆ ਦਾ bag ਕੁੜੇ
ਓ ਚੜਦੇ ਮਹੀਨੇ change ਕਰੇ
ਓ update ਕਰੇ ਮੈਗ ਕੁੜੇ
ਹੀਰੋ ਆ ਜੱਟ ਵਿੱਲਣਾ ਵਾਲਾ
ਝੂਠਾ ਲੱਗਿਆ time ਕੁੜੇ
ਬੈਂਸ ਬੈਂਸ ਤੇਰਾ ਇੰਨੀ ਛੇਤੀ
ਹੁੰਦਾ ਨਾਯੀਓ drag ਕੁੜੇ

ਵੇ ਕਿਹੰਦਾ ਨਵੇਯਾ ਦੇ ਵਿਚ ਅੱਗ ਬੜੀ
ਕਿਹੰਦਾ ਧੱਕਾ still ਆਏ ਕਾਇਮ ਕੁੜੇ

ਮੈਂ ਕਿਹਾ ਅੱਤ ਕਿਯੂ ਚੱਕੀ ਆ
ਕਿਹੰਦਾ ਚਂਗਾ ਚਲਦਾ time ਕੁੜੇ
ਮੇਰੇ ਲਾਯੀ ਤਾਂ ਕੱਢ ਦਾ ਨੀ
ਕਿਹੰਦਾ ਕੱਢ ਦਾ ਫਿਰਦਾ ਵਿਹਮ ਕੁੜੇ

ਮੈਂ ਕਿਹਾ ਅੱਤ ਕਿਯੂ ਚੱਕੀ ਆ
ਕਿਹੰਦਾ ਚਂਗਾ ਚਲਦਾ time ਕੁੜੇ

ਚਂਗਾ ਚਲਦਾ time ਕੁੜੇ
ਚਂਗਾ ਚਲਦਾ time ਕੁੜੇ

Curiosités sur la chanson Waqt Acha Chal Raha Hai de Afsana Khan

Qui a composé la chanson “Waqt Acha Chal Raha Hai” de Afsana Khan?
La chanson “Waqt Acha Chal Raha Hai” de Afsana Khan a été composée par Bunty Bains, Chet Singh.

Chansons les plus populaires [artist_preposition] Afsana Khan

Autres artistes de Film score