Wakh [Tu Mera 22 Mein Tera 22]
ਜਿਥੇ ਪਾੜਾ ਪੈਂਦਾ ਏ ਉਸ ਥਾ ਤੇ ਖਲੋ ਗਏ ਆ
ਗਲ ਇਥੇ ਮੁੱਕ ਦੀ ਏ ਆਪਾਂ ਵਖ ਹੋ ਗਏ ਹਨ
ਗਲ ਇਥੇ ਮੁੱਕ ਦੀ ਏ ਆਪਾਂ ਵਖ
ਉਂਝ ਜਗ ਦੀਆ ਨਜ਼ਰੋ ਤੌ ਲੁਕ ਲੁਕ ਰੋਣਾ
ਸਚ ਜਾਣੀ ਮੇਰੇ ਗੀਤਾ ਚ ਜਿਕਰ ਵੀ ਨਹੀ ਹੋਣਾ
ਉਂਝ ਜਗ ਦੀਆ ਨਜ਼ਰੋ ਤੌ ਲੁਕ ਲੁਕ ਰੋਣਾ
ਸਚ ਜਾਣੀ ਮੇਰੇ ਗੀਤਾ ਚ ਜਿਕਰ ਵੀ ਨਹੀ ਹੋਣਾ
ਬਸ ਮਣਕੇ ਖ੍ਵਾਬਾ ਦੇ ਲਫ਼ਜ਼ਾ ਚ ਪਰੋ ਗਏ ਹਨ
ਗਲ ਇਥੇ ਮੁੱਕ ਦੀ ਏ
ਏਕ ਯਾਦ ਹੀ ਹੈ ਕੋਲ ਹੋਰ ਕੁਛ ਵੀ ਨੀ ਪੱਲੇ
ਅਸੀ ਤੇਰੀ ਜ਼ਿੰਦਗੀ ਚਾਓ ਬਸ ਏਹੋ ਕਹਿ ਕੇ ਚਲੇ
ਏਕ ਯਾਦ ਹੀ ਹੈ ਕੋਲ ਹੋਰ ਕੁਛ ਵੀ ਨੀ ਪੱਲੇ
ਅਸੀ ਤੇਰੀ ਜ਼ਿੰਦਗੀ ਚਾਓ ਬਸ ਏਹੋ ਕਹਿ ਕੇ ਚਲੇ
ਸਧਰਾ ਦੇ ਵਿਹੜੇ ਦੇ ਅਜ ਬੂਹੇ ਢੋਹ ਗਏ ਹਨ
ਜਿਥੇ ਪਾਲਾ ਪੈਂਦਾ ਆਏ ਉਸ ਤਹਿ ਤੇ ਖਲੋ ਗਾਏ ਆ
ਗਲ ਇਥੇ ਮੁੱਕ ਦੀ ਏ ਆਪਾਂ ਵਖ ਹੋ ਗਏ ਹਨ
ਗਲ ਇਥੇ ਮੁੱਕ ਦੀ ਏ ਆਪਾਂ ਵਖ ਹੋ ਗਏ ਹਨ
ਤੇਰੇ ਪਿਆਰ ਦਾ ਸਰੂਰ ਸਾਡੇ ਸਰ ਚੜ ਬੋਲੇ
ਤਾਹਿਓ ਵੇਖ ਅਲਫ਼ਾਜ਼ ਅਜ ਦੁਖੜੇ ਫਰੋਲੇ
ਤੇਰੇ ਪਿਆਰ ਦਾ ਸਰੂਰ ਸਾਡੇ ਸਰ ਚੜ ਬੋਲੇ
ਤਾਹਿਓ ਵੇਖ ਅਲਫ਼ਾਜ਼ ਅਜ ਦੁਖੜੇ ਫਰੋਲੇ
ਤੇਰੇ ਬਾਜਓਂ ਬੋਤਲ ਨੂੰ ਰਖ ਸਿਰਹਾਨੇ ਸੋ ਗਏ ਹਨ
ਗਲ ਇਥੇ ਮੁੱਕ ਦੀ ਏ ਆਪਾਂ ਵਖ ਹੋ ਗਏ ਹਨ
ਆਪਾਂ ਵਖ
ਆਪਾਂ ਵਖ ਹੋ ਗਏ ਹਨ ਆਪਾ ਵਖ
ਆਪਾਂ ਵਖ
ਆਪਾਂ ਵਖ ਹੋ ਗਏ ਹਨ ਆਪਾ ਵਖ
ਆਪਾਂ ਵਖ ਹੋ ਗਏ ਹਨ ਆਪਾ ਵਖ, ਆਪਾਂ ਵਖ ਹੋ ਗਏ ਹਨ ਆਪਾ ਵਖ