Hanju
ਪਲਕਾ ਚ ਵਗਦੇ ਜੋ ਹੰਜੂ ਆਪੇ ਸੁਕੇ ਨੇ
ਪੱਲਾਹ ਵਿਚ ਜਾਪਿਯਾ ਦੁਖ ਸਾਰੇ ਮੁਕੇ ਨੇ
ਖੋਰੇ ਕਿਹੇ ਰੂਹ ਨੇ ਸਾਡੀ ਜ਼ੂਹੇ ਪੈਰ ਪਾਯਾ ਹੋਣਾ
ਸ਼ਾਇਦ ਓਹੀਓ ਚਿਰਾ ਪਿਛੋ ਸ਼ਹਿਰ ਸਾਡੇ ਆਯਾ ਹੋਣਾ

ਖਤ ਜੋ ਪੁਰਾਣੇ ਅਜ ਲਭੇ ਨੇ ਕਿਤਾਬਾ ਚੋ
ਖੁਸਬੂ ਹੈ ਆਏ ਜਿਹੜੇ ਸੁਕੇ ਹੋਏ ਗੁਲਬੋ ਚੋ
ਕੋਠੇ ਚੜ ਉਨ੍ਹੇ ਵਾਲਾਂ ਨੂੰ ਸੁਕਾਇਆ ਹੋਣਾ
ਸ਼ਾਇਦ ਓਹੀਓ ਚਿਰਾ ਪਿਛੋ ਸ਼ਹਿਰ ਸਾਡੇ ਆਯਾ ਹੋਣਾ
ਸ਼ਾਇਦ ਓਹੀਓ ਚਿਰਾ ਪਿਛੋ ਸ਼ਹਿਰ ਸਾਡੇ ਆਯਾ ਹੋਣਾ
ਤਿਤਲੀਆ ਕਿਯੂ ਬੈਠੀਯਾ ਨੇ ਫੁੱਲਾ ਵਾਜੋ ਰਾਹਾਂ ਵਿਚ
ਕਾਬਾ ਕਾਤਓ ਆਯੀ ਜਾਂਦਾ ਕਾਫੀਰ ਨਿਗਾਹਾ ਵਿਚ
ਰੇਤਾ ਸਾਡੀ ਗਲੀ ਦਾ ਵੀ ਪੈਰ ਉਨ੍ਹੇ ਲਾਇਆ ਹੋਣਾ
ਸ਼ਾਇਦ ਓਹੀਓ ਚਿਰਾ ਪਿਛੋ ਸ਼ਹਿਰ ਸਾਡੇ ਆਯਾ ਹੋਣਾ
ਸ਼ਾਇਦ ਓਹੀਓ ਚਿਰਾ ਪਿਛੋ ਸ਼ਹਿਰ ਸਾਡੇ ਆਯਾ ਹੋਣਾ
ਯਾਦਾ ਓਹਦੇ ਨਾਲ ਆਈਆ ਬਣਕੇ ਸਹੇਲੀਆ
ਅਸੀ ਲੰਘੇ ਸਾਲ ਗਿਣ ਬੁੱਝ ਦੇ ਪਹੇਲੀਆ
ਓਹਦਾ ਹਥ ਫੜੀ ਜਾਂਦਾ ਨਾਲ ਓਹਦਾ ਜਾਇਆ ਹੋਣਾ