Ki Samjhaiye [Unpluged]
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਪਿਆਰਾ ਨਹੀ ਹੁੰਦਾ
ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ
ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ
ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
ਜਿਹੜੀ ਧਰਤੀ ਇਸ਼ਕ ਸਮੁੰਦਰਾ ਦੇ ਵਿਚ ਰਹਿੰਦੀ ਏ
ਓਸੇ ਬੇੜੀ ਦਾ ਕਾਤੋਂ ਕਦੇ ਕੋਈ ਕਿੰਨਾਰਾ ਨੀ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਪਿਆਰਾ ਨਹੀ ਹੁੰਦਾ
ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ
ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ
ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ
ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ
ਚੇਤੇ ਕਰੀਏ ਤੈਨੂੰ ਰਾਤਾ ਨੂੰ ਵੀ ਉਠ ਉਠ ਕੇ
ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਪਿਆਰਾ ਨਹੀ ਹੁੰਦਾ
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਅੱਖੀਆ ਲਾਕੇ ਨਿੰਮਿਆ ਨਹੀ ਕਦੇ ਮੁੱਖ ਨੂੰ ਮੋੜੀ ਦਾ
ਇੰਝ ਵਿਛਾੜਿਆ ਦਾ ਫਿਰ ਮੇਲ ਦੁਬਾਰਾ ਨੀ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਪਿਆਰਾ ਨਹੀ ਹੁੰਦਾ